Home / ਵਾਇਰਲ / ਘਰਵਾਲੀ ਦੀ ਮੌਜੂਦਗੀ ਚ ਸਾਲੀ ਨਾਲ ਕੀਤਾ ਵਿਆਹ ਕਾਰਨ ਜਾਣ ਪਰਿਵਾਰ ਵਾਲੇ ਵੀ ਰਹਿ ਗਏ ਹੈਰਾਨ !

ਘਰਵਾਲੀ ਦੀ ਮੌਜੂਦਗੀ ਚ ਸਾਲੀ ਨਾਲ ਕੀਤਾ ਵਿਆਹ ਕਾਰਨ ਜਾਣ ਪਰਿਵਾਰ ਵਾਲੇ ਵੀ ਰਹਿ ਗਏ ਹੈਰਾਨ !

ਦੋਸਤੋ ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਯੂ ਪੀ ਦੇ ਮਹਾਰਾਜਗੰਜ ਤੋਂ ਸਾਹਮਣੇ ਆ ਰਿਹਾ ਹੈ।ਦਰਅਸਲ ਇੱਕ ਪਤਨੀ ਨੇ ਆਪਣੀ ਹੀ ਭੈਣ ਦਾ ਵਿਆਹ ਆਪਣੇ ਪਤੀ ਦੇ ਨਾਲ ਕਰਵਾ ਦਿੱਤਾ। ਦਰਅਸਲ ਇਸ ਇਲਾਕੇ ਦੇ ਵਿੱਚ ਮੁੱਖ ਮੰਤਰੀ ਯੋਜਨਾ ਅਧੀਨ ਗਰੀਬ ਪਰਿਵਾਰਾਂ ਦੇ

ਸਮੂਹਿਕ ਵਿਆਹ ਹੋ ਰਹੇ ਸਨ।ਜਿਸ ਵਿੱਚ 233 ਜੋੜਿਆਂ ਦਾ ਵਿਆਹ ਕਰਵਾਇਆ ਜਾ ਰਿਹਾ ਸੀ।ਇਸੇ ਦੌਰਾਨ ਇਸ ਵਿੱਚ ਇੱਕ ਫ਼ਰਜ਼ੀ ਜੋੜਾ ਵੀ ਝੂਠਾ ਵਿਆਹ ਕਰਵਾ ਰਿਹਾ ਸੀ।ਦਰਅਸਲ ਇੱਕ ਪਤਨੀ ਨੇ ਆਪਣੀ ਸ਼ਾਦੀ ਸੂਦਾ ਭੈਣ ਦਾ ਵਿਆਹ ਆਪਣੇ ਪਤੀ ਦੇ ਨਾਲ ਉਸ ਸਮੂਹਿਕ ਵਿਆਹ ਦੇ ਵਿੱਚ

ਕਰਵਾ ਦਿੱਤਾ। ਦਰਅਸਲ ਇਸ ਵਿਆਹ ਦੇ ਵਿੱਚ ਬਹੁਤ ਸਾਰਾ ਸਮਾਨ ਮਿਲਦਾ ਹੈ,ਜੋ ਕਿ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਨੂੰ ਦਿੱਤਾ ਜਾਂਦਾ ਹੈ।ਇਸ ਦੇ ਲਾਲਚ ਸਦਕਾ ਕਾਫੀ ਫਰਜ਼ੀ ਜੋੜੇ ਸਮੂਹਿਕ ਵਿਆਹ ਵਿਆਹ ਵਿੱਚ ਸ਼ਾਮਲ ਸਨ।ਜਦੋਂ ਅਧਿਕਾਰੀਆਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ

ਸਾਰਿਆਂ ਜੋੜਿਆਂ ਦੀ ਜਾਂਚ ਕੀਤੀ ਅਤੇ ਫਰਜ਼ੀ ਜੋੜਿਆਂ ਉਪਰ ਕਾਰਵਾਈ ਕੀਤੀ ਗਈ।ਸਰਕਾਰ ਨੇ ਕਿਹਾ ਕਿ ਇਹ ਸਕੀਮ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਲਈ ਹੈ ਅਤੇ ਉਨ੍ਹਾਂ ਨੂੰ ਹੀ ਇਸ ਦਾ ਲਾਭ ਮਿਲੇਗਾ।ਝੂਠੇ ਵਿਆਹ ਕਰਵਾ ਰਹੇ ਜੋੜਿਆਂ ਉਤੇ ਸਖ਼ਤ ਕਾਰਵਾਈ ਕੀਤੀ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਰਹੋ ਹਮੇਸਾ ਸਾਵਧਾਨ ਕਿਤੇ ਤੁਹਾਡੇ ਨਾਲ ਨਾ ਅਜਿਹਾ ਹੋਜੇ .. !

ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਹੁਣ …

Leave a Reply

Your email address will not be published.

error: Content is protected !!