ਦੋਸਤ ਬਹੁਤ ਸਾਰੇ ਲੋਕਾਂ ਦੇ ਪੇਟ ਵਿੱਚ ਕਬਜ਼ ਦੀ ਸਮੱਸਿਆ ਹੋਣ ਕਾਰਨ ਬਵਾਸੀਰ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ ਜੋ ਕਿ ਕਾਫੀ ਤਕਲੀਫਦੇਹ ਹੁੰਦੀ ਹੈ।ਬਵਾਸੀਰ ਦੀ ਸਮੱਸਿਆ ਦੋ ਪ੍ਰਕਾਰ ਦੀ ਹੁੰਦੀ ਹੈ ਜੋ ਕਿ ਇਨਸਾਨ ਨੂੰ ਕਾਫ਼ੀ ਪਰੇਸ਼ਾਨੀ ਦਿੰਦੀ ਹੈ।ਦੋਸਤੋ ਬਵਾਸੀਰ
ਨੂੰ ਜੜ੍ਹ ਤੋਂ ਖਤਮ ਕਰਨ ਦੇ ਲਈ ਅੱਜ ਅਸੀਂ ਤੁਹਾਨੂੰ ਇੱਕ ਬਹੁਤ ਹੀ ਅਸਰਦਾਰ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ।ਇਸ ਨੁਸਖ਼ੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਇੱਕ ਨਾਰੀਅਲ ਲੈ ਲਵੋ ਅਤੇ ਇਸ ਦੇ ਛਿਲਕੇ ਉਤਾਰ ਲਵੋ।ਹੁਣ ਇੱਕ ਲੋਹੇ ਦੀ ਕੜਾਹੀ ਵਿੱਚ
ਇਨ੍ਹਾਂ ਛਿਲਕਿਆਂ ਨੂੰ ਪਾ ਕੇ ਉਪਰੋਂ ਦੀ ਅੱਗ ਲਗਾ ਦੇਵੋ ਅਤੇ ਇਸ ਦੀ ਰਾਖ ਤਿਆਰ ਕਰ ਲਵੋ।ਦੋਸਤੋ ਨਾਰੀਅਲ ਦੀ ਰਾਖ ਬਵਾਸੀਰ ਦੀ ਸਮੱਸਿਆ ਨੂੰ ਖਤਮ ਕਰਨ ਦੇ ਲਈ ਬਹੁਤ ਹੀ ਲਾਹੇਵੰਦ ਮੰਨੀ ਜਾਂਦੀ ਹੈ।ਦੋਸਤੋ ਇਸ ਰਾਖ ਨੂੰ ਛਾਣ ਕੇ ਕਿਸੇ ਡੱਬੀ ਦੇ ਵਿੱਚ ਪਾ ਕੇ ਸਟੋਰ ਕਰ
ਲਵੋ।ਹੁਣ ਦੋਸਤੋ ਤੁਸੀਂ ਖਾਲੀ ਪੇਟ ਇੱਕ ਕੌਲੀ ਦਹੀਂ ਦੇ ਵਿੱਚ ਤਿੰਨ ਚਾਰ ਚੁੱਟਕੀ ਇਸ ਰਾਖ ਨੂੰ ਮਿਲਾ ਕੇ ਸੇਵਨ ਕਰਨਾ ਹੈ।ਇਸ ਦਾ ਸੇਵਨ ਤੁਸੀਂ ਦਿਨ ਵਿੱਚ ਇੱਕ ਵਾਰ ਹੀ ਕਰਨਾ ਹੈ।ਦੋਨਾਂ ਦੀ ਤਾਸੀਰ ਠੰਢੀ ਹੋਣ ਕਾਰਨ ਤੁਹਾਨੂੰ ਕਾਫੀ ਜ਼ਿਆਦਾ ਅਰਾਮ ਮਿਲੇਗਾ।ਇਸ ਨੂੰ
ਤੁਸੀਂ ਹਫ਼ਤੇ ਦੇ ਵਿੱਚ ਤਿੰਨ ਜਾਂ ਚਾਰ ਵਾਰ ਇਸਤੇਮਾਲ ਕਰ ਸਕਦੇ ਹੋ।ਸੋ ਦੋਸਤੋ ਬਵਾਸੀਰ ਦੀ ਸਮੱਸਿਆ ਨੂੰ ਖਤਮ ਕਰਨ ਦੇ ਲਈ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ
ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।