Home / ਵਾਇਰਲ / ਇੱਕ ਅਣਵਿਆਹੀ ਮਾ ਦੇਖੋ ਰੂਹ ਨੂੰ ਝੰਜੋੜਦੀ ਇੱਕ ਕਹਾਣੀ !

ਇੱਕ ਅਣਵਿਆਹੀ ਮਾ ਦੇਖੋ ਰੂਹ ਨੂੰ ਝੰਜੋੜਦੀ ਇੱਕ ਕਹਾਣੀ !

ਦੋਸਤੋ ਅੱਜ ਅਸੀ ਤੁਹਾਨੂੰ ਇੱਕ ਦੱਸਣ ਜਾ ਰਹੇ ਹਾਂ, ਅਜਿਹੀ ਕਹਾਣੀ ਜਿਸ ਦਾ ਟਾਈਟਲ ਹੈ। ਅਣਵਿਆਹੀ ਮਾਂ ਦੋਸਤੋ ਇਸ ਕਹਾਣੀ ਦੀ ਸ਼ੁਰੂਆਤ ਦੇ ਵਿੱਚ ਇੱਕ ਲੜਕੀ ਤਿਆਰ ਹੋ ਰਹੀ ਸੀ। ਉਹ ਸਕੂਲ ਜਾਣ ਦੇ ਲਏ ਤਿਉਹਾਰ ਹੋ ਰਹੀ ਸੀ। ਤਿਆਰ ਹੋ ਕੇ ਉਹ ਆਪਣੇ ਵੱਡੇ ਭਰਾ ਦੇ

ਕੋਲ ਜਾਂਦੀ ਹੈ। ਜੋ ਕਿ ਆਪਣੇ ਮੋਟਰਸਾਈਕਲ ਨੂੰ ਸਾਫ ਕਰ ਰਿਹਾ ਸੀ ਉਹ ਉਸ ਤੋਂ ਪੈਸੇ ਮੰਗਦੀ ਹੈ। ਕਿਉਂਕਿ ਉਸ ਨੂੰ ਸਕੂਲ ਦੇ ਵਿਚ ਕੋਈ ਕੰਮ ਸੀ ਇਸ ਸਮੇਂ ਉਸ ਦਾ ਭਰਾ ਉਸ ਨੂੰ ਪੈਸੇ ਦਿੰਦਾ ਹੈ। ਪਰ ਉਹ ਆਪਣੇ ਭਰਾ ਨੂੰ ਕਹਿੰਦੀ ਹੈ ਕਿ ਇੰਨੇ ਪੈਸਿਆਂ ਦੀ ਲੋੜ ਨਹੀਂ ਹੈ। ਉਸ ਦਾ

ਭਰਾ ਕਹਿੰਦਾ ਹੈ ਕਿ ਅੱਗੇ ਪਿੱਛੇ ਵੀ ਲੋੜ ਪੈ ਜਾਂਦੀ ਹੈ ਇਸ ਲਈ ਉਹ ਸਾਰੇ ਪੈਸੇ ਰੱਖ ਲਵੇ। ਇਸ ਤੋਂ ਬਾਅਦ ਉਹ ਰਸਤੇ ਵਿੱਚ ਜਾ ਰਹੀ ਸੀ। ਇੰਨੇ ਵਿੱਚ ਹੀ ਇੱਕ ਮੁੰਡਾ ਉਸ ਦਾ ਪਿੱਛਾ ਕਰ ਰਿਹਾ ਸੀ ਸਵੇਰੇ ਤਾਂ ਉਹ ਕੁਝ ਨਹੀਂ ਕਹਿੰਦਾ। ਪਰ ਸਕੂਲ ਤੋਂ ਵਾਪਸ ਆਉਂਦੇ ਸਮੇਂ ਉਸ ਦੇ ਰਾਹ ਵਿੱਚ

ਖੜ੍ਹਾ ਸੀ। ਅਤੇ ਰੋਕ ਕੇ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਪਰ ਉਹ ਕੁੜੀ ਉਸ ਨੂੰ ਸਿੱਧਾ ਸਿੱਧਾ ਕਹਿ ਦਿੰਦੀ ਹੈ। ਕਿ ਉਹ ਉਸ ਦੇ ਨਾਲ ਕੋਈ ਗੱਲ ਨਹੀਂ ਕਰਨਾ ਚਾਹੁੰਦੀ। ਇਸ ਤੋਂ ਬਾਅਦ ਉਹ ਮੁੰਡਾ ਉਸ ਕੁੜੀ ਵੱਲ ਦੇਖ ਕੇ ਹੈਰਾਨ ਰਹਿ ਜਾਂਦਾ ਹੈ। ਕਿ ਉਸ ਨੇ ਉਸ ਦੀ

ਗੱਲ ਵੀ ਨਹੀਂ ਸੁਣੀ। ਇਸ ਤੋਂ ਅੱਗੇ ਕੀ ਵਾਪਰਿਆ ਇਹ ਜਾਣਨ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ

ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਹ ਸੱਚਾਈ ਜਾਣ ਚੌਕ ਜਾਓਗੇ ਤੁਸੀ ਵੀ !

ਦੋਸਤੋ ਸੋਸ਼ਲ ਮੀਡੀਆ ਤੇ ਇੱਕ ਦਿਲ ਦਹਿਲਾਉਣ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ …

Leave a Reply

Your email address will not be published.

error: Content is protected !!