Breaking News
Home / ਵਾਇਰਲ / ਅੱਜ ਰਾਤ ਮੋਰਪੰਖ ਰੱਖ ਦਿਓ ਇਸ ਜਗਾ ਬਦਲ ਜਾਵੇਗੀ ਕਿਸਮਤ ਹੋ ਜਾਓਗੇ ਮਾਲਾਮਾਲ !

ਅੱਜ ਰਾਤ ਮੋਰਪੰਖ ਰੱਖ ਦਿਓ ਇਸ ਜਗਾ ਬਦਲ ਜਾਵੇਗੀ ਕਿਸਮਤ ਹੋ ਜਾਓਗੇ ਮਾਲਾਮਾਲ !

ਦੋਸਤੋ ਮੋਰ ਪੰਖ ਆਪਣੇ ਅੰਦਰ ਸਕਾਰਾਤਮਕ ਊਰਜਾ ਨੂੰ ਖਿੱਚਦਾ ਹੈ ਅਤੇ ਇਸ ਦੇ ਬਹੁਤ ਸਾਰੇ ਉਪਾਏ ਕੀਤੇ ਜਾਂਦੇ ਹਨ।ਜੇਕਰ ਤੁਸੀਂ ਮੋਰ ਪੰਖ ਦੇ ਕੁਝ ਉਪਾਅ ਦੀਵਾਲੀ ਵਾਲੇ ਦਿਨ ਕਰ ਲੈਂਦੇ ਹੋ ਤਾਂ ਮਾਂ ਲਕਸ਼ਮੀ ਜੀ ਦੀ ਕਿਰਪਾ ਤੁਹਾਡੇ ਤੇ ਬਣੀ ਰਹਿੰਦੀ ਹੈ।ਦੋਸਤੋ ਅੱਜ ਅਸੀਂ ਤੁਹਾਨੂੰ ਕੁਝ

ਉਪਾਅ ਦੱਸਾਂਗੇ ਜਿਹਨਾ ਨੂੰ ਤੁਸੀਂ ਦੀਵਾਲੀ ਵਾਲੀ ਰਾਤ ਕਰ ਸਕਦੇ ਹੋ।ਦੋਸਤੋਂ ਬਾਜ਼ਾਰ ਵਿੱਚੋਂ ਤੁਸੀਂ ਇੱਕ ਮੋਰ ਪੰਖ ਲੈ ਕੇ ਆਉਣਾ ਹੈ ਅਤੇ ਮਾਤਾ ਲ਼ਖਮੀ ਜੀ ਦੀ ਤਸਵੀਰ ਦੇ ਕੋਲ ਰੱਖ ਦੇਣਾ ਹੈ।ਇਸ ਉੱਤੇ ਥੋੜ੍ਹਾ ਜਿਹਾ ਗੁਲਾਬ ਜਲ ਪਾ ਦੇਵੋ ਅਤੇ ਮਾਤਾ ਲਕਸ਼ਮੀ ਜੀ ਦੇ ਨਾਲ ਇਸ ਦੀ ਪੂਜਾ ਕਰੋ।

ਇਸ ਤੋਂ ਬਾਅਦ ਲਾਲ ਕੱਪੜੇ ਦੇ ਵਿੱਚ ਬੰਨ੍ਹ ਕੇ ਇਸ ਨੂੰ ਤਿਜੌਰੀ ਵਿੱਚ ਰੱਖ ਦੇਵੋ।ਤੁਸੀਂ ਵੇਖੋਗੇ ਕਿ ਤੁਹਾਡੇ ਘਰ ਦੇ ਵਿੱਚ ਬਰਕਤ ਹੋਣੀ ਸ਼ੁਰੂ ਹੋ ਜਾਵੇਗੀ ਅਤੇ ਧਨ ਦੀ ਕਮੀ ਖਤਮ ਹੋ ਜਾਵੇਗੀ।ਇਸ ਨੂੰ ਤੁਸੀਂ ਆਪਣੇ ਪਰਸ ਵਿੱਚ ਵੀ ਰੱਖ ਸਕਦੇ ਹੋ।ਸੋ ਦੋਸਤੋ ਦੀਵਾਲੀ ਵਾਲੀ ਰਾਤ ਤੁਸੀਂ ਇਸ ਉਪਾਅ ਨੂੰ

ਜ਼ਰੂਰ ਕਰ ਕੇ ਵੇਖਿਓ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਹਨਾ ਚੋ ਚੁਣੋ ਇੱਕ ਨੰਬਰ ਮਿਲੇਗੀ ਤੁਹਾਨੂੰ ਵੱਡੀ ਖੁਸਖਬਰੀ !

ਦੋਸਤੋ ਅੱਜ ਅਸੀਂ ਤੁਹਾਨੂੰ ਕਾਰਡ ਦੀ ਸਹਾਇਤਾ ਦੇ ਨਾਲ ਆਉਣ ਵਾਲੇ ਭਵਿੱਖ ਬਾਰੇ ਦੱਸਣ ਜਾ …

Leave a Reply

Your email address will not be published. Required fields are marked *

error: Content is protected !!