ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਲਵਰ ਦੇ ਨਾਲ ਰਹਿੰਦੀ ਮਸ਼ੂਕ ਨਾਲ ਹੋਇਆ ਕੁਝ ਇਸ ਤਰ੍ਹਾਂ ਦਾ ਕੰਮ ਇਹ ਮਾਮਲਾ ਕੁਝ ਇਸ ਤਰ੍ਹਾਂ ਦੇ ਸਾਹਮਣੇ ਹੈ ਜਿੱਥੇ ਕਿ ਪ੍ਰੇਮੀ ਜੋੜਾ ਯੂਨਿਟੀ ਹਸਪਤਾਲ ਵਿਚ ਪਹੁੰਚਿਆ ਅਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਸਾਡੇ ਨਾਲ ਕਿਸ ਤਰ੍ਹਾਂ ਕੰਮ ਰਿਹਾ
ਹੈ ਘਟਨਾ ਤੇ ਸਿਰਫ ਹਸਪਤਾਲ ਵਾਲਿਆਂ ਨੇ ਉਸ ਔਰਤ ਦੇ ਲੱਗੀਆਂ ਸੱਟਾਂ ਦਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ ਜਿਸਦੇ ਚਲਦਿਆਂ ਉਸ ਦੇ ਨਾਲ ਉਸ ਦਾ ਆਸ਼ਿਕ ਵੀ ਮੌਜੂਦ ਹੁੰਦਾ ਹੈ ਤੇ ਉਨ੍ਹਾਂ ਦਾ ਕਹਿਣਾ ਹੁੰਦਾ ਹੈ ਕਿ ਮੇਰੀ ਏ ਪਤਨੀ ਜੋ ਕਿ ਪਹਿਲੇ ਤਲਾਕਸ਼ੁਦਾ ਹੈ ਤੇ ਇਸ ਦੇ ਤਲਾਕਸ਼ੁਦਾ ਪਤੀ ਦੁਆਰਾ ਅਤੇ
ਇਸਦੇ ਮਾਪਿਆਂ ਦੁਆਰਾ ਇਸ ਤੇ ਕੁੱਟਮਾਰ ਕੀਤੀ ਗਈ ਤੇ ਤਲਵਾਰਾਂ ਨਾਲ ਵਾਰ ਕੀਤਾ ਗਿਆ ਜਿਸ ਨਾਲ ਇਸ ਦੇ ਮੂੰਹ ਤੇ ਜ਼ਖ਼ਮ ਬਣ ਗਏ ਹਨ ਅਤੇ ਮੇਰੇ ਵੀ ਉਨ੍ਹਾਂ ਨੇ ਹਥਿਆਰਾਂ ਦੇ ਨਾਲ ਹਮਲਾ ਕੀਤਾ ਜਿਸ ਨਾਲ ਟੀਮ ਨੂੰ ਵੀ ਜ਼ਖ਼ਮੀ ਕਰ ਦਿੱਤਾ ਹੈ ਅਤੇ ਮੇਰੀ ਸ਼ਿਕਾਇਤ ਨਾਲ ਇਸ ਨੂੰ ਵੀ ਜ਼ਖ਼ਮੀ ਕੀਤਾ ਹੈ
ਇਹ ਸਭ ਕੁਝ ਦੇਖਦੇ ਹੋਏ ਪੁਲੀਸ ਉਥੇ ਤਮ ਤੁਰੰਤ ਪਹੁੰਚੀ ਦੀ ਹੈ ਅਤੇ ਮੌਕੇ ਤੇ ਪਹੁੰਚ ਕੇ ਸਾਰਾ ਕੁਝ ਸੁਣਿਆ ਜਾਂਦਾ ਹੈ ਤੇ ਫਿਰ ਉਨ੍ਹਾਂ ਨਾਲ ਹੋਏ ਇਸ ਅੱਤਿਆਚਾਰ ਬਾਰੇ ਜਦੋਂ ਪੁਲੀਸ ਸੋਂਹਦੀ ਹੈ ਤੇ ਫਿਰ ਇਸ ਤੇ ਕਾਰਵਾਈ ਕਰਦੀ ਹੈ ਤੇ ਉਨ੍ਹਾਂ ਦੀ ਇਸ ਲੜਾਈ ਨੂੰ ਰਾਇ ਨੂੰ ਸੁਣਿਆ ਜਾਂਦਾ ਹੈ ਜੋ ਉਨ੍ਹਾਂ ਤੇ ਹਥਿਆਰਾਂ ਦੇ
ਨਾਲ ਵਾਰ ਕੀਤੇ ਜਾਂਦੇ ਹਨ ਇਹ ਵੀ ਦੇਖਿਆ ਜਾਂਦਾ ਹੈ ਤੇ ਉਹ ਜ਼ਖ਼ਮੀ ਹਾਲਤ ਵਿੱਚ ਔਰਤ ਪਾਈ ਜਾਂਦੀ ਹੈ ਅਤੇ ਉਸ ਦੇ ਨਾਲ ਲਵਰ ਵੀ ਹੁੰਦਾ ਹੈ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ
ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।