Breaking News
Home / ਦੇਸੀ ਨੁਸਖੇ / ਇਹਨਾ ਮਹੀਨਿਆ ਚ ਬਹੁਤ ਸਾਰੇ ਲੋਕਾ ਨੂੰ ਹੁੰਦਾ ਹਾਰਟ ਅਟੈਕ ਇਸ ਗਲਤੀ ਕਰਕੇ ਸੁਣੋ !

ਇਹਨਾ ਮਹੀਨਿਆ ਚ ਬਹੁਤ ਸਾਰੇ ਲੋਕਾ ਨੂੰ ਹੁੰਦਾ ਹਾਰਟ ਅਟੈਕ ਇਸ ਗਲਤੀ ਕਰਕੇ ਸੁਣੋ !

ਦੋਸਤੋ ਹਾਰਟ ਅਟੈਕ ਅਤੇ ਪਾਸਾ ਮਾਰਿਆ ਜਾਣਾ ਅਜਿਹੀਆਂ ਬਿਮਾਰੀਆਂ ਹਨ ਜੋ ਕਿ ਬਹੁਤ ਜ਼ਿਆਦਾ ਵਧ ਰਹੀਆਂ ਹਨ। ਜ਼ਿਆਦਾਤਰ ਹਾਰਟ ਅਟੈਕ ਦੀ ਸਮੱਸਿਆ ਨਵੰਬਰ ਤੋਂ ਫਰਵਰੀ ਤੱਕ ਜ਼ਿਆਦਾ ਦੇਖਣ ਨੂੰ ਮਿਲਦੀ ਹੈ।ਕਿਉਂਕਿ ਇਨ੍ਹਾਂ ਮਹੀਨਿਆਂ ਦੇ ਵਿੱਚ ਟੈਂਪਰੇਚਰ ਡਾਊਨ

ਹੁੰਦਾ ਹੈ ਅਤੇ ਅਸੀਂ ਕੁਝ ਅਜਿਹੀਆਂ ਗ਼ਲਤੀਆਂ ਕਰ ਲੈਂਦੇ ਹਨ ਜਿਸ ਨਾਲ ਸਾਡੇ ਸਰੀਰ ਦੇ ਵਿੱਚ ਵੀ ਟੈਂਪਰੇਚਰ ਡਾਊਨ ਹੋ ਜਾਂਦਾ ਹੈ।ਜਿਸ ਕਾਰਨ ਹਾਰਟ ਅਟੈਕ ਦੀ ਸਮੱਸਿਆ ਹੋ ਜਾਂਦੀ ਹੈ।ਜਿਵੇਂ ਕਿ ਦੋਸਤੋਂ ਇਹਨਾਂ ਮਹੀਨਿਆਂ ਦੇ ਵਿੱਚ ਜ਼ਿਆਦਾਤਰ ਵਿਆਹ ਸਮਾਗਮ ਹੁੰਦੇ ਹਨ।ਜਿਸ ਵਿੱਚ ਲੋਕ

ਬਹੁਤ ਸਾਰੀਆਂ ਚੀਜ਼ਾਂ ਖਾ ਲੈਂਦੇ ਹਨ ਜਿਸ ਨਾਲ ਸਰੀਰ ਤੇ ਅਸਰ ਪੈਂਦਾ ਹੈ।ਜਦੋਂ ਅਸੀਂ ਠੰਢੀਆਂ ਚੀਜ਼ਾਂ ਇਸ ਮੌਸਮ ਦੇ ਵਿੱਚ ਖਾਂਦੇ ਹਾਂ ਤਾਂ ਸਾਡੇ ਸਰੀਰ ਦੇ ਵਿੱਚ ਬਲੱਡ ਸਰਕੂਲੇਸ਼ਨ ਵਿਗੜ ਜਾਂਦਾ ਹੈ ਅਤੇ ਹਾਰਟ ਅਟੈਕ ਦੀ ਸਮੱਸਿਆ ਵਧ ਜਾਂਦੀ ਹੈ।ਇਸ

ਤਰ੍ਹਾਂ ਦੋਸਤੋਂ ਇਹਨਾਂ ਗਲਤੀਆਂ ਨੂੰ ਸਾਨੂੰ ਨਹੀਂ ਕਰਨਾ ਚਾਹੀਦਾ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿੰਨੇ ਵੀ ਛੋਟੇ ਵਾਲ ਹੋਣ ਬਸ ਹਫਤੇ ਚ ਤਿੰਨ ਦਿਨ ਲਗਾਓ ਹੋਣਗੇ ਐਨੇ ਲੰਬੇ ਵਿਸਵਾਸ ਨਹੀ ਕਰੋਗੇ !

ਦੋਸਤੋ ਇਨਸਾਨ ਦੇ ਵਾਲ ਖੂਬਸੂਰਤੀ ਨੂੰ ਵਧਾਉਣ ਦਾ ਕੰਮ ਕਰਦੇ।ਸਰਦੀਆਂ ਦੇ ਮੌਸਮ ਵਿੱਚ ਜੇਕਰ ਅਸੀ …

Leave a Reply

Your email address will not be published. Required fields are marked *

error: Content is protected !!