ਸ੍ਰੀ ਮੁਕਤਸਰ ਸਾਹਿਬ ਦੇ ਬੱਸ ਸਟੈਂਡ ਉੱਤੇ ਦੋ ਔਰਤਾਂ ਨੇ ਇੱਕ ਮਰਦ ਪਿੱਛੇ ਕੀਤਾ ਹਾਈ ਵੋਲਟੇਜ ਡਰਾਮਾ ਜਿਸਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ।ਆਓ ਜਾਣਦੇ ਹਾਂ ਇਹ ਪੂਰਾ ਮਾਮਲਾ ਕੀ ਹੈ। ਦਰਅਸਲ ਬੱਸ ਸਟੈਂਡ ਉੱਤੇ ਇੱਕ ਪਤਨੀ ਨੇ ਆਪਣੇ ਪਤੀ ਅਤੇ ਪ੍ਰੇਮਿਕਾ
ਨੂੰ ਰੰਗੇਹੱਥੀ ਫੜ੍ਹ ਲਿਆ ਅਤੇ ਫਿਰ ਉਹ ਦੋਵੇਂ ਔਰਤਾਂ ਆਪਸ ਵਿੱਚ ਲੜਨ ਲੱਗ ਪਈਆਂ।ਉਹ ਦੋਵੇਂ ਇੱਕ ਦੂਜੇ ਦੇ ਲਈ ਗੰਦੀ ਸ਼ਬਦਾਵਲੀ ਦਾ ਇਸਤੇਮਾਲ ਕਰਦੀਆਂ ਰਹੀਆਂ ਤੇ ਘਰ ਬਰਬਾਦ ਕਰਨ ਦਾ ਇਲਜ਼ਾਮ ਲਾਉਂਦੀਆਂ ਰਹੀਆਂ।ਜਿਸ ਵਿਅਕਤੀ ਦੇ ਲਈ ਉਹ ਦੋਵੇਂ ਲੜ
ਰਹੀਆਂ ਸਨ ਉਹ ਵੀ ਉਸ ਜਗ੍ਹਾ ਤੇ ਮੌਜੂਦ ਸੀ ਪਰ ਹਾਲਾਤ ਜਦੋਂ ਜ਼ਿਆਦਾ ਹੀ ਵਿਗੜ ਗਏ ਤਾਂ ਉਹ ਫਰਾਰ ਹੋ ਗਿਆ। ਉੱਥੇ ਮੌਜੂਦ ਲੋਕਾਂ ਨੇ ਉਨ੍ਹਾਂ ਦੋਹਾਂ ਔਰਤਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਦੋਵੇਂ ਬਹੁਤ ਹੀ ਭਿਆਨਕ ਰੂਪ ਦੇ ਨਾਲ ਲੜਦੀਆਂ ਰਹਿੰਦੀਆਂ।ਇਸ
ਤੋਂ ਬਾਅਦ ਇਹਨਾਂ ਦੋਹਾਂ ਨੂੰ ਛੁਡਾਇਆ ਗਿਆ।ਜਿਸ ਤੋਂ ਬਾਅਦ ਪਤਨੀ ਨੇ ਦੱਸਿਆ ਕਿ ਪਤੀ ਅਤੇ ਉਸ ਦੀ ਪ੍ਰੇਮਿਕਾ ਉਸ ਨੂੰ ਤੰਗ ਪਰੇਸ਼ਾਨ ਕਰਦੇ ਹਨ ਅਤੇ ਉਸ ਉਤੇ ਕੇਸ ਦਰਜ ਕਰਵਾਇਆ ਗਿਆ ਹੈ।ਇਸ ਸਾਰੇ ਮਾਮਲੇ ਨੂੰ ਦੇਖ ਕੇ ਉਥੇ ਮੌਜੂਦ ਲੋਕ ਬਹੁਤ ਜ਼ਿਆਦਾ
ਹੈਰਾਨ ਹੋਏ ਅਤੇ ਪੁਲੀਸ ਨੂੰ ਸੂਚਿਤ ਕੀਤਾ ਗਿਆ ਹੈ।ਪੂਰੀ ਜਾਣਕਾਰੀ ਲੈਣ ਦੇ ਲਈ ਲਿੰਕ ਤੇ ਕਲਿੱਕ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ
ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।