Breaking News

ਠੰਡ ਵਿੱਚ ਵੀ ਲੱਸੀ ਪੀਣ ਵਾਲੇ ਜਰੂਰ ਦੇਖਣ ਇਹ ਹੈਰਾਨ ਕਰਦਾ ਸੱਚ !

ਲੱਸੀ ਪੀਣਾ ਬਹੁਤ ਸਾਰੇ ਲੋਕਾਂ ਨੂੰ ਪਸੰਦ ਹੁੰਦਾ ਹੈ। ਗਰਮੀਆਂ ਦੇ ਵਿੱਚ ਲੋ ਕ ਇਸ ਦਾ ਬਹੁਤ ਜ਼ਿਆਦਾ ਇਸਤੇਮਾਲ ਕਰਦੇ ਹਨ।ਲੱਸੀ ਸਰੀਰ ਦੇ ਲਈ ਬਹੁਤ ਹੀ ਗੁਣਕਾਰੀ ਵੀ ਮੰਨੀ ਜਾਂਦੀ ਹੈ।ਪਰ ਸਰਦੀਆਂ ਦੇ ਵਿੱਚ ਲੋਕ ਇਸ ਦਾ ਇਸਤੇਮਾਲ ਘੱਟ ਕਰ ਦਿੰਦੇ ਹਨ। ਕਿਉਂਕਿ ਲੱਸੀ ਦੀ ਤਸੀਰ ਠੰਡੀ ਹੁੰਦੀ ਹੈ ਅਤੇ ਸਰਦੀਆਂ ਦੇ ਵਿੱਚ ਇਸ ਨੂੰ ਪੀਣ ਨਾਲ ਖੰ ਘ ਜ਼ੁਕਾਮ ਆਦਿ ਸਮੱਸਿਆਵਾਂ ਆ

ਸਕਦੀਆਂ ਹਨ।ਇਸ ਲਈ ਲੋਕ ਸਰਦੀਆਂ ਦੇ ਵਿੱਚ ਇਸ ਦਾ ਸੇਵਨ ਘੱ ਟ ਕਰ ਦਿੰਦੇ ਹਨ।ਪਰ ਜੇਕਰ ਲੱਸੀ ਪੀਣ ਦਾ ਸਹੀ ਤਰੀਕਾ ਪਤਾ ਹੋਵੇ ਤਾਂ ਸਰਦੀਆਂ ਦੇ ਵਿੱਚ ਵੀ ਇਸਦੇ ਲਾਭ ਉਠਾਏ ਜਾ ਸਕਦੇ ਹਨ।ਦੋਸਤੋ ਜੇਕਰ ਤੁਸੀ ਸਰਦੀਆਂ ਦੇ ਮੌਸਮ ਵਿੱਚ ਰਾਤ ਨੂੰ ਲੱਸੀ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਪੈ ਦਾ ਹੋ ਸਕਦੀਆਂ ਹਨ।ਇਸ ਲਈ ਸਰਦੀਆਂ ਦੇ

ਮੌਸਮ ਵਿੱਚ ਰਾਤ ਨੂੰ ਲੱਸੀ ਦਾ ਸੇਵਨ ਨਹੀਂ ਕਰਨਾ ਚਾਹੀਦਾ।ਜੇਕਰ ਤੁ ਸੀਂ ਸਰਦੀਆਂ ਦੇ ਮੌਸਮ ਵਿੱਚ ਸਵੇਰੇ ਰੋਟੀ ਖਾਣ ਵੇਲੇ ਲੱਸੀ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਬਹੁਤ ਸਾਰੀਆਂ ਬੀਮਾਰੀਆਂ ਹੋ ਸਕਦੀਆਂ ਹਨ।ਲੱਸੀ ਦੀ ਤਸੀਰ ਠੰਡੀ ਹੁੰਦੀ ਹੈ ਇਸ ਲਈ ਸਵੇਰ ਵੇਲੇ ਵੀ ਲੱਸੀ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ।ਦੋਸਤੋ ਸਰਦੀਆਂ ਦੇ ਮੌ ਮ ਵਿੱਚ ਲੱਸੀ ਦਾ ਪ੍ਰਯੋਗ ਦੁਪਹਿਰ ਵੇਲੇ ਜਾਂ ਫਿਰ ਧੁੱਪ

ਵਾਲੇ ਦਿਨ ਨਹੀਂ ਕਰਨਾ ਚਾਹੀਦਾ ਹੈ।ਜਿਸ ਦਿਨ ਧੁੱਪ ਨਿਕਲੀ ਹੋਈ ਹੋ ਵੇ ਉਸ ਦਿਨ ਹੀ ਤੁਸੀਂ ਲੱਸੀ ਦਾ ਪ੍ਰਯੋਗ ਕਰੋ।ਲੱਸੀ ਦੇ ਸੇਵਨ ਨਾਲ ਜੇਕਰ ਤੁਸੀਂ ਗੁੜ ਦਾ ਇਸਤੇਮਾਲ ਕਰਦੇ ਹੋ ਤਾਂ ਇਸਦਾ ਤੁਹਾਨੂੰ ਦੁਗਣਾ ਲਾਭ ਮਿਲੇਗਾ।ਪਰ ਸ਼ੂਗਰ ਵਾਲੇ ਮਰੀਜ ਗੁੜ ਦਾ ਇਸਤੇਮਾਲ ਨਾ ਕ ਰ ਨ।

ਇਸ ਤਰ੍ਹਾਂ ਸਰਦੀਆਂ ਦੇ ਮੌਸਮ ਵਿੱਚ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱ ਖ ਦੇ ਹੋਏ ਲੱਸੀ ਦੇ ਲਾਭ ਉਠਾਏ ਜਾ ਸਕਦੇ ਹਨ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇ ਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦਿਲ ਦੀ ਕਮਜੋਰੀ ਹੱਥ ਪੈਰ ਕੰਬਣਾ ਡਰ ਲੱਗਣਾ 1 ਵਾਰ ਚ ਖਤਮ !

ਦਿਲ ਦੀ ਕਮਜ਼ੋਰੀ ਇਨਸਾਨ ਨੂੰ ਬਹੁਤ ਹੀ ਜਿ ਆ ਦਾ ਪਰੇਸ਼ਾਨ ਕਰ ਦਿੰਦੀ ਹੈ।ਅਜਿਹੇ ਇਨਸਾਨ …

Leave a Reply

Your email address will not be published. Required fields are marked *