ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਕਿ ਅ ਜਿ ਹੀ ਕਹਾਣੀ ਜਿਸ ਦੇ ਵਿੱਚ ਇੱਕ ਮੁੰਡੇ ਦਾ ਜਿਗਰੀ ਯਾਰੀ ਉਸਦੇ ਨਾਲ ਯਾਰ ਮਾਰ ਕਰ ਦਿੰਦਾ ਹੈ। ਦੋਸਤੋ ਰੋਮਨ ਤੇ ਸੰਦੀਪ ਬਚਪਨ ਤੋਂ ਹੀ ਇਕੱਠੇ ਪੜ੍ਹੇ ਸਨ। ਪਰ ਵੱਡੇ ਹੋਣ ਤੋਂ ਬਾਅਦ ਜਦੋਂ ਉਨ੍ਹਾਂ ਨੇ ਕੋਰਸ ਕਰਨੇ ਸਨ ਤਾਂ ਉਹ ਦੋਵੇਂ ਅਲੱਗ ਅਲੱਗ ਹੋ ਗਏ। ਇਸ ਦੇ ਵਿਚਕਾਰ ਰ ਮ ਨ ਦੀ ਇੱਕ ਭੈਣ ਵੀ ਸੀ
ਅਤੇ ਜੋ ਉਸ ਤੋਂ ਵੱਡੀ ਸੀ ਉਹ ਮੈਡੀਕਲ ਦੀ ਪੜ੍ਹਾਈ ਕਰਦੀ ਸੀ। ਜਦੋਂ ਉ ਸ ਦਾ ਫਿਜ਼ਿਓਥੈਰਪੀ ਦਾ ਕੋਰਸ ਨਾ ਆਇਆ ਤਾਂ ਉਹ ਘਰ ਰਹਿਣ ਲੱਗੀ। ਇਸ ਤੋਂ ਬਾਅਦ ਇੱਕ ਦਿਨ ਜਦੋਂ ਰਮਨ ਤੇ ਸੰਦੀਪ ਮਿਲੇ ਤਾਂ ਸੰਦੀਪ ਨੇ ਰਮਨ ਦੀ ਭੈਣ ਨੂੰ ਦੇਖਿਆ ਤਾਂ ਉਹ ਪਹਿਲੀ ਨਜ਼ਰ ਵਿੱਚ ਹੀ ਉਸ ਨੂੰ ਪਸੰਦ ਕਰ ਬੈਠਾ। ਸੰਦੀਪ ਤਾਂ ਮਸ਼ਰੂਮ ਦੀ ਭੈ ਣ ਦੇ ਨਾਲ ਖੇਡਾਂ ਖੇਡਣਾ ਚਾਹੁੰਦਾ ਸੀ।
ਪਰ ਉਸ ਦੀ ਭੈਣ ੨ਸੰਦੀਪ ਨਾਲ ਸੱਚਾ ਪਿਆਰ ਕਰਨ ਲੱਗ ਪ ਈ ਇਸ ਤੋਂ ਅੱਜ ਦੋ ਉਨ੍ਹਾਂ ਦੇ ਪ੍ਰੇਮ ਸੰਬੰਧ ਬਣੇ ਤਾਂ ਹਫਤੇ ਬਾਅਦ ਹੀ ਉਹ ਆਪਣੇ ਵਿਆਹ ਬਾਰੇ ਸੋਚਣ ਲੱਗ ਪਏ। ਸੰਦੀਪ ਦਾ ਇਸ ਗੱਲ ਨੂੰ ਟਾਲਦਾ ਸੀ। ਪਰ ਰਮਨ ਇਸ ਗੱਲ ਬਾਰੇ ਬਹੁਤ ਚਿੰਤਾ ਕਰਦੀ ਸੀ। ਫਿਰ ਹੌਲੀ ਹੌਲੀ ਉਨ੍ਹਾਂ ਦੋਵਾਂ ਨੇ ਭੱਜਣ ਦਾ ਸੋਚਿਆ ਇਕ ਦਿਨ ਇੰ ਜ ਹੀ ਸੰਦੀਪ ਜੋ ਕਿ ਰਮਨ ਦਾ ਜਿਗਰੀ ਯਾਰ ਸੀ
ਆਪਣੇ ਯਾਰ ਨਾਲ ਯਾਰ ਮਾਰ ਕਰ ਦਿੰਦਾ ਹੈ ਤੇਈ ਰਮਨਦੀਪ ਭੈ ਣ ਨੂੰ ਭਜਾ ਕੇ ਲੈ ਜਾਂਦਾ ਹੈ। ਅਤੇ ਫਿਰ ਉਸਦੀ ਗੱਲ ਹੌਲੀ ਹੌਲੀ ਸਬੰਧ ਬਣਾ ਕੇ ਉਸ ਨੂੰ ਛੱਡ ਦਿੰਦਾ ਹੈ। ਜਿਸ ਤੋਂ ਬਾਅਦ ਰਮਨ ਦੀ ਭੈਣ ਦਾ ਤਾਂ ਕਰਦੀ ਰਹਿੰਦੀ ਹੈ ਅਤੇ ਨਾ ਹੀ ਬਾਹਰ ਦੀ। ਇ ਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹ ਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।