ਮਹਾਂਰਾਸ਼ਟਰ ਦੇ ਅਹਿਮਦ ਨਗਰ ਤੋਂ ਇੱਕ ਬੇਹੱਦ ਹੈਰਾਨੀ ਵਾ ਲਾ ਮਾਮਲਾ ਸਾਹਮਣੇ ਆਇਆ ਹੈ।ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ।ਦਰਅਸਲ ਮਹਾਰਾਸ਼ਟਰ ਦੇ ਵਿੱਚ ਬਲਦ ਨੂੰ ਬਹੁਤ ਹੀ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ ਅਤੇ ਉਸਦੀ ਪੂਜਾ ਵੀ ਕੀਤੀ ਜਾਂਦੀ ਹੈ।ਅਹਿਮਦ ਨਗਰ ਦੇ ਇੱਕ ਛੋਟੇ ਜਿ ਹੇ ਪਿੰਡ ਦੇ ਵਿੱਚ ਵੀ ਬਲਦਾਂ ਨੂੰ ਸਜਾਇਆ ਜਾਂਦਾ ਹੈ ਅਤੇ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ
ਹੈ।ਇਸੇ ਤਰ੍ਹਾਂ ਹੀ ਇੱਕ ਪਰਿਵਾਰ ਦੇ ਵਿੱਚ ਇੱਕ ਪਤੀ ਪਤਨੀ ਨੇ ਆਪਣੇ ਬਲਦ ਨੂੰ ਸਜਾਇਆ ਅਤੇ ਪੂਰੇ ਪਿੰਡ ਵਿੱਚ ਨੂੰ ਘੁਮਾਇਆ।ਪਰ ਜਦੋਂ ਘਰ ਵਿੱਚ ਉਸ ਦੀ ਪੂਜਾ ਕਰਨ ਲੱਗੇ ਤਾਂ ਕੁਝ ਅਜਿਹਾ ਹੋਇਆ ਜਿਸ ਨੂੰ ਦੇਖ ਸਾਰੇ ਹੈਰਾਨ ਹੋ ਗਏ।ਦਰਅਸਲ ਉ ਸ ਦੀ ਪਤਨੀ ਨੇ ਥਾਲੀ ਵਿੱਚ ਪੂਜਾ ਦਾ ਸਮਾਨ ਮਿਠਿਆਈ ਅਤੇ ਆਪਣਾ ਮੰਗਲਸੂਤਰ ਰਖਿਆ ਹੋਇਆ ਸੀ ਤਾਂ ਜੋ ਉਹ ਬਲਦ
ਦਾ ਆਸ਼ੀਰਵਾਦ ਲੈ ਸਕਣ। ਪਰ ਉਸੇ ਦੌਰਾਨ ਹੀ ਲਾਈਟ ਚਲੀ ਗ ਈ ਜਿਸ ਦੇ ਕਾਰਨ ਬਲਦ ਨੇ ਉਸ ਥਾਲੀ ਵਿਚੋਂ ਮਠਿਆਈ ਦੇ ਨਾਲ-ਨਾਲ ਮੰਗਲਸੂਤਰ ਨੂੰ ਵੀ ਨਿਗਲ ਲਿਆ।ਉਸ ਮੰਗਲਸੂਤਰ ਦੀ ਕੀਮਤ ਡੇਢ ਲੱਖ ਰੁਪਏ ਸੀ।ਇਸ ਦੇ ਨਾਲ ਹੀ ਹਿੰਦੂ ਧਰਮ ਵਿੱਚ ਮੰਗਲ ਸੂਤਰ ਨੂੰ ਬਹੁਤ ਹੀ ਅਹਿਮ ਮੰਨਿਆ ਜਾਂਦਾ ਹੈ। ਜ ਦੋਂ ਪਤਨੀ ਨੇ ਇਹ ਗੱਲ ਪਤੀ ਨੂੰ ਦੱਸੀ ਤਾਂ ਉਸ ਦੇ ਪੈਰਾਂ
ਹੇਠੋਂ ਜ਼ਮੀਨ ਨਿਕਲ ਗਈ।ਇਸ ਤੋਂ ਬਾਅਦ ਉਹਨਾਂ ਨੇ ਡਾਕਟਰ ਨੂੰ ਇ ਸ ਦੇ ਵਾਰੇ ਵਿੱਚ ਦੱਸਿਆ।ਡਾਕਟਰਾਂ ਨੇ ਉਸ ਬਲਦ ਦੀ ਸਕੈਨਿੰਗ ਕੀਤੀ ਅਤੇ ਉਸਦੇ ਪੇਟ ਵਿੱਚ ਮੰਗਲਸੂਤਰ ਮੌਜੂਦ ਸੀ।ਡਾਕਟਰਾਂ ਦਾ ਕਹਿਣਾ ਸੀ ਕਿ ਉਹ ਮੰਗਲਸੂਤਰ ਉਸਦੀਆਂ ਹੱਡੀਆਂ ਦੇ ਵਿੱਚ ਫਸ ਚੁੱਕਿਆ ਸੀ ਜਿਸ ਕਾਰਨ ਉਹ ਬਾਹਰ ਨਹੀਂ ਸੀ ਨਿਕਲ ਰਿਹਾ। ਇ ਸ ਤੋਂ ਬਾਅਦ ਉਸ ਦਾ ਆਪ੍ਰੇਸ਼ਨ ਕੀਤਾ
ਗਿਆ ਅਤੇ ਮੰਗਲ ਸੂਤਰ ਦੇ ਨਾਲ-ਨਾਲ ਬਲਦ ਨੂੰ ਵੀ ਬਚਾਇਆ ਗਿ ਆ।ਹੁਣ ਬਲਦ ਦੀ ਪੂਰੀ ਦੇਖਭਾਲ ਕੀਤੀ ਜਾ ਰਹੀ ਹੈ।ਇਸੇ ਲਈ ਸਾਨੂੰ ਕਦੀ ਵੀ ਅਣਗਹਿਲੀ ਨਹੀਂ ਵਰਤਣੀ ਚਾਹੀਦੀ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿ ਰ ਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾ ਣ ਕਾ ਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।