Breaking News
Home / ਵਾਇਰਲ / ਸਿਵਲ ਹਸਪਤਾਲ ਚ ਹੋਇਆ ਕਾਡ 15 ਦਿਨਾ ਦੀ ਬੱਚੀ ਅਣਪਛਾਤੀ ਔਰਤ ਬੱਚੀ ਨੂੰ ਲੈ ਕੇ ਹੋਈ ਫਰਾਰ !

ਸਿਵਲ ਹਸਪਤਾਲ ਚ ਹੋਇਆ ਕਾਡ 15 ਦਿਨਾ ਦੀ ਬੱਚੀ ਅਣਪਛਾਤੀ ਔਰਤ ਬੱਚੀ ਨੂੰ ਲੈ ਕੇ ਹੋਈ ਫਰਾਰ !

ਲੁਧਿਆਣਾ ਦੇ ਜੱਚਾ ਬੱਚਾ ਕੇਂਦਰ ਹਸਪਤਾਲ ਤੋਂ ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ।ਦਰਅਸਲ ਇਸ ਹਸਪਤਾਲ ਦੇ ਵਿੱਚੋਂ 15 ਦਿਨਾਂ ਦੀ ਲੜਕੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ,ਜਿਸ ਨਾਲ ਹਸਪਤਾਲ ਦੇ ਪ੍ਰਬੰਧਕਾਂ ਅਤੇ ਲੋਕਾਂ ਵਿੱਚ

ਹਫੜਾ-ਦਫੜੀ ਮਚ ਗਈ ਹੈ।ਮਾਮਲੇ ਅਨੁਸਾਰ ਉਸ 15 ਦਿਨਾਂ ਦੀ ਲੜਕੀ ਦੀ ਨਾਨੀ ਜਦੋਂ ਬਾਥਰੂਮ ਕਰਨ ਲਈ ਗਈ ਤਾਂ ਉਸ ਨੇ ਬੱਚੀ ਕਿਸੇ ਔਰਤ ਨੂੰ ਫੜਾਈ ਅਤੇ ਖ਼ੁਦ ਬਾਥਰੂਮ ਕਰਨ ਦੇ ਲਈ ਚਲੀ ਗਈ।ਪਰ ਜਦੋਂ ਉਹ ਵਾਪਸ ਆਈ ਤਾਂ ਉਹ ਔਰਤ ਅਤੇ ਬੱਚੀ ਉਥੇ

ਨਹੀਂ ਸਨ।ਜਿਸ ਤੋਂ ਬਾਅਦ ਹਸਪਤਾਲ ਦੇ ਵਿੱਚ ਉਸ ਨੂੰ ਲੱਭਿਆ ਗਿਆ ਅਤੇ ਹਫੜਾ ਦਫੜੀ ਮਚ ਗਈ ਹੈ।ਇਸ ਮਾਮਲੇ ਨੇ ਨਵਾਂ ਮੋੜ ਉਸ ਸਮੇਂ ਲਿਆ ਜਦੋਂ ਦਾਦਕੇ ਪਰਿਵਾਰ ਨੇ ਨਾਨਕੇ ਪਰਿਵਾਰ ਉੱਤੇ ਬੱਚੀ ਨੂੰ ਚੋਰੀ ਕਰਨ ਦਾ ਇਲਜ਼ਾਮ ਲਗਾਇਆ।ਬੱਚੀ ਦੀ ਮਾਂ ਇਸ

ਸਮੇਂ ਬਹੁਤ ਦੁੱਖ ਭਰੀ ਹਾਲਤ ਵਿੱਚ ਹੈ ਅਤੇ ਆਪਣੀ ਬੱਚੀ ਦੀ ਭਾਲ ਕਰ ਰਹੀ ਹੈ।ਪੁਲਿਸ ਕਰਮਚਾਰੀਆਂ ਵੱਲੋਂ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਹੁਣ ਦੇਖਣਾ ਇਹ ਹੋਵੇਗਾ ਕਿ ਬੱਚੀ ਕਦੋਂ ਲੱਭੀ ਜਾਂਦੀ ਹੈ। ਇਹ ਜਾਣਕਾਰੀ ਸੋਸਲ

ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਹਨਾ ਚੋ ਚੁਣੋ ਇੱਕ ਨੰਬਰ ਮਿਲੇਗੀ ਤੁਹਾਨੂੰ ਵੱਡੀ ਖੁਸਖਬਰੀ !

ਦੋਸਤੋ ਅੱਜ ਅਸੀਂ ਤੁਹਾਨੂੰ ਕਾਰਡ ਦੀ ਸਹਾਇਤਾ ਦੇ ਨਾਲ ਆਉਣ ਵਾਲੇ ਭਵਿੱਖ ਬਾਰੇ ਦੱਸਣ ਜਾ …

Leave a Reply

Your email address will not be published. Required fields are marked *

error: Content is protected !!