Breaking News
Home / ਵਾਇਰਲ / ਚੰਨੀ ਸਾਬ ਨੇ ਗਰੀਬ ਪਰਿਵਾਰਾ ਲਈ ਕਰਤਾ ਤਕੜਾ ਐਲਾਨ ਨੌਜਵਾਨਾ ਨੂੰ ਵੀ ਦਿੱਤੀ ਖੁਸਖਬਰੀ !

ਚੰਨੀ ਸਾਬ ਨੇ ਗਰੀਬ ਪਰਿਵਾਰਾ ਲਈ ਕਰਤਾ ਤਕੜਾ ਐਲਾਨ ਨੌਜਵਾਨਾ ਨੂੰ ਵੀ ਦਿੱਤੀ ਖੁਸਖਬਰੀ !

ਦੋਸਤੋ ਪੰਜਾਬ ਵਿੱਚ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੁੱਝ ਨਵੇਂ ਐਲਾਨ ਕੀਤੇ ਗਏ ਹਨ ਜਿਨ੍ਹਾਂ ਬਾਰੇ ਅੱਜ ਅਸੀਂ ਤੁਹਾਨੂੰ ਦੱਸਿਆ ਜਾ ਰਹੇ ਹਾਂ।ਅਸੀਂ ਸਭ ਜਾਣਦੇ ਹਾਂ ਕਿ ਇੱਕ ਰਾਖਵਾਂ ਕੋਟਾ ਹੁੰਦਾ ਹੈ ਜਿਸ ਵਿੱਚ ਕੁੱਝ ਜਾਤੀਵਾਦ ਲੋਕਾਂ ਨੂੰ ਸਰਕਾਰੀ ਨੌਕਰੀ ਲੈਣ ਦੀ ਪਹਿਲ

ਹੁੰਦੀ ਹੈ।ਇਸ ਕਾਰਨ ਅਮੀਰ ਲੋਕ ਜੋ ਕਿ ਇਸ ਜਾਤੀ ਨਾਲ ਸਬੰਧਤ ਹੁੰਦੇ ਹਨ ਸਰਕਾਰੀ ਨੌਕਰੀ ਲੈ ਲੈਂਦੇ ਹਨ ਅਤੇ ਗਰੀਬ ਰਹਿ ਜਾਂਦਾ ਹੈ।ਹੁਣ ਚੰਨੀ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜਾਤੀਵਾਦ ਖਤਮ ਕਰਕੇ ਗਰੀਬਾਂ ਦੇ ਲਈ ਰਾਖਵਾਂ ਕੋਟਾ ਚਲਾਇਆ ਜਾਵੇਗਾ।ਜਿਸ ਵਿੱਚ

ਜਿਹੜੇ ਵੀ ਗਰੀਬ ਵਰਗ ਦੇ ਲੋਕ ਆਉਂਦੇ ਹਨ ਉਨ੍ਹਾਂ ਨੂੰ ਸਰਕਾਰੀ ਨੌਕਰੀ ਲੈਣ ਦਾ ਹੱਕ ਹੋਵੇਗਾ। ਪੜੇ-ਲਿਖੇ ਗਰੀਬ ਲੋਕਾਂ ਨੂੰ ਹੁਣ ਸਰਕਾਰੀ ਨੌਕਰੀ ਮਿਲ ਸਕਦੀ ਹੈ।ਇਸ ਤੋ ਇਲਾਵਾ ਦੋਸਤੋ ਅਸੀਂ ਸਭ ਜਾਣਦੇ ਹਾਂ ਕਿ ਪੰਜਾਬ ਦੀ ਜਵਾਨੀ ਨਸ਼ਿਆਂ ਦੇ ਵਿੱਚ ਫਸੀ ਹੋਈ ਹੈ। ਚੰਨੀ ਸਰਕਾਰ

ਨੇ ਐਲਾਨ ਕਰਦੇ ਹੋਏ ਕਿਹਾ ਹੈ ਕਿ ਹਰ ਪਿੰਡ ਦੇ ਵਿੱਚ ਨਜ਼ਰ ਰੱਖੀ ਜਾਵੇਗੀ ਅਤੇ ਜਿਹੜਾ ਵੀ ਨਸ਼ੇ ਦਾ ਵਪਾਰ ਕਰਦਾ ਹੋਵੇਗਾ ਉਸ ਤੇ ਸਖਤ ਕਾਰਵਾਈ ਕੀਤੀ ਜਾਵੇਗੀ।ਇਹ ਦੋਵੇਂ ਗੱਲਾਂ ਸੁਣ ਕੇ ਲੋਕਾਂ ਨੂੰ ਕਾਫੀ ਖੁਸ਼ੀ ਹੋ ਰਹੀ ਹੈ। ਇਸ ਤਰ੍ਹਾਂ ਚਰਨਜੀਤ ਸਿੰਘ ਚੰਨੀ ਵੱਲੋਂ ਨਵੇਂ ਕੰਮ

ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਅੱਧੀ ਰਾਤ ਨੂੰ ਜੰਗਲ ਚ ਫੜੀ ਗਈ ਕੁੜੀ ਕਰਦੀ ਸੀ ਇਹ ਕੰਮ !

ਦੋਸਤੋ ਇਸ ਵੇਲੇ ਦੀ ਖਬਰ ਸਾਹਮਣੇ ਆ ਰਹੀ ਹੈ ਕਿ ਭਨੌੜਾ ਰੇਲਵੇ ਸਟੇਸ਼ਨ ਤੇ ਇੱਕ …

Leave a Reply

Your email address will not be published. Required fields are marked *

error: Content is protected !!