Breaking News
Home / ਵਾਇਰਲ / ਪਤਾ ਨਹੀ ਸੀ ਕਿ ਇਹ ਸਭ ਹੋ ਜਾਊ ਮੇਰੇ ਨਾਲ !

ਪਤਾ ਨਹੀ ਸੀ ਕਿ ਇਹ ਸਭ ਹੋ ਜਾਊ ਮੇਰੇ ਨਾਲ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਇਕ ਕਹਾਣੀ ਇਸਦਾ ਨਾਮ ਹੈ ਕੰਮ ਵਾਲੀ ਨੂੰ ਏਡਜ਼। ਦੂਸਰੇ ਡਿਸਕਸ ਕਹਾਣੀ ਦੀ ਸ਼ੁਰੂਆਤ ਦੇ ਵਿੱਚ ਇੱਕ ਆਦਮੀ ਡੰਗਰਾਂ ਨੂੰ ਪੱਠੇ ਪਾ ਰਿਹਾ ਸੀ। ਇਸੇ ਸਮੇਂ ਪੱਠੇ ਪਾਉਂਦੇ ਪਾਉਂਦੇ ਉਸ ਦਾ ਮਾਲਿਕ ਉਸ ਦੇ ਕੋਲ ਆਉਂਦਾ ਹੈ ਅਤੇ

ਕਹਿੰਦਾ ਹੈ। ਕਿ ਉਸ ਦਾ ਸਾਰਾ ਪਰਿਵਾਰ ਵਿਦੇਸ਼ ਚਲਾ ਗਿਆ ਹੈ ਕੁਝ ਮਹੀਨਿਆਂ ਤੱਕ ਉਹ ਵੀ ਚਲਾ ਜਾਵੇਗਾ। ਇਸ ਲਈ ਉਦੋਂ ਤੱਕ ਉਸ ਦੇ ਰੋਟੀ ਪਾਣੀ ਬਣਾਉਣ ਦੇ ਲਈ ਕੋਈ ਔਰਤ ਸ਼ਾਇਰੀ ਸੀ। ਜੋ ਕਿ ਉਸ ਨੇ ਘਰ ਦਾ ਕੰਮ ਕਰ ਸਕੇ ਹੁਣ ਰੋਟੀ ਵੀ ਬਣਾ ਕੇ ਦੇ

ਸਕੀ ਉਹ ਕਹਿੰਦਾ ਹੈ। ਕਿ ਚਲੋ ਠੀਕ ਹੈ ਮੰਨ ਕੇ ਮੇਰੀ ਨਿਗ੍ਹਾ ਦੇ ਵਿੱਚ ਇੱਕ ਔਰਤ ਹੈ ਮੈਂ ਉਸ ਤੋਂ ਪੁੱਛ ਲਵਾਂਗਾ। ਇਸ ਤੋਂ ਬਾਅਦ ਉਹ ਆਪਣੀ ਭਰਜਾਈ ਦੇ ਘਰ ਜਾਂਦਾ ਹੈ। ਉੱਥੇ ਜਾ ਕੇ ਉਸ ਨੂੰ ਇਹ ਸਾਰੀ ਗੱਲ ਦੱਸਦਾ ਹੈ। ਉਸ ਦੀ ਭਰਜਾਈ ਕਹਿੰਦੀ ਹੈ ਕਿ ਉਹ ਕੰਮ ਤਾਂ ਕਰਨਾ

ਚਾਹੁੰਦੀ ਹੈ। ਪਰ ਸਮਾਜ ਜਦੋਂ ਉਹ ਕੰਮ ਕਰਦੀ ਹੈ ਤਾਂ ਉਸ ਵੱਲ ਬੁਰੀ ਨਜ਼ਰ ਨਾਲ ਦੇਖਦਾ ਹੈ। ਤਾਂ ਉਸ ਨੇ ਦੱਸਿਆ ਕਿ ਉਸ ਦਾ ਮਾਲਕ ਬਹੁਤ ਚੰਗਾ ਹੈ ਤੇ ਸਾਫ਼ ਮਿਲਦਾ ਹੈ। ਇਸ ਤੋਂ ਬਾਅਦ ਉਹ ਕੰਮ ਤੇ ਜਾਣਾ ਸ਼ੁਰੂ ਕਰ ਦਿੰਦੀ ਹੈ ਪਰ ਕੰਮ ਤੇ ਜਾਂਦਿਆਂ। ਉਸ ਦੇ ਨਾਲ

ਅਜਿਹੀ ਘਟਨਾ ਵਾਪਰਦੀ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ

ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਹ ਹਰਕਤਾ ਦੇਖ ਤੁਹਾਡਾ ਵੀ ਖੂਨ ਖੌਲ ਉੱਠੇਗਾ !

ਇਸ ਤੋਂ ਤੁਹਾਨੂੰ ਪਤਾ ਹੀ ਹੋਵੇਗਾ ਕਿ ਪੂਰੇ ਭਾਰਤ ਦੇ ਵਿਚ ਪੁਲਿਸ ਵਾਲਿਆਂ ਦਾ ਨਾਮ …

Leave a Reply

Your email address will not be published. Required fields are marked *

error: Content is protected !!