Breaking News
Home / ਦੇਸੀ ਨੁਸਖੇ / ਇਹ ਚੂਰਨ ਖਾਓ ਖੰਘ ਜੁਕਾਮ ਖਤਮ ਹਾਰਟ ਅਟੈਕ ਨਹੀ ਆਵੇਗਾ ਦਿਮਾਗ ਹੋਵੇਗਾ ਤੇਜ ਕੋਲੈਸਟ੍ਰੋਲ ਘਟੇਗਾ !

ਇਹ ਚੂਰਨ ਖਾਓ ਖੰਘ ਜੁਕਾਮ ਖਤਮ ਹਾਰਟ ਅਟੈਕ ਨਹੀ ਆਵੇਗਾ ਦਿਮਾਗ ਹੋਵੇਗਾ ਤੇਜ ਕੋਲੈਸਟ੍ਰੋਲ ਘਟੇਗਾ !

ਦੋਸਤੋ ਅੱਜ ਕੱਲ ਦੇ ਸਮੇਂ ਦੇ ਵਿੱਚ ਸਰਦੀ ਜ਼ੁਕਾਮ ਖੰਘ ਦੀ ਸਮੱਸਿਆ ਬਹੁਤ ਜ਼ਿਆਦਾ ਫੈਲ ਰਹੀ ਹੈ ਕਿਉਂਕਿ ਸਾਡੀ ਇਮਿਊਨਿਟੀ ਕਮਜ਼ੋਰ ਹੋ ਰਹੀ ਹੈ।ਸਰਦੀਆਂ ਦੇ ਮੌਸਮ ਵਿੱਚ ਜ਼ਿਆਦਾਤਰ ਸਾਨੂੰ ਇਹ ਸਮੱਸਿਆ ਆਉਂਦੀ ਹੈ।ਦੋਸਤੋ ਅੱਜ ਅਸੀਂ ਤੁਹਾਨੂੰ ਬਹੁਤ ਹੀ ਅਸਾਨ

ਇੱਕ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ।ਜਿਸ ਦਾ ਇਸਤੇਮਾਲ ਕਰਕੇ ਇਨ੍ਹਾਂ ਸਮੱਸਿਆਵਾਂ ਤੋਂ ਛੁੱਟਕਾਰਾ ਪਾਇਆ ਜਾ ਸਕਦਾ ਹੈ।ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਪੁਨਰਨਮਾ 50 ਗ੍ਰਾਮ, ਹਲਦੀ 30 ਗ੍ਰਾਮ,ਗਿਲੋਏ 50 ਗ੍ਰਾਮ,ਨਿੰਮ ਦੇ ਪੱਤੇ

30 ਗ੍ਰਾਮ ਲੈ ਲਵੋ।ਇਨ੍ਹਾਂ ਸਾਰੀਆਂ ਚੀਜ਼ਾਂ ਦਾ ਤੁਸੀਂ ਪਾਊਡਰ ਬਣਾ ਕੇ ਤਿਆਰ ਕਰ ਲਵੋ।ਇਸ ਤੋਂ ਬਾਅਦ ਕੱਚ ਦੇ ਬਰਤਨ ਦੇ ਵਿੱਚ ਇਸ ਨੂੰ ਸਟੋਰ ਕਰ ਕੇ ਰੱਖ ਲਵੋ।ਰੋਜ਼ਾਨਾ ਤੁਸੀਂ ਖਾਣਾ ਖਾਣ ਤੋਂ ਇੱਕ ਘੰਟਾ ਪਹਿਲਾਂ ਇਸ ਚੂਰਨ ਦਾ ਇੱਕ ਚੱਮਚ ਸੇਵਨ ਕਰਨਾ ਹੈ।

ਇੱਕ ਚਮਚ ਚੂਰਣ ਨੂੰ ਗੁਣਗੁਣੇ ਪਾਣੀ ਦੇ ਨਾਲ ਸੇਵਨ ਕਰਨਾ ਹੈ।ਲਗਾਤਾਰ ਕੁਝ ਦਿਨ ਇਸ ਨੁਸਖ਼ੇ ਦਾ ਸੇਵਨ ਕਰੋ,ਤੁਹਾਡੇ ਸਰੀਰ ਦੇ ਵਿੱਚੋਂ ਇਹ ਸਾਰੀਆਂ ਸਮੱਸਿਆਵਾਂ ਖ਼ਤਮ ਹੋ ਜਾਣਗੀਆਂ।ਇਸ ਤੋ ਇਲਾਵਾ ਰੋਜ਼ਾਨਾ ਰਾਤ ਨੂੰ ਤੁਸੀਂ ਅਸ਼ਵਗੰਧਾ ਦਾ ਸੇਵਨ ਦੁੱਧ

ਦੇ ਨਾਲ ਜ਼ਰੂਰ ਕਰੋ।ਸੋ ਦੋਸਤੋ ਇਹਨਾਂ ਚੀਜ਼ਾਂ ਦਾ ਸੇਵਨ ਤੁਸੀਂ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿੰਨੇ ਵੀ ਛੋਟੇ ਵਾਲ ਹੋਣ ਬਸ ਹਫਤੇ ਚ ਤਿੰਨ ਦਿਨ ਲਗਾਓ ਹੋਣਗੇ ਐਨੇ ਲੰਬੇ ਵਿਸਵਾਸ ਨਹੀ ਕਰੋਗੇ !

ਦੋਸਤੋ ਇਨਸਾਨ ਦੇ ਵਾਲ ਖੂਬਸੂਰਤੀ ਨੂੰ ਵਧਾਉਣ ਦਾ ਕੰਮ ਕਰਦੇ।ਸਰਦੀਆਂ ਦੇ ਮੌਸਮ ਵਿੱਚ ਜੇਕਰ ਅਸੀ …

Leave a Reply

Your email address will not be published. Required fields are marked *

error: Content is protected !!