ਪ੍ਰੇਮੀ-ਪ੍ਰੇਮਿਕਾ ਦੀ ਰੋਡ ਤੇ ਚਲ ਰਹੀ ਲੜਾਈ ਹੋ ਰਹੀ ਹੈ ਸੋ ਸ਼ ਲ ਮੀਡੀਆ ਤੇ ਵਾਇਰਲ।ਇਹ ਹੈਰਾਨੀ ਵਾਲਾ ਮਾਮਲਾ ਉੱਤਰਪ੍ਰਦੇਸ਼ ਦੇ ਕਾਨਪੁਰ ਤੋਂ ਸਾਹਮਣੇ ਆਇਆ ਹੈ।ਦਰਅਸਲ ਉਸ ਇਲਾਕੇ ਦੇ ਵਿੱਚ ਇੱਕ ਪ੍ਰੇਮੀ ਪ੍ਰੇਮਿਕਾ ਦੀ ਲੜਾਈ ਦੀ ਵੀਡੀਓ ਸੋਸ਼ਲ ਮੀਡੀਆ ਤੇ ਲੋਕਾਂ ਦੁਆਰਾ ਵਾਇਰਲ ਕੀਤੀ ਜਾ ਰਹੀ ਹੈ।ਪ੍ਰੇਮੀ ਨੇ ਆ ਪ ਣੀ ਪ੍ਰੇਮਿਕਾ ਨੂੰ ਇੱਕ ਫੋਨ ਗਿਫਟ ਦਿੱਤਾ ਸੀ ਤਾਂਕਿ ਓਹਨਾਂ ਦੀ
ਗੱਲਬਾਤ ਹੁੰਦੀ ਰਹੇ।ਪਰ ਉਹ ਲੜਕੀ ਉਸੇ ਹੀ ਫੋਨ ਤੋਂ ਉਸੇ ਹੀ ਨੰਬਰ ਦੇ ਸ ਹਾ ਰੇ ਕਿਸੇ ਹੋਰ ਲੜਕੇ ਨੂੰ ਫੋਨ ਕਰਦੀ ਸੀ ਜਿਸ ਦਾ ਪਤਾ ਉਸ ਦੇ ਪ੍ਰੇਮੀ ਨੂੰ ਚੱਲ ਗਿਆ।ਜਿਸ ਤੋਂ ਬਾਅਦ ਉਹ ਆਪਣੀ ਪ੍ਰੇਮਿਕਾ ਦੇ ਨਾਲ ਝਗੜਾ ਕਰਨ ਲੱਗ ਪਿਆ ਅਤੇ ਆਪਣਾ ਫੋਨ ਵਾਪਸ ਮੰਗਣ ਲੱਗ ਪਿਆ।ਇਹ ਹਾਈ ਵੋਲਟੇਜ ਡਰਾਮਾ ਇੱਕ ਰੋਡ ਤੇ ਹੋ ਰਿ ਹਾ ਸੀ ਜਿਸ ਕਾਰਨ ਆਉਂਦੇ ਜਾਂਦੇ ਲੋਕਾਂ ਨੇ ਉਹਨਾਂ
ਦੀ ਵੀਡੀਓ ਬਣਾ ਲਈ।ਇਸ ਤੋਂ ਬਾਅਦ ਇਸ ਵੀਡੀਓ ਨੂੰ ਸੋ ਸ਼ ਲ ਮੀਡੀਆ ਤੇ ਵਾਇਰਲ ਕੀਤਾ ਗਿਆ।ਸੋ ਦੋਸਤੋ ਜੇਕਰ ਕੋਈ ਸਾਨੂੰ ਸੱਚੇ ਦਿਲੋਂ ਪਿਆਰ ਕਰਦਾ ਹੈ ਤਾਂ ਸਾਨੂੰ ਵੀ ਉਸ ਦੀ ਕਦਰ ਕਰਨੀ ਚਾਹੀਦੀ ਹੈ।ਸੋ ਲੋੜ ਹੈ ਲੋਕਾਂ ਨੂੰ ਸਾਵਧਾਨ ਅਤੇ ਸਮਝਦਾਰ ਹੋਣ ਦੀ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇ ਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।