Breaking News
Home / ਵਾਇਰਲ / ਟੈਕਸੀ ਡਰਾਈਵਰ ਨੇ ਮਹਿਲਾ ਨੂੰ ਕਿਹਾ ਕੁਝ ਅਜਿਹਾ ਗਲਤ ਮਚ ਗਿਆ ਬਵਾਲ !

ਟੈਕਸੀ ਡਰਾਈਵਰ ਨੇ ਮਹਿਲਾ ਨੂੰ ਕਿਹਾ ਕੁਝ ਅਜਿਹਾ ਗਲਤ ਮਚ ਗਿਆ ਬਵਾਲ !

ਦੋਸਤੋ ਤੁਹਾਨੂੰ ਦੱਸਣ ਜਾ ਰਹੀਆਂ ਦਿੱਲੀ ਜੋ ਕਿ ਭਾਰਤ ਦੀ ਰਾਜਧਾਨੀ ਹੈ ਉੱਥੋਂ ਆ ਰਹੀ ਇੱਕ ਅਜਿਹੀ ਖ਼ਬਰ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ। ਉਸਤੋਂ ਅੱਜਕੱਲ੍ਹ ਲੋਕ ਕਿਤੇ ਵੀ ਜਾਣਾ ਹੋਵੇ ਤਾਂ ਟੈਕਸੀ ਕਰਦੇ ਹਨ। ਅੱਜ ਦਾ ਮਾਮਲਾ ਵੀ ਟੈਕਸੀ ਦੇ ਨਾਲ ਹੀ ਜੁੜਿਆ ਹੋਇਆ ਹੈ।

ਦੋਸਤੋ ਇੱਕ ਔਰਤ ਜੋ ਕਿ ਊਬਰ ਤੋਂ ਟੈਕਸੀ ਬੁੱਕ ਕਰ ਕੇ ਆਪਣੇ ਪਤੀ ਦੇ ਨਾਲ ਕਿਤੇ ਜਾ ਰਹੀ ਸੀ। ਉਸੀ ਸਮੇਂ ਰਸਤੇ ਵਿਚੋਂ ਟੈਕਸੀ ਡਰਾਈਵਰ ਨੂੰ ਇਸ ਯੋਗ ਕਰਨ ਦੇ ਲਈ ਕੀਤੀ ਹੈ। ਇਸ ਵਿਚਲੇ ਟੈਕਸੀ ਡਰਾਈਵਰ ਦੀ ਨਾਲ ਉਸ ਦੀ ਇੱਕ ਝੜਪ ਹੋ ਜਾਂਦੀ ਹੈ।

ਜਿਸ ਕਾਰਨ ਡਰਾਈਵਰ ਉਸ ਨੂੰ ਕਹਿ ਦਿੰਦਾ ਹੈ। ਕਿ ਜੇ ਕਰਨੀ ਹੀ ਗਰਮੀ ਹੈ ਤਾਂ ਆ ਕੇ ਉਸ ਦੀ ਗੋਦੀ ਵਿੱਚ ਬੈਠ ਜਾਵੇ। ਇਸ ਗੱਲ ਨੂੰ ਸੁਣਦਿਆਂ ਹੀ ਉਸ ਮਹਿਲਾ ਨੂੰ ਬਹੁਤ ਜ਼ਿਆਦਾ ਗੁੱਸਾ ਆ ਜਾਂਦਾ ਹੈ। ਤੇ ਡਰਾੲੀਵਰ ਵੀ ਗੁੱਸੇ ਵਿੱਚ ਆ ਕੇ ਉਨ੍ਹਾਂ ਨੂੰ ਰਸਤੇ ਵਿੱਚ ਹੀ

ਛੱਡ ਕੇ ਚਲਾ ਜਾਂਦਾ ਹੈ। ਇਸ ਤੋਂ ਬਾਅਦ ਉਸ ਨੇ ਜਦੋਂ ਊਬਰ ਕੰਪਨੀ ਦੇ ਵਿਚ ਡਰਾਈਵਰ ਦੀ ਸ਼ਿਕਾਇਤ ਕੀਤੀ ਤਾਂ ਕੰਪਨੀ ਨੇ ਇਹ ਕਿਹਾ ਕਿ ਉਹ ਡਰਾਈਵਰ ਦੇ ਉੱਪਰ ਕਾਰਵਾਈ ਕਰਨਗੇ। ਪਰ ਅੱਗੇ ਕੀ ਵਾਪਰਿਆ ਇਹ ਜਾਣਨ ਦੇ ਲਈ ਹੇਠ ਦਿੱਤੀ ਵੀਡੀਓ ਨੂੰ

ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਅੱਧੀ ਰਾਤ ਨੂੰ ਜੰਗਲ ਚ ਫੜੀ ਗਈ ਕੁੜੀ ਕਰਦੀ ਸੀ ਇਹ ਕੰਮ !

ਦੋਸਤੋ ਇਸ ਵੇਲੇ ਦੀ ਖਬਰ ਸਾਹਮਣੇ ਆ ਰਹੀ ਹੈ ਕਿ ਭਨੌੜਾ ਰੇਲਵੇ ਸਟੇਸ਼ਨ ਤੇ ਇੱਕ …

Leave a Reply

Your email address will not be published. Required fields are marked *

error: Content is protected !!