ਦੋਸਤੋ ਕੁਝ ਦਿਨ ਪਹਿਲਾਂ ਤੁਸੀ ਸੋਸ਼ਲ ਮੀਡੀਆ ਦੀ ਉੱਪਰ ਇੱਕ ਵੀ ਡੀ ਓ ਦੇਖੀ ਹੋਵੇਗੀ। ਜਿਸ ਦੀ ਵਿੱਚ ਇੱਕ ਕੰਪਨੀ ਦੇ ਪੈਸੇ ਬੈਂਕ ਵਿਚ ਜਮ੍ਹਾ ਕਰਵਾਉਣ ਦੇ ਲਈ ਦੋ ਆਦਮੀਆਂ ਨੂੰ ਭੇਜਿਆ ਜਾਂਦਾ ਹੈ। ਪਰ ਉਨ੍ਹਾਂ ਦੇ ਵਿਚੋਂ ਮੋਟਰਸਾਈਕਲ ਦੇ ਵਿੱਚ ਤੇਲ ਖਤਮ ਹੋਣ ਕਾਰਨ ਇਕ ਵਿਅਕਤੀ ਦੂਸਰੇ ਵਿਅਕਤੀ ਨੂੰ ਜ਼ਖਮਾਂ ਦੀ ਕੀ ਉਥੇ ਚਾਲੀ ਲੱਖ ਰੁ ਪ ਏ ਲੈ ਕੇ ਭੱਜ ਜਾਂਦਾ ਹੈ।
ਇਸ ਵਿਚ ਇਕ ਗੱਡੀ ਵਾਲਾ ਸ਼ਾਮਿਲ ਸੀ। ਪਰ ਹੁਣ ਪੁ ਲੀ ਸ ਨੇ ਇਹ ਕੇਸ ਸੁਲਝਾ ਲਿਆ ਹੈ ਅਤੇ ਸਾਰੇ ਆਰੋਪੀਆਂ ਨੂੰ ਕਾਬੂ ਕਰ ਲਿਆ ਹੈ। ਦੋਸਤੋ ਆਰੋਪੀ ਫੜੀ ਇਸ ਰਹਿ ਗਏ। ਕਿਉਂਕਿ ਇਹ ਸਭ ਘਟਨਾ ਸੀਸੀਟੀਵੀ ਦੇ ਵਿਚ ਰਿਕਾਰਡ ਹੋ ਗਈ ਸੀ ਜੋ ਕਿ ਇਕ ਪੈਟਰੋਲ ਪੰਪ ਤੇ ਹੀ ਲੱਗਾ ਹੋਇਆ ਸੀ। ਦੋਸਤੋ ਅਸਲ ਵਿੱਚ ਜਿਨ੍ਹਾਂ ਦੀ ਇਹ ਕੰ ਪ ਨੀ ਸੀ। ਉਸ ਦਾ ਜੀਜਾ ਹੀ ਅਸਲੀ ਛੋਰ
ਨਿਕਲਿਆ ਉਸ ਨੇ ਹੀ ਇਹ ਪੈਸੇ ਲੈ ਕੇ ਭੱਜਣ ਦੀ ਪਲੈਨਿੰਗ ਬ ਣਾ ਈ ਹੋਈ ਸੀ। ਅਤੇ ਹੁਣ ਪੁਲੀਸ ਨੇ ਇਸ ਪੂਰੇ ਕੇਸ ਨੂੰ ਸੁਲਝਾ ਲਿਆ ਹੈ ਅਤੇ ਆਰੋਪੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਇਸਦੀ ਵਿੱਚ ਚਾਰ ਆਰੋਪੀ ਸ਼ਾਮਿਲ ਸਨ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅ ਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁ ਹਾ ਡੇ ਤੱਕ ਪਹੁੰਚਦੀ ਹੋ ਸਕੇ।