ਸੁਹਾਗਰਾਤ ਨੂੰ ਦੁਲਹਨ ਨੇ ਕੀਤਾ ਸਰਮਨਾਕ ਕਾਰਾ ਦੂਲਹੇ ਦੀਆਂ ਨਿਕਲੀਆ ਚੀਕਾਂ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਬਿ ਹਾ ਰ ਤੋੰ ਆ ਰਿਹਾ ਤਾਜਾ ਮਾਮਲਾ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਲੜਕੀ ਜਿਸ ਦਾ ਨਾਮ ਪਰਵਿਨ ਸੀ। ਉਸ ਦਾ ਨਮਾ ਨਮਾ ਵਿਆਹ ਹੋਇਆ ਸੀ ਅਤੇ ਸੁਹਾਗਰਾਤ ਵਾਲੇ ਦਿਨ ਹੀ ਉਹ ਗਾਇਬ ਹੋ ਗਈ। ਆਉ ਜਾਣਦੇ ਹਾਂ ਪੂਰਾ ਮਾਮਲਾ, ਦੋਸਤੋ ਅ ਸ ਲ ਦੇ ਵਿੱਚ ਜੋ ਪਰਵਿਨ ਨਾਮ ਦੀ ਲੜਕੀ ਸੀ।

ਉਸ ਦਾ ਨਾਮ ਸ਼ੁਬਮ ਨਾਮ ਦੇ ਵਿਅਕਤੀ ਨਾਲ ਵਿਆਹ ਹੋਇਆ ਸੀ ਅ ਤੇ ਉਸ ਨੂੰ ਵਿਆਹ ਦੇ ਵਿੱਚ ਬਹੁਤ ਸਾਰੇ ਗਹਿਣੇ ਅਤੇ ਨਕਦ ਪੈਸੇ ਮਿਲੇ। ਇਸ ਤੋੰ ਬਾਅਦ ਜਦੋ ਉਸ ਦਾ ਵਿਆਹ ਹੋ ਗਿਆ ਅਤੇ ਉਹ ਆਪਣੇ ਸਹੁਰੇ ਘਰ ਅਾ ਜਾਂਦੀ ਹੈ। ਇਸ ਤੋੰ ਬਾਅਦ ਉਹ ਘਰ ਵਾਲਿਅਾ ਨਾਲ ਬਹਿਸ਼ ਕੇ ਉਨ੍ਹਾਂ ਨੂੰ ਚਾਹ ਬਣਾਕੇ ਪਿਲਾਉੰਦੀ ਹੈ। ਉਹ ਉ ਸ ਦੇ ਵਿੱਚ ਨੀੰਦ ਦੀ ਦਵਾਈ ਮਿਲਾ ਦਿੰਦੀ ਹੈ।

ਜਿਸ ਨੂੰ ਪੀਣ ਤੋੰ ਬਾਅਦ ਘਰ ਦੇ ਸਾਰੇ ਲੋਕ ਸੌ ਜਾਂਦੇ ਹਨ। ਪ ਰ ਪਰਵਿਨ ਘਰ ਦੇ ਵਿੱਚੋ ਸਾਰੇ ਨਕਦ ਪੈਸੇ ਤੇ ਗਹਿਣੇ ਲੈ ਕੇ ਫਰਾਰ ਹੋ ਜਾਂਦੀ ਹੈ। ਉਸ ਨੇ ਵਿਆਹ ਤੋੰ ਪਹਿਲਾ ਦੱਸਿਆ ਸੀ ਕਿ ਉਹ ਅਨਾਥ ਹੈ ਅਤੇ ਉਸ ਦੇ ਪਰਿਵਾਰ ਵਿੱਚ ਹੋਰ ਕੋਈ ਨਹੀ ਹੈ। ਫਿਰ ਜਦੋੰ ਉਸ ਦੇ ਖਿਲਾਫ ਰਿਪੋਰਟ ਲਿਖਾਉਣ ਲਈ ਉਸ ਦੀ ਫੋਟੋ ਦਿੱਤੀ ਗ ਈ ਤਾਂ ਉਨ੍ਹਾਂ ਨੂੰ ਪਤਾ ਲੱਗਾ। ਕਿ ਉਹ ਕੁੜੀ ਪਹਿਲਾ ਵੀ

ਇਸੇ ਪ੍ਰਕਾਰ ਕਈ ਲੋਕਾ ਦਾ ਘਰ ਉਜਾੜ ਚੁੱਕੀ ਹੈ। ਇ ਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰ ਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕ ਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਅੱਜ ਤੱਕ ਦੇ 10 ਸਭ ਤੋ ਵੱਧ ਸਰਮਨਾਕ ਪਰੈਂਕ ਵੀਡੀਓ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਦੁਨੀਆਂ ਦੇ ਵਿੱਚ ਲੋ ਕਾਂ ਦੁਆਰਾ ਕੀਤੇ …

Leave a Reply

Your email address will not be published. Required fields are marked *