Breaking News
Home / ਵਾਇਰਲ / ਸੜਕ ਤੇ ਭੀਖ ਮੰਗਣ ਵਾਲੀ ਲੜਕੀ ਨੇ ਦੇਖੋ ਕੀ ਕਰ ਦਿੱਤਾ !

ਸੜਕ ਤੇ ਭੀਖ ਮੰਗਣ ਵਾਲੀ ਲੜਕੀ ਨੇ ਦੇਖੋ ਕੀ ਕਰ ਦਿੱਤਾ !

ਦੋਸਤੋ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਭੀਖ ਮੰਗ ਰਹੀ ਲੜਕੀ ਨੇ ਫਰਾਟੇਦਾਰ ਇੰਗਲਿਸ਼ ਮਾਰ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ।ਦਰਅਸਲ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਇਸ ਸਮੇਂ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ।

ਇਸ ਵੀਡੀਓ ਅਨੁਸਾਰ ਦੋਸਤੋ ਇੱਕ ਗਰੀਬ ਲੜਕੀ ਨੇ ਆਪਣੀ ਮਜ਼ਬੂਰੀ ਦੱਸੀ ਹੋਏ ਇੰਗਲਿਸ਼ ਦੇ ਵਿੱਚ ਗੱਲ ਕੀਤੀ ਜਿਸ ਨਾਲ ਲੋਕ ਕਾਫੀ ਜ਼ਿਆਦਾ ਹੈਰਾਨ ਹੋਏ।ਦਰਅਸਲ ਇੱਕ ਵਿਅਕਤੀ ਨੇ ਉਸ ਦੇ ਨਾਲ ਇੰਗਲਿਸ਼ ਦੇ ਵਿੱਚ ਗੱਲਬਾਤ ਕੀਤੀ ਅਤੇ ਉਸਦੀ ਮਜ਼ਬੂਰੀ

ਪੁੱਛੀ। ਉਸ ਲੜਕੀ ਨੇ ਫਰਾਟੇਦਾਰ ਇੰਗਲਿਸ਼ ਦੇ ਵਿੱਚ ਜਵਾਬ ਦਿੱਤਾ ਕਿ ਉਹ ਇੱਕ ਗਰੀਬ ਪਰਿਵਾਰ ਦੇ ਨਾਲ ਸਬੰਧਤ ਹੈ ਅਤੇ ਉਹ ਪੜ੍ਹ ਲਿਖ ਕੇ ਆਪਣੇ ਘਰ ਨੂੰ ਸੰਵਾਰਨਾ ਚਾਹੁੰਦੀ ਹੈ।ਸਰਕਾਰ ਨੂੰ ਚਾਹੀਦਾ ਹੈ ਕਿ ਗ਼ਰੀਬ ਵਰਗ ਦੇ ਲਈ ਵੀ ਨੌਕਰੀਆਂ ਕੱਢੀਆਂ ਜਾਣ।

ਸਭ ਲੋਕ ਉਸ ਦੀ ਇੰਗਲਿਸ਼ ਸੁਣ ਕੇ ਹੈਰਾਨ ਹੋਏ ਅਤੇ ਉਸਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ।ਲੋਕ ਇਸ ਵੀਡੀਓ ਨੂੰ ਦੇਖ ਕੇ ਕਾਫੀ ਜ਼ਿਆਦਾ ਹੈਰਾਨ ਹੋ ਰਹੇ ਹਨ ਕਿ ਭੀਖ ਮੰਗ ਰਹੀ ਲੜਕੀ ਇੰਗਲਿਸ਼ ਬੋਲ ਰਹੀ ਹੈ।ਸੋ ਦੋਸਤੋ ਇਸ

ਵੀਡੀਓ ਬਾਰੇ ਤੁਹਾਡੀ ਕੀ ਰਾਏ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਿੱਲ ਮਾਫ ਬਾਰੇ ਵੱਡੀ ਅਪਡੇਟ ਕਰੋ ਇਹ ਕੰਮ !

ਦੋਸਤੋ 300 ਯੂਨਿਟ ਬਿਜਲੀ ਇੱਕ ਜੁਲਾਈ ਤੋਂ ਲੋਕਾਂ ਨੂੰ ਮੁਫ਼ਤ ਮਿਲਣ ਜਾ ਰਹੀ ਹੈ।ਸਰਕਾਰ ਵੱਲੋਂ …

Leave a Reply

Your email address will not be published.

error: Content is protected !!