Home / ਵਾਇਰਲ / ਇਹਨਾ ਸੱਪਾ ਦੀ ਸੱਚਾਈ ਜਾਣ ਤੁਸੀ ਯਕੀਨ ਨਹੀ ਕਰੋਗੇ !

ਇਹਨਾ ਸੱਪਾ ਦੀ ਸੱਚਾਈ ਜਾਣ ਤੁਸੀ ਯਕੀਨ ਨਹੀ ਕਰੋਗੇ !

ਦੋਸਤ ਜਿਵੇਂ ਕਿ ਤੁਹਾਨੂੰ ਪਤਾ ਹੀ ਹੋਵੇਗਾ ਕਿ ਸੱਪ ਕਿੰਨੇ ਖ਼ਤਰਨਾਕ ਹੁੰਦੇ ਹਨ। ਕੁਝ ਸੱਪਾ ਵਿੱਚ ਜ਼ਹਿਰ ਨਹੀਂ ਹੁੰਦਾ ਅਤੇ ਕੁਝ ਸੱਪਾਂ ਵਿੱਚ ਬਹੁਤ ਹੀ ਜ਼ਿਆਦਾ ਖਤਰਨਾਕ ਜ਼ਹਿਰ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਦੋ ਬਹੁਤ ਹੀ ਜ਼ਿਆਦਾ ਜ਼ਹਿਰੀਲੇ ਜ਼ਹਿਰ ਵਾਲੇ ਸੱਪਾਂ ਬਾਰੇ ਦੱਸਾਂਗੇ।

ਪਹਿਲਾਂ ਜ਼ਹਿਰੀਲਾ ਸੱਪ ਬੈਂਸਰ ਸੀਅ ਸਨੇਕ ਹੈ। ਇਹ ਸਾਉਥ ਈਸਨ ਏਸ਼ੀਆ ਅਤੇ ਨੋਰਥ ਆਸਟ੍ਰੇਲੀਆ ਵਿੱਚ ਪਾਏ ਜਾਂਦੇ ਹਨ। ਵਿਗਿਆਨੀਆਂ ਦੁਆਰਾ ਦੁਨੀਆਂ ਦੀ ਸਭ ਤੋਂ ਜ਼ਹਿਰੀਲਾ ਸੱਪ ਇਸ ਸੱਪ ਨੂੰ ਹੀ ਮੰਨਿਆ ਜਾਂਦਾ ਹੈ। ਇਹ ਸਿਰਫ ਸਮੁੰਦਰ ਵਿੱਚ ਪਾਏ ਜਾਂਦੇ ਹਨ। ਇਹ

ਜਿਆਦਾਤਰ ਮੱਛੀਆਂ ਫੜਨ ਵਾਲੇ ਮਸ਼ਵਰਿਆਂ ਨੂੰ ਲੜ ਜਾਂਦੇ ਹਨ। ਜਦੋਂ ਇਹ ਕਿਸੇ ਨੂੰ ਡੱਸ ਲੈਂਦੇ ਹਨ ਤਾਂ ਉਸ ਦੀ ਕੁਝ ਮਿੰਟਾਂ ਵਿੱਚ ਹੀ ਮੌਤ ਹੋ ਜਾਂਦੀ ਹੈ। ਇਸ ਸੱਪ ਦੇ 1 ਮਿਲੀ ਗਰਾਮ ਜਹਿਰ ਨਾਲ ਹਜ਼ਾਰਾਂ ਲੋਕ ਮਰ ਸਕਦੇ ਹਨ। ਇਸ ਤੋਂ ਸਾਬਿਤ ਹੁੰਦਾ ਹੈ ਕਿ ਇਹ ਸਭ ਬਹੁਤ ਹੀ ਜ਼ਿਆਦਾ

ਜ਼ਹਿਰੀਲਾ ਹੈ। ਦੂਸਰਾ ਜ਼ਹਿਰੀਲਾ ਸੱਪ ਬਲੈਕ ਮਾਬਾ ਹੈ। ਇਹ ਸੱਪ ਅਫਰੀਕਾ ਵਿਚ ਪਾਇਆ ਜਾਂਦਾ ਹੈ। ਇਹ ਸੱਪ ਬਹੁਤ ਹੀ ਜ਼ਿਆਦਾ ਲੰਬਾ, ਫੁਰਤੀਲਾ ਅਤੇ ਜ਼ਹਿਰੀਲਾ ਮੰਨਿਆ ਜਾਂਦਾ ਹੈ। ਇਸ ਸੱਪ ਦੀ ਲੰਬਾਈ ਵੱਧ ਤੋਂ ਵੱਧ 14 ਫੁੱਟ ਹੁੰਦੀ ਹੈ। ਇਹ ਸੱਪ ਵੱਧ ਤੋਂ ਵੱਧ 20 k/h ਦੀ ਰਫਤਾਰ

ਨਾਲ ਦੌੜ ਸਕਦਾ ਹੈ। ਇਹ ਸੱਪ ਲੋੜ ਪੈਣ ਤੇ ਆਪਣਾ ਰੰਗ ਦੀ ਬਦਲ ਲੈਂਦੇ ਹਨ। ਜ਼ਿਆਦਾਤਰ ਇਹ ਆਪਣਾ ਸ਼ਿਕਾਰ ਰੰਗ ਬਦਲ ਕੇ ਸ਼ਿਕਾਰ ਨੂੰ ਚਕਮਾ ਦੇ ਦਿੰਦੇ ਹਨ ਅਤੇ ਉਹਨਾਂ ਦਾ ਸ਼ਿਕਾਰ ਕਰ ਲੈਂਦੇ ਹਨ। ਜੇਕਰ ਇਹ ਸੱਪ ਕਿਸੇ ਨੂੰ ਡੱਸ ਲਵੇ ਤਾਂ ਉਸ ਦੀ ਮੌਤ 15-60 ਮਿੰਟਾਂ ਵਿੱਚ ਹੀ ਹੋ

ਜਾਂਦੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਹ ਵੀਡੀਓ !

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਅਕਸਰ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ …

Leave a Reply

Your email address will not be published. Required fields are marked *

error: Content is protected !!