Breaking News
Home / ਦੇਸੀ ਨੁਸਖੇ / ਕਾਲੀ ਮਿਰਚ ਨਾਲ ਇਹ ਚੀਜ ਖਾਓ ਜਿੰਨੀ ਮਰਜੀ ਬਲਗਮ ਹੋਵੇ ਖਤਮ ਸੁੱਕੀ ਖੰਘ ਤੋ ਛੁਟਕਾਰਾ ਸੌਖਾ ਘਰੇਲੂ ਨੁਸਖਾ !

ਕਾਲੀ ਮਿਰਚ ਨਾਲ ਇਹ ਚੀਜ ਖਾਓ ਜਿੰਨੀ ਮਰਜੀ ਬਲਗਮ ਹੋਵੇ ਖਤਮ ਸੁੱਕੀ ਖੰਘ ਤੋ ਛੁਟਕਾਰਾ ਸੌਖਾ ਘਰੇਲੂ ਨੁਸਖਾ !

ਦੋਸਤੋ ਸਰਦੀਆਂ ਦੇ ਮੌਸਮ ਵਿੱਚ ਖਾਂਸੀ ਦੀ ਸਮੱਸਿਆ ਬਹੁਤ ਜ਼ਿਆਦਾ ਵਧ ਜਾਂਦੀ ਹੈ। ਕਈ ਲੋਕਾਂ ਨੂੰ ਬਲਗਮ ਵਾਲੀ ਖਾਂਸੀ ਹੁੰਦੀ ਹੈ ਅਤੇ ਕਈ ਲੋਕਾਂ ਨੂੰ ਸੁੱਕੀ ਖਾਂਸੀ।ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਨੁਸਖਾ ਦੱਸਾਂਗੇ ਜਿਸਦਾ ਇਸਤੇਮਾਲ ਕਰਕੇ ਕਿਸੇ ਵੀ ਤਰ੍ਹਾਂ ਦੀ ਖਾਂਸੀ ਤੋਂ ਛੁਟਕਾਰਾ ਪਾਇਆ

ਜਾ ਸਕਦਾ ਹੈ।ਦੋਸਤੋ ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਤੁਸੀਂ ਇੱਕ ਅਦਰਕ ਦਾ ਟੁਕੜਾ ਲੈ ਲਵੋ ਅਤੇ ਇਸ ਦੇ ਨਾਲ ਹੀ ਥੋੜੀਆਂ ਜਿਹੀਆਂ ਕਾਲੀਆਂ ਮਿਰਚਾਂ ਅਤੇ ਲੌਂਗ ਲੈ ਲਵੋ।ਕਾਲੀਆਂ ਮਿਰਚਾਂ ਅਤੇ ਲੌਂਗਾਂ ਨੂੰ ਤਵੇ ਤੇ ਭੁੰਨ ਕੇ ਪਾਊਡਰ ਤਿਆਰ ਕਰ ਲਵੋ। ਹੁਣ ਤੁਸੀਂ ਮਰੀਜ਼ ਨੂੰ ਪਹਿਲਾਂ ਅਦਰਕ

ਦਾ ਟੁਕੜਾ ਖਵਾ ਦਵੋ ਅਤੇ ਫਿਰ ਪਾਊਡਰ ਦੇ ਦੇਵੋ।ਇਸ ਤੋਂ ਬਾਅਦ ਇੱਕ ਚੱਮਚ ਸ਼ਹਿਦ ਦਾ ਦੇਵੋ।ਇਸ ਨੁਸਖ਼ੇ ਦਾ ਇਸਤੇਮਾਲ ਕਰਕੇ ਖਾਂਸੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਜੇਕਰ ਇਸ ਨੁਸਖ਼ੇ ਦਾ ਸੇਵਨ ਬੱਚੇ ਕਰਨਾ ਚਾਹੁੰਦੇ ਹਨ ਤਾਂ ਅਦਰਕ ਦਾ ਰਸ ਕੱਢ ਕੇ ਦਿੱਤਾ ਜਾ ਸਕਦਾ ਹੈ।ਸੋ ਦੋਸਤੋ

ਸਰਦੀ ਖਾਂਸੀ ਦੀ ਸਮੱਸਿਆ ਤੋਂ ਬਚਣ ਦੇ ਲਈ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿੰਨੇ ਵੀ ਛੋਟੇ ਵਾਲ ਹੋਣ ਬਸ ਹਫਤੇ ਚ ਤਿੰਨ ਦਿਨ ਲਗਾਓ ਹੋਣਗੇ ਐਨੇ ਲੰਬੇ ਵਿਸਵਾਸ ਨਹੀ ਕਰੋਗੇ !

ਦੋਸਤੋ ਇਨਸਾਨ ਦੇ ਵਾਲ ਖੂਬਸੂਰਤੀ ਨੂੰ ਵਧਾਉਣ ਦਾ ਕੰਮ ਕਰਦੇ।ਸਰਦੀਆਂ ਦੇ ਮੌਸਮ ਵਿੱਚ ਜੇਕਰ ਅਸੀ …

Leave a Reply

Your email address will not be published. Required fields are marked *

error: Content is protected !!