Home / ਵਾਇਰਲ / ਫਾਲਤੂ ਕਾਗਜ ਸਮਝ ਕੂੜੇ ਦੇ ਢੇਰ ਚ ਸੁੱਟਿਆ ਕੁਝ ਅਜਿਹਾ ਸੁਣ ਤੁਹਾਡਾ ਵੀ ਮੂੰਹ ਅੱਡਿਆ ਰਹਿ ਜਾਣਾ !

ਫਾਲਤੂ ਕਾਗਜ ਸਮਝ ਕੂੜੇ ਦੇ ਢੇਰ ਚ ਸੁੱਟਿਆ ਕੁਝ ਅਜਿਹਾ ਸੁਣ ਤੁਹਾਡਾ ਵੀ ਮੂੰਹ ਅੱਡਿਆ ਰਹਿ ਜਾਣਾ !

ਦੋਸਤੋ ਹੈਰਾਨ ਕਰ ਦੇਣ ਵਾਲਾ ਮਾਮਲਾ ਗ੍ਰੀਸ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਵਿਅਕਤੀ ਨੇ ਆਪਣੀ ਮਿਹਨਤ ਦੀ ਕਮਾਈ ਕਚਰੇ ਦੇ ਢੇਰ ਵਿੱਚ ਸੁੱਟ ਦਿੱਤੀ।ਦਰਅਸਲ ਮਾਮਲੇ ਅਨੁਸਾਰ ਗਰੀਸ ਦੇ ਪਿੱਛੇ ਰਹਿਣ ਵਾਲਾ ਇੱਕ ਵਿਅਕਤੀ ਆਪਣੇ ਘਰ ਦੀ ਸਫਾਈ ਕਰ ਰਿਹਾ ਸੀ।

ਉਸਨੇ ਆਪਣੇ ਸਾਰੇ ਘਰ ਦੀ ਚੰਗੀ ਤਰ੍ਹਾਂ ਸਫਾਈ ਕੀਤੀ।ਉਸ ਨੇ ਸਾਰਾ ਕਚਰਾ ਬਾਹਰ ਕੱਢ ਕੇ ਰੱਖ ਦਿੱਤਾ ਅਤੇ ਆਪਣੀ ਮਿਹਨਤ ਦੇ 16 ਲੱਖ ਰੁਪਏ ਵੀ ਬੈਗ ਵਿੱਚ ਪਾ ਕੇ ਬਾਹਰ ਕਚਰੇ ਕੋਲ ਰੱਖ ਦਿੱਤੇ।ਉਸ ਨੇ ਸੋਚਿਆ ਸੀ ਕਿ ਕਚਰਾ ਸੁੱਟਣ ਤੋਂ ਬਾਹਰ ਦਾ ਉਹ ਇਹ ਪੈਸੇ ਬੈਂਕ ਵਿੱਚ

ਜਮ੍ਹਾਂ ਕਰਵਾ ਆਏਗਾ।ਦੋਵੇਂ ਥੈਲੇ ਇੱਕੋ ਜਿਹੇ ਹੋਣ ਕਰਕੇ ਉਸ ਨੇ ਕੂੜੇਦਾਨ ਵਿੱਚ ਪੈਸੇ ਸੁੱਟ ਦਿੱਤੇ ਅਤੇ ਕੂੜਾ ਆਪਣੇ ਨਾਲ ਲੈ ਆਇਆ।ਜਦੋਂ ਉਸ ਨੂੰ ਸ਼ੱਕ ਹੋਇਆ ਤਾਂ ਉਸ ਨੇ ਇਸ ਨੂੰ ਖੰਗਾਲ ਕੇ ਦੇਖਿਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਨੇ ਪੈਸੇ ਕਚਰੇ ਦੇ ਵਿੱਚ ਸੁੱਟ ਦਿੱਤੇ ਹਨ।ਜਦੋਂ ਉਹ

ਵਾਪਸ ਜਾਂਦਾ ਹੈ ਤਾਂ ਉਸ ਜਗ੍ਹਾ ਤੇ ਪੈਸੇ ਨਹੀਂ ਹੁੰਦੇ। ਇਸ ਤੋਂ ਬਾਅਦ ਉਹ ਪੁਲਿਸ ਸਟੇਸ਼ਨ ਦੇ ਵਿੱਚ ਰਿਪੋਰਟ ਦਰਜ ਕਰਵਾ ਦਿੰਦਾ ਹੈ ਤੇ ਸੀਸੀਟੀਵੀ ਕੈਮਰੇ ਖੰਗਾਲੇ ਜਾਂਦੇ ਹਨ।ਹੁਣ ਦੇਖਣਾ ਹੋਵੇਗਾ ਕਿ ਉਸ ਨੂੰ ਪੈਸੇ ਮਿਲਦੇ ਹਨ ਜਾਂ ਨਹੀਂ। ਇਹ ਜਾਣਕਾਰੀ ਸੋਸਲ ਮੀਡੀਆ

ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਰਹੋ ਹਮੇਸਾ ਸਾਵਧਾਨ ਕਿਤੇ ਤੁਹਾਡੇ ਨਾਲ ਨਾ ਅਜਿਹਾ ਹੋਜੇ .. !

ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਹੁਣ …

Leave a Reply

Your email address will not be published.

error: Content is protected !!