Breaking News
Home / ਵਾਇਰਲ / ਚੰਨੀ ਸਾਬ ਦੇ ਘਰ ਦੇ ਬਾਹਰ ਹੋਇਆ ਕੁਝ ਅਜਿਹਾ ਦੇਖ ਹੈਰਾਨ ਹੋਜੋਗੇ !

ਚੰਨੀ ਸਾਬ ਦੇ ਘਰ ਦੇ ਬਾਹਰ ਹੋਇਆ ਕੁਝ ਅਜਿਹਾ ਦੇਖ ਹੈਰਾਨ ਹੋਜੋਗੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਕ ਹੋਰ ਅਜਿਹਾ ਮਾਮਲਾ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ। ਦੋਸਤੋ ਚਰਨਜੀਤ ਸਿੰਘ ਚੰਨੀ ਜੋ ਕਿ ਪੰਜਾਬ ਦੇ ਇੱਕ ਅਜਿਹੇ ਸੀਐਮ ਹਨ। ਜਿਨ੍ਹਾਂ ਦੇ ਬਾਰੇ ਵਿੱਚ ਵਿਰੋਧੀ ਪਾਰਟੀਆਂ ਵੀ ਇਹ ਕਹਿ ਰਹੀਆਂ ਹਨ। ਕਿ ਚਰਨਜੀਤ ਸਿੰਘ ਚੰਨੀ ਇਸ ਸੀਟ

ਦੇ ਲਈ ਕਾਬਿਲ ਹਨ ਅਤੇ ਅੱਜ ਵੀ ਜਦੋਂ ਉਹ ਚੰਡੀਗੜ੍ਹ ਤੋਂ ਘਰ ਵਾਪਸ ਪਰਤ ਰਹੇ ਸਨ। ਤਾਂ ਘਰ ਆ ਕੇ ਬਹੁਤ ਜ਼ਿਆਦਾ ਥੱਕ ਗਏ ਸਨ। ਜਿਸ ਕਾਰਨ ਉਹ ਆਰਾਮ ਕਰ ਰਹੇ ਸਨ। ਇਸੇ ਸਮੇਂ ਤਿੰਨ ਚਾਰ ਔਰਤਾਂ ਜੋ ਕਿ ਗ਼ਰੀਬ ਜਿਹੀਆਂ ਸਨ ਰੋਣ ਹਾਕੀਆਂ ਹੋਈਆਂ ਸਨ। ਅਤੇ ਭੁੱਖੀਆਂ ਵੀ ਸਨ ਉਹ ਚਰਨਜੀਤ

ਸਿੰਘ ਚੰਨੀ ਨਾਲ ਮਿਲਣ ਦੀ ਜ਼ਿੱਦ ਕਰ ਰਹੀਆਂ ਸਨ। ਸਿਕਿਉਰਿਟੀ ਗਾਰਡ ਉਨ੍ਹਾਂ ਨੂੰ ਅੱਗੇ ਨਹੀਂ ਭੇਜ ਰਿਹਾ ਸੀ। ਕਿਉਂਕਿ ਚਰਨਜੀਤ ਸਿੰਘ ਚੰਨੀ ਥੱਕ ਚੁੱਕੇ ਸਨ। ਕਿਉਂਕਿ ਚੰਡੀਗੜ੍ਹ ਤੋਂ ਆਏ ਸਨ ਇਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਆਂ ਬਾਹਰ ਆਉਂਦੇ ਹਨ। ਅਤੇ ਉਨ੍ਹਾਂ ਨਾਲ ਮਿਲਦੇ ਹਨ ਇਸ ਤੋਂ ਬਾਅਦ

ਉਹ ਪੁੱਛਦੇ ਹਨ। ਕਿ ਉਨ੍ਹਾਂ ਦਾ ਕੋਈ ਬੱਚਾ ਨਹੀਂ ਹੈ ਤਾਂ ਉਹ ਦੱਸਦੀਆਂ ਹਨ। ਕਿ ਅਸੀ ਚਾਰੋਂ ਦਰਾਣੀਆਂ ਜਠਾਣੀਆਂ ਹਾਂ ਜਿਨ੍ਹਾਂ ਦਾ ਇੱਕ ਮੁੰਡਾ ਹੈ। ਪਰ ਸਮੇਂ ਦੀ ਮਾਰ ਕਾਰਨ ਉਹ ਅੱਜ ਇਹ ਕੰਮ ਕਰ ਰਹੀਆਂ ਹਨ। ਕਿਉਂਕਿ ਉਨ੍ਹਾਂ ਦਾ ਮੁੰਡਾ ਨਸ਼ਿਆਂ ਦੇ ਵਿੱਚ ਪੈ ਗਿਆ ਸੀ ਅਤੇ ਹੁਣ ਸਭ ਕੁਝ ਵਿਕ ਗਿਆ ਹੈ।

ਉਨ੍ਹਾਂ ਮੰਗ ਮੰਗ ਕੇ ਗੁਜ਼ਾਰਾ ਕਰਦੀਆਂ ਹਨ। ਜਿਸ ਤੋਂ ਬਾਅਦ ਪਹਿਲਾਂ ਚਰਨਜੀਤ ਸਿੰਘ ਚੰਨੀ ਨੇ ਉਨ੍ਹਾਂ ਨੂੰ ਘਰ ਦੇ ਅੰਦਰ ਬੁਲਾਇਆ ਅਤੇ ਉਨ੍ਹਾਂ ਨੂੰ ਖਾਣਾ ਖਵਾਇਆ। ਇਸ ਤੋਂ ਅੱਗੇ ਕੀ ਵਾਪਰਿਆ ਇਹ ਜਾਨਣ ਦੇ ਲਹਿਣ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ

ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਹਨਾ ਚੋ ਚੁਣੋ ਇੱਕ ਨੰਬਰ ਮਿਲੇਗੀ ਤੁਹਾਨੂੰ ਵੱਡੀ ਖੁਸਖਬਰੀ !

ਦੋਸਤੋ ਅੱਜ ਅਸੀਂ ਤੁਹਾਨੂੰ ਕਾਰਡ ਦੀ ਸਹਾਇਤਾ ਦੇ ਨਾਲ ਆਉਣ ਵਾਲੇ ਭਵਿੱਖ ਬਾਰੇ ਦੱਸਣ ਜਾ …

Leave a Reply

Your email address will not be published. Required fields are marked *

error: Content is protected !!