ਦੋਸਤੋ ਅੱਜ ਅਸੀਂ ਤੁਹਾਨੂੰ ਵਸਤੂ ਸ਼ਾਸਤਰ ਦੁਆਰਾ ਦੱ ਸ ਣ ਜਾ ਰਹੇ ਹਾਂ, ਕਿ ਕਿਹੜੀਆਂ ਚੀਜ਼ਾਂ ਹਨ ਜੋ ਕਿ ਕਿਸੇ ਵੀ ਇਨਸਾਨ ਨੂੰ ਸਵੇਰੇ ਉੱਠਦਿਆਂ ਸਾਰ ਨਹੀਂ ਦੇਖਣੀਆਂ ਚਾਹੀਦੀਆਂ। ਕਿਉਂਕਿ ਇਸ ਦੀ ਨਾਲ ਤੁਹਾਡਾ ਸਿਰਫ਼ ਦੇਣਾ ਹੀ ਨਹੀਂ ਸਗੋਂ ਪੂਰਾ ਸਾਲ ਵੀ ਬਰਬਾਦ ਹੋ ਸਕਦਾ ਹੈ। ਦੋਸਤੋ ਸਭ ਤੋਂ ਪਹਿਲਾਂ ਕਦੀ ਵੀ ਕਿਸੇ ਇਨਸਾਨ ਨੂੰ ਸਵੇਰੇ ਉੱਠਦਿਆਂ ਸਾ ਰ ਹੀ ਕਿਸੇ ਚਰਿੱਤਰਹੀਣ
ਔਰਤ ਦੀਆਂ ਫਿਰ ਕਿਸੇ ਅਜਿਹੇ ਆਦਮੀ ਦਾ ਮੂੰਹ ਨਹੀਂ ਦੇਖਣਾ ਚਾ ਹੀ ਦਾ ਜਿਸ ਦਾ ਚਰਿੱਤਰ ਗ਼ਲਤ ਹੋਵੇ। ਦੋਸਤੋ ਦੂਸਰੇ ਨੰਬਰ ਤੇ ਕਦੀ ਵੀ ਕਿਸੇ ਨੂੰ ਸਵੇਰੇ ਉੱਠਦਿਆਂ ਸਾਰ ਹੀ ਟੁੱਟੇ ਹੋਏ ਸ਼ੀਸ਼ੇ ਦੇ ਵਿੱਚ ਮੂੰਹ ਨਹੀਂ ਦੇਖਣਾ ਚਾਹੀਦਾ ਕਿਉਂਕਿ ਇਸ ਦੀ ਨਾੜ ਨਕਾਰਾਤਮਕ ਸ਼ਕਤੀਆਂ ਪੈਦਾ ਹੁੰਦੀਆਂ ਹਨ ਅਤੇ ਸਕਾਰਾਤਮਕ ਸ਼ਕਤੀਆਂ ਖ਼ ਤ ਮ ਹੁੰਦੀਆਂ ਹਨ।
ਦੋਸਤੋ ਤੀਸਰੇ ਨੰਬਰ ਤੇ ਕਦੇ ਵੀ ਕਿਸੇ ਇਨਸਾਨ ਨੂੰ ਸ ਵੇ ਰੇ ਉੱਠਦਿਆਂ ਸਾਰ ਹੀ ਪੁੱਠੀਆਂ ਹੋਈਆਂ ਚੱਪਲਾਂ, ਤੇਜ ਧਾਰ ਵਸਤੂ ਜਾਂ ਫਿਰ ਕੋਈ ਡਰਾਵਨੀ ਚੀਜ਼ ਨਹੀਂ ਦੇਖਣੀ ਚਾਹੀਦੀ ਹੈ ਕਿਉਂਕਿ ਇਸ ਦੇ ਨਾਲ ਉਸ ਦੀ ਸਿਹਤ ਤੇ ਫਰਕ ਪੈਂਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾ ਡਾ ਕੋਈ ਹੱਥ ਨਹੀ ਹੈ
ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸ ਕੇ।
Check Also
ਦੇਖੋ ਅੱਜ ਤੱਕ ਦੇ 10 ਸਭ ਤੋ ਵੱਧ ਸਰਮਨਾਕ ਪਰੈਂਕ ਵੀਡੀਓ !
ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਦੁਨੀਆਂ ਦੇ ਵਿੱਚ ਲੋ ਕਾਂ ਦੁਆਰਾ ਕੀਤੇ …