Breaking News

ਲੜਕੀ ਕਰਨਾ ਚਾਹੁੰਦੀ ਸੀ ਇੱਕ ਸੱਪ ਨਾਲ ਵਿਆਹ ਫਿਰ ਜੋ ਹੋਇਆ ਦੇਖ ਮੱਚ ਗਿਆ ਹੜਕੰਪ !

ਧਮੀਆ ਪੰਚਾਇਤ ਤੋਂ ਇੱਕ ਬੇਹੱਦ ਹੈਰਾਨੀ ਵਾਲਾ ਮਾ ਮ ਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਦਰਅਸਲ ਉਸ ਇਲਾਕੇ ਦੇ ਵਿੱਚ ਇੱਕ ਲੜਕੀ ਨਾਗ ਦੇਵਤਾ ਦੇ ਨਾਲ ਵਿਆਹ ਕਰਵਾਉਣ ਦੀ ਜ਼ਿੱਦ ਕਰ ਰਹੀ ਸੀ।ਗੀਤਾ ਨਾਂ ਦੀ ਲੜਕੀ ਅੱਠਵੀਂ ਜਮਾਤ ਦੇ ਵਿੱਚ ਪੜ੍ਹਦੀ ਸੀ ਅਤੇ ਲੋਕਡਾਊਨ ਤੋਂ ਬਾਅਦ ਪੜ੍ਹਾਈ ਬੰ ਦ ਹੋ ਗਈ। ਜਿਸ ਤੋਂ ਬਾਅਦ ਗੀਤਾ ਨੇ

ਘਰਦਿਆਂ ਨੂੰ ਕਹਿ ਦਿੱਤਾ ਕਿ ਉਹ ਹੁਣ ਪੜ੍ਹਾਈ ਨਹੀਂ ਕਰੇਗੀ।ਇ ਸ ਤੋਂ ਬਾਅਦ ਨਾਗ ਪੰਚਮੀ ਤੋਂ ਇਹ ਸਿਲਸਿਲਾ ਸ਼ੁਰੂ ਹੋ ਗਿਆ।ਗੀਤਾ ਨੇ ਦੱਸਿਆ ਕਿ ਉਸ ਨੂੰ ਸੁਪਨੇ ਦੇ ਵਿੱਚ ਨਾਗ ਦਿਖਾਈ ਦੇਣ ਲੱਗੇ ਅਤੇ ਉਹ ਜਿਥੇ ਵੀ ਜਾਂਦੀ ਉਸ ਨੂੰ ਨਾਗ ਦਿਖਾਈ ਦੇਣਾ ਸ਼ੁਰੂ ਹੋ ਗਏ।ਜਿਸ ਤੋਂ ਬਾਅਦ ਗੀਤਾ ਨੇ ਆਪਣੇ ਘਰਦਿਆਂ ਨੂੰ ਕਿਹਾ ਕਿ ਉਸ ਦਾ ਵਿ ਆ ਹ ਨਾਗ ਦੇਵਤਾ ਦੇ ਨਾਲ ਕਰ ਦਿੱਤਾ

ਜਾਵੇ।ਪਰ ਘਰਵਾਲੇ ਇਸ ਗੱਲ ਨੂੰ ਨਹੀਂ ਮੰਨਦੇ ਸਨ।ਇਸ ਤੋਂ ਬਾਅਦ ਗੀ ਤਾ ਨੇ ਮਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।ਜਿਸ ਤੋਂ ਬਾਅਦ ਘਰਦਿਆਂ ਨੂੰ ਉਸ ਦੀ ਗੱਲ ਮੰਨਣੀ ਪਈ।ਇਸ ਤੋਂ ਬਾਅਦ ਘਰਦਿਆਂ ਨੇ ਧੂਮ-ਧਾਮ ਦੇ ਨਾਲ ਉਸ ਦਾ ਵਿਆਹ ਨਾਗ ਦੇਵਤਾ ਦੇ ਨਾਲ ਕਰ ਦਿੱਤਾ ਅਤੇ ਇਸ ਮੌਕੇ ਬਹੁਤ ਵੱਡਾ ਜੱਗ ਕੀਤਾ ਗਿਆ।ਪਰ ਇ ਸ ਲੰਗਰ ਦੇ ਵਿੱਚ ਸਮਾਜਿਕ ਦੂਰੀ

ਦੇ ਨਿਯਮ ਨੂੰ ਨਹੀਂ ਮੰਨਿਆ ਗਿਆ ਜਿਸ ਤੋਂ ਬਾਅਦ ਇਹ ਖਬਰ ਪੁ ਲਿ ਸ ਤੱਕ ਪਹੁੰਚ ਗਈ।ਜਦੋਂ ਪੁਲਿਸ ਨੇ ਉੱਥੇ ਆ ਕੇ ਦੇਖਿਆ ਤਾਂ ਉਹ ਹੈਰਾਨ ਹੋ ਗਏ ਜਦੋਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਲੜਕੀ ਦਾ ਵਿਆਹ ਨਾਗ ਦੇ ਨਾਲ ਕੀਤਾ ਜਾ ਰਿਹਾ ਹੈ।ਪੁਲਿਸ ਕਰਮੀਆਂ ਨੇ ਇਸਨੂੰ ਸਿਰਫ ਇੱਕ ਅੰਧ-ਵਿਸ਼ਵਾਸ ਦੱ ਸਿ ਆ ਹੈ।

ਹੁਣ ਦੇਖਣਾ ਇਹ ਹੋਵੇਗਾ ਕਿ ਇਹ ਸਿਰਫ ਅੰਧ-ਵਿਸ਼ਵਾਸ ਹੈ ਜਾਂ ਫਿ ਰ ਇਸਦੇ ਪਿੱਛੇ ਕੋਈ ਹੋਰ ਕਾਰਨ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱ ਕ ਪਹੁੰਚਦੀ ਹੋ ਸਕੇ।

About admin

Check Also

ਕੁੱਤੇ ਨੂੰ ਇਹ ਹਰਕਤ ਕਰਦਾ ਦਿਖਾਈ ਦਿੱਤਾ ਇਹ ਬਜੁਰਗ ਪਰ ਸੱਚਾਈ ਜਾਣ ਸਭ ਹੈਰਾਨ ਰਹਿ ਗਏ !

ਕੀ ਤੁਸੀਂ ਕਦੇ ਸੁਣਿਆ ਹੈ ਕਿ ਆਪਣੀ ਜਾਇਦਾਦ ਦਾ ਅੱ ਧਾ ਹਿੱਸਾ ਪਾਲਤੂ ਕੁੱਤੇ ਨੂੰ …

Leave a Reply

Your email address will not be published. Required fields are marked *