ਅਮਰੀਕੀ ਡਾਲਰਾ ਦੀ ਚਮਕ ਅੱਗੇ ਫਿੱਕਾ ਪਿਆ ਪਿਆਰ ਇਸਕ ਕਹਾਣੀ ਦਾ ਬਣਿਆ ਮਜਾਕ !

ਵਾਇਰਲ

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇਕ ਅਜਿਹੀ ਜਾਣਕਾਰੀ ਜਿਸ ਨੂੰ ਸੁਣ ਕੇ ਤੁਸੀਂ ਬਿਲਕੁਲ ਹੀ ਹੈਰਾਨ ਹੋ ਜਾਓਗੇ। ਦੋਸਤੋ ਇਹ ਜਾਣਕਾਰੀ ਪੰਜਾਬ ਦੇ ਵਿੱਚ ਵਾਪਰੀ ਇੱਕ ਘਟਨਾ ਬਾਰੇ ਹੈ। ਜਿਸ ਦੇ ਵਿਚ ਇਕ ਔਰਤ ਜੋ ਕਿ ਅਮਰੀਕੀ ਡਾਲਰਾਂ ਦੀ ਚਮਕ

ਪਿੱਛੇ ਇੰਨੀ ਖੋ ਜਾਂਦੀ ਹੈ। ਕਿ ਆਪਣੇ ਪਿਆਰ ਨੂੰ ਵੀ ਭੁੱਲ ਜਾਂਦੀ ਹੈ ਦੋਸਤੋ ਇੱਕ ਲੜਕੀ ਜੋ ਕਿ ਪਹਿਲਾਂ ਤਾਂ ਪੰਜਾਬ ਦੇ ਵਿੱਚ ਰਹਿੰਦੀ ਸੀ। ਉਸ ਦੀ ਇੱਕ ਆਦਮੀ ਦੇ ਨਾਲ ਪ੍ਰੇਮ ਸੰਬੰਧ ਬਣ ਜਾਂਦੇ ਹਨ ਜੋ ਕਿ ਅਮਰੀਕਾ ਦਿ ਵਿਚ ਪੱਕਾ ਸੀ। ਦੋਸਤੋ ਉਹ ਪੱਕਾ

ਆਦਮੀ ਇਸ ਤੋਂ ਬਾਅਦ ਹੌਲੀ ਹੌਲੀ ਉਸ ਲੜਕੀ ਨੂੰ ਆਪਣੇ ਕੋਲ ਅਮਰੀਕਾ ਬੁਲਾ ਲੈਂਦਾ ਹੈ। ਇਸ ਤੋਂ ਬਾਅਦ ਉਹ ਆਦਮੀ ਆਪ ਤਾਂ ਸਾਰਾ ਦਿਨ ਕੰਮ ਕਰਦਾ ਸੀ ਅਤੇ ਉਸ ਨੂੰ ਆਪਣੇ ਘਰ ਹੀ ਰੱਖਦਾ ਸੀ। ਕੁਝ ਸਮੇਂ ਤਕ ਤਾਂ ਉਹ ਇੰਜ ਹੀ ਰਹੀ ਪਰ ਹੁਣ ਉਸ ਲੜਕੀ

ਦਾ ਕਹਿਣਾ ਹੈ। ਕਿ ਉਸ ਆਦਮੀ ਨੇ ਉਸ ਨੂੰ ਬਹੁਤ ਸਮੇਂ ਤੋਂ ਕੈਦ ਕਰਕੇ ਰੱਖਿਆ ਹੋਇਆ ਹੈ ਅਤੇ ਉਸ ਨੂੰ ਬਾਹਰ ਨਿਕਲਣ ਨਹੀਂ ਦਿੰਦਾ। ਇਸ ਬਾਰੇ ਹੋਰ ਜਾਣਕਾਰੀ ਲੈਣ ਦਿਲੀ ਹੇਠ ਚੁੱਕੀ ਵੀਡੀਓ ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ

ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *