Breaking News

ਸਰੋ ਦੇ ਸਾਗ ਵਿੱਚ ਇਹ 2 ਚੀਜਾਂ ਮਿਲਾਕੇ ਖਾ ਲਵੋ ਇਹਨਾਂ ਸਮੱਸਿਆਵਾਂ ਤੋ ਮਿਲੇਗਾ ਛੁਟਕਾਰਾ !

ਸਾਗ ਅਤੇ ਮੱਕੀ ਦੀ ਰੋਟੀ ਹਰ ਇੱਕ ਵਿਅਕਤੀ ਬਹੁਤ ਹੀ ਚਾ ਅ ਨਾਲ ਖਾਂਦਾ ਹੈ। ਅੱਜ ਅਸੀਂ ਸਾਗ ਨੂੰ ਦੇਸੀ ਤਰੀਕੇ ਨਾਲ ਬਣਾਉਣ ਦੀ ਵਿਧੀ ਦਸਾਂਗੇ।ਦੋਸਤੋ ਸਾਗ ਬਣਾਉਣ ਲਈ ਬਹੁਤ ਮਿਹਨਤ ਲਗਦੀ ਹੈ ਅਤੇ ਜਿੰਨੀ ਮਿਹਨਤ ਕੀਤੀ ਹੋਵੇ ਉਨ੍ਹਾਂ ਹੀ ਸਾਗ ਸੁਆਦ ਬਣ ਕੇ ਤਿਆਰ ਹੁੰਦਾ ਹੈ। ਸਾਗ ਬਨਾਉਣ ਲਈ ਸਭਤੋਂ ਪ ਹਿ ਲਾਂ ਅਸੀਂ ਸਰੋਂ ਪਾਲਕ ਅਤੇ ਬਾਥੂ ਲਵਾਂਗੇ।

ਇਨ੍ਹਾਂ ਨੂੰ ਚੰਗੀ ਤਰ੍ਹਾਂ ਧੋ ਕੇ ਬਾਰੀਕ ਕੱਟ ਲਵੋ।ਫਿਰ ਅਸੀਂ ਕੂਕਰ ਵਿੱ ਚ ਡੇਢ ਗਿਲਾਸ ਪਾਣੀ ਦਾ ਪਾਵਾਂਗੇ ਅਤੇ ਕੱਟੀ ਹੋਈ ਸਮੱਗਰੀ ਨੂੰ ਹੌਲੀ-ਹੌਲੀ ਕਰਕੇ ਕੂਕਰ ਵਿੱਚ ਪਾ ਦੇਵਾਂਗੇ।ਦੋਸਤੋ ਇਸਦੇ ਨਾਲ ਹੀ ਕੂਕਰ ਵਿੱਚ ਲਸਣ ਹਰੀਆਂ ਮਿਰਚਾਂ ਅਤੇ ਅਦਰਕ ਪਾ ਦਿਓ।ਇਸ ਨਾਲ ਸਾਗ ਵਿੱਚ ਬਹੁਤ ਹੀ ਵਧੀਆ ਖੁਸ਼ਬੂ ਆਉਂਦੀ ਹੈ ਅਤੇ ਸਾਗ ਬੇਹੱਦ ਸ ਵਾ ਦ ਬਣਦਾ ਹੈ।ਜਦੋਂ ਸਾਗ ਤਿਆਰ ਹੋ

ਜਾਵੇ ਤਾਂ ਗੈਸ ਬੰਦ ਕਰਕੇ ਕੂਕਰ ਨੂੰ ਖੋਲ੍ਹ ਲਵੋ ਅਤੇ ਸਾਗ ਨੂੰ ਘੋ ਟ ਣੇ ਦੀ ਸਹਾਇਤਾ ਨਾਲ ਘੋਟ ਲਵੋ।ਇਸਦੇ ਨਾਲ ਹੀ ਸਾਗ ਵਿੱਚ ਥੋੜ੍ਹਾ ਥੋੜ੍ਹਾ ਮੱਕੀ ਦਾ ਆਟਾ ਪਾ ਕੇ ਸਾਗ ਨੂੰ ਚੰਗੀ ਤਰ੍ਹਾਂ ਘੋਟ ਲਵੋ।ਇਸਤੋਂ ਬਾਅਦ ਤੜਕਾ ਲਗਾਉਣ ਲਈ ਪਿਆਜ਼ ਅਦਰਕ ਲਸਣ ਅਤੇ ਹਰੀਆਂ ਮਿਰਚਾਂ ਬਾਰੀਕ ਕੱਟ ਲਵੋ।ਕੜਾਹੀ ਵਿੱਚ ਇਨ੍ਹਾਂ ਨੂੰ ਪਾ ਕੇ ਭੁੰ ਨ ਲਵੋ ਅਤੇ ਬਾਅਦ ਵਿੱਚ ਦੇਸੀ ਟਮਾਟਰਾਂ ਨੂੰ

ਬਾਰੀਕ ਕੱਟ ਕੇ ਤੜਕੇ ਵਿੱਚ ਭੁੰਨ ਲਵੋ।ਜਦੋਂ ਤੜਕਾ ਤਿਆਰ ਹੋ ਜਾਵੇ ਤਾਂ ਇ ਸ ਨੂੰ ਸਾਗ ਵਿੱਚ ਪਾ ਲਵੋ ਅਤੇ ਚੰਗੀ ਤਰ੍ਹਾਂ ਮਿਕਸ ਕਰ ਲਵੋ।ਸੋ ਦੋਸਤੋ ਸਾਡਾ ਸਾਗ ਬਣ ਕੇ ਤਿਆਰ ਹੈ।ਇਸ ਤਰ੍ਹਾਂ ਦੇਸੀ ਸਟਾਇਲ ਸਾਗ ਨੂੰ ਜ਼ਰੂਰ ਬਣਾ ਕੇ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨ ਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁ ਹਾ ਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਬੂਟੇ ਦੇ ਬੀਜ ਖਾਣ ਨਾਲ ਮਿਲਣਗੇ ਐਨੇ ਫਾਇਦੇ !

ਤੁਲਸੀ ਬਹੁਤ ਹੀ ਫਾਇਦੇਮੰਦ ਪੌਦਾ ਮੰਨਿਆ ਜਾਂਦਾ ਹੈ। ਤੁਲਸੀ ਦੇ ਪੱ ਤੇ ਗੁਣਾਂ ਦਾ ਭੰਡਾਰ …

Leave a Reply

Your email address will not be published. Required fields are marked *