Breaking News
Home / ਵਾਇਰਲ / ਗਰੀਬ ਨਾਈ ਦੀ ਦੁਕਾਨ ਤੇ ਆਇਆ ਮੰਤਰੀ ਪਰ ਫਿਰ ਜੋ ਹੋਇਆ !

ਗਰੀਬ ਨਾਈ ਦੀ ਦੁਕਾਨ ਤੇ ਆਇਆ ਮੰਤਰੀ ਪਰ ਫਿਰ ਜੋ ਹੋਇਆ !

ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਗ਼ਰੀਬ ਨਾਈ ਦੀ ਦੁਕਾਨ ਤੇ ਪਹੁੰਚਿਆ ਮੰਤਰੀ ਜਿਸ ਨੂੰ ਦੇਖ ਕੇ ਕਾਫੀ ਜ਼ਿਆਦਾ ਹੈਰਾਨ ਹੋ ਗਿਆ ਨਾਈ ਇਹ ਮਾਮਲਾ ਕੁਝ ਇਸ ਤਰ੍ਹਾਂ ਦਾ ਸਾਹਮਣੇ ਆਇਆ ਹੈ ਜਿਥੇ ਕਿ ਇੱਕ ਮੰਤਰੀ ਜੋ ਕਿ ਪਹਿਲਾਂ ਮੰਤਰੀ ਬਣਨ ਤੋਂ ਉਸ ਨਾਈ ਦੀ

ਦੁਕਾਨ ਤੇ ਜਾਇਆ ਕਰਦਾ ਸੀ ਤੇ ਜਦੋਂ ਅਚਾਨਕ ਮੰਤਰੀ ਬਣਨ ਤੋਂ ਬਾਅਦ ਨਾਈ ਦੀ ਦੁਕਾਨ ਤੇ ਆਉਂਦਾ ਹੈ ਤਾਂ ਉਸ ਜੇ ਅੱਖਾਂ ਵਿਚੋਂ ਪਾਣੀ ਆ ਜਾਂਦਾ ਹੈ ਕਿ ਨਾ ਹੀ ਕਹਿੰਦਾ ਹੈ ਕਿ ਮੇਰੇ ਦੁਕਾਨ ਤੇ ਏਡੇ ਵੱਡੇ ਮੰਤਰੀ ਆਏ ਹਨ ਵਾਲ ਕਟਵਾਉਣ ਦੇ ਲਈ ਤੇ ਉਹ ਕਾਫ਼ੀ ਜ਼ਿਆਦਾ ਖ਼ਾਮੋਸ਼ ਹੋ ਜਾਂਦਾ ਹੈ ਇਸਰੋ ਦੇ

ਕੇ ਮੰਤਰੀ ਉਸ ਨੂੰ ਗਲੇ ਨਾਲ ਲਗਾਉਂਦਾ ਹੈ ਅਤੇ ਕਹਿੰਦਾ ਹੈ ਕਿ ਚਲੋ ਮੇਰੇ ਵਾਲ ਘੱਟ ਤੇ ਬੜੇ ਵਧੀਆ ਢੰਗ ਨਾਲ ਉਸ ਨੇ ਵਾਲ ਕੱਟਣੇ ਸ਼ੁਰੂ ਕਰ ਦਿੱਤੇ ਮੰਤਰੀ ਜੀ ਦੇ ਦਰਅਸਲ ਇਹ ਮੰਤਰੀ ਜੋ ਕਿ ਕਾਫ਼ੀ ਜ਼ਿਆਦਾ ਲੋਕਾਂ ਦੇ ਕੰਮ ਸੰਵਾਰਦਾ ਹੈ ਤੇ ਜਿਸ ਨੂੰ ਲੈ ਕੇ ਲੋਕਾਂ ਵਿੱਚ ਕਾਫ਼ੀ ਜ਼ਿਆਦਾ ਮੰਤਰੀ

ਬਦਲੇ ਆਤਮ ਵਿਸ਼ਵਾਸ ਹੈ ਕਿ ਮੰਤਰੀ ਬਹੁਤ ਵਧੀਆ ਹਨ ਜੋ ਕਿ ਲੋਕਾਂ ਦੇ ਦੁੱਖਾਂ ਨੂੰ ਸਮਝਦੇ ਹਨ ਜੇ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਹੱਲ ਕਰਦੇ ਹਨ ਲੋਕ ਬੜੇ ਉਤਸ਼ਾਹ ਕਰਕੇ ਉਸ ਮੰਤਰੀ ਦੀ ਆਓ ਭਗਤ ਕਰਦੇ ਹਨ ਕਿ ਮੰਤਰੀ ਬਹੁਤ ਜ਼ਿਆਦਾ ਲੋਕਾਂ ਦੇ ਦੁੱਖਾਂ ਤਕਲੀਫ਼ਾਂ ਨੂੰ ਸੁਣਦੇ

ਅਤੇ ਉਨ੍ਹਾਂ ਤੇ ਗੌਰ ਕਰਦੇ ਹਨ ਜਿਸ ਨੂੰ ਲੈ ਕੇ ਲੋਕਾਂ ਨੂੰ ਇਸ ਗੱਲ ਦੀ ਖ਼ੁਸ਼ੀ ਹੁੰਦੀ ਹੈ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ

ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਹਨਾ ਚੋ ਚੁਣੋ ਇੱਕ ਨੰਬਰ ਮਿਲੇਗੀ ਤੁਹਾਨੂੰ ਵੱਡੀ ਖੁਸਖਬਰੀ !

ਦੋਸਤੋ ਅੱਜ ਅਸੀਂ ਤੁਹਾਨੂੰ ਕਾਰਡ ਦੀ ਸਹਾਇਤਾ ਦੇ ਨਾਲ ਆਉਣ ਵਾਲੇ ਭਵਿੱਖ ਬਾਰੇ ਦੱਸਣ ਜਾ …

Leave a Reply

Your email address will not be published. Required fields are marked *

error: Content is protected !!