Breaking News
Home / ਵਾਇਰਲ / BULLET ਚ ਵੜਿਆ ਸੀ ਖਤਰਨਾਕ ਕੋਬਰਾ ਸੱਪ ਮੁੰਡੇ ਨੇ ਦੇਖੋ ਕੀ ਕੀਤਾ ਉਸ ਨਾਲ !

BULLET ਚ ਵੜਿਆ ਸੀ ਖਤਰਨਾਕ ਕੋਬਰਾ ਸੱਪ ਮੁੰਡੇ ਨੇ ਦੇਖੋ ਕੀ ਕੀਤਾ ਉਸ ਨਾਲ !

ਦੋਸਤੋ ਸੋਸ਼ਲ ਮੀਡੀਆ ਤੇ ਇੱਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ।ਦੋਸਤੋ ਬੁਲੱਟ ਰੱਖਣ ਦਾ ਹਰ ਕੋਈ ਚਾਹਵਾਨ ਹੁੰਦਾ ਹੈ ਅਤੇ ਹਰ ਘਰ ਦੇ ਵਿੱਚ ਬੁਲਟ ਰੱਖਣ ਦੀ ਚਾਹਤ ਹਰ ਇੱਕ ਇਨਸਾਨ ਨੂੰ ਹੁੰਦੀ ਹੈ।

ਪਰ ਦੋਸਤੋ ਅਸੀਂ ਦੱਸਣ ਜਾ ਰਹੇ ਹਾਂ ਕਿ ਇੱਕ ਬੁਲੱਟ ਦੇ ਵਿੱਚ ਕੋਬਰਾ ਸੱਪ ਬੜ ਜਾਂਦਾ ਹੈ ਅਤੇ ਫਿਰ ਕੀ ਹੁੰਦਾ ਹੈ ਉਸ ਬਾਰੇ ਤੁਹਾਨੂੰ ਦੱਸਦੇ ਹਾਂ।ਦਰਅਸਲ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਦਿਖਾਇਆ ਜਾਂਦਾ ਹੈ ਕਿ ਇੱਕ

ਬੁਲੱਟ ਮੋਟਰਸਾਈਕਲ ਵਿੱਚ ਇੱਕ ਕੋਬਰਾ ਸੱਪ ਲੁਕਿਆ ਹੁੰਦਾ ਹੈ।ਜਦੋਂ ਘਰ ਵਾਲਿਆਂ ਨੂੰ ਇਸ ਦਾ ਪਤਾ ਚੱਲਦਾ ਹੈ ਤਾਂ ਉਹ ਬੁਲੱਟ ਮੋਟਰ ਸਾਇਕਲ ਦੀ ਜਾਂਚ ਕਰਦੇ ਹਨ ਅਤੇ ਫਿਰ ਬਹੁਤ ਹੀ ਸਲੀਕੇ ਨਾਲ ਉਸ ਨੂੰ ਬਾਹਰ ਕੱਢਦੇ ਹਨ।ਜਦੋਂ ਸੱਪ ਨੂੰ ਬਾਹਰ ਕੱਢਿਆ

ਜਾਂਦਾ ਹੈ ਤਾਂ ਤੁਰੰਤ ਹੀ ਇਸ ਨੂੰ ਇੱਕ ਥੈਲੇ ਦੇ ਵਿੱਚ ਪਾ ਕੇ ਜੰਗਲ ਦੇ ਵਿੱਚ ਛੱਡਿਆ ਜਾਂਦਾ ਹੈ।ਇਸ ਤਰ੍ਹਾਂ ਲੋਕਾਂ ਦੁਆਰਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਗਈ ਜਿਸ ਤੇ ਲੋਕਾਂ ਦੀਆਂ ਵੱਖ ਵੱਖ ਪ੍ਰਤੀਕਿਰਿਆਵਾਂ ਆ ਰਹੀਆਂ ਹਨ।ਤੁਹਾਡੀ ਇਸ ਵੀਡੀਓ

ਤੇ ਕੀ ਰਾਏ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਹ ਹਰਕਤਾ ਦੇਖ ਤੁਹਾਡਾ ਵੀ ਖੂਨ ਖੌਲ ਉੱਠੇਗਾ !

ਇਸ ਤੋਂ ਤੁਹਾਨੂੰ ਪਤਾ ਹੀ ਹੋਵੇਗਾ ਕਿ ਪੂਰੇ ਭਾਰਤ ਦੇ ਵਿਚ ਪੁਲਿਸ ਵਾਲਿਆਂ ਦਾ ਨਾਮ …

Leave a Reply

Your email address will not be published. Required fields are marked *

error: Content is protected !!