ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਚਾਣਕ ਨੀ ਤੀ ਅਨੁਸਾਰ ਕਿ ਕਿਸ ਪ੍ਰਕਾਰ ਦੀ ਪਤਨੀ ਹੋਣੀ ਚਾਹੀਦੀ ਹੈ। ਜਿਸ ਨਾਲ ਤੁਹਾਡਾ ਘਰ ਸਵਰਗ ਬਣ ਜਾਵੇਗਾ। ਅਤੇ ਇਹ ਪਤਨੀ ਕਿਨ੍ਹਾਂ ਕਿਨ੍ਹਾਂ ਤੋਂ ਹੁੰਦੀ ਹੈ ਅਤੇ ਕਿੰਨੀਆਂ ਮੁਸ਼ਕਲਾਂ ਨਾਲ ਮਿਲਦੀ ਹੈ ਆਓ ਜਾਣਦੇ ਹਾਂ। ਦੋਸਤੋ ਸਭ ਤੋਂ ਪਹਿਲਾਂ ਕਿਸੇ ਵੀ ਲੜਕੀ ਦੀ ਮਮਤਾ ਪ ਤਾ ਕਰਨੀ ਚਾਹੀਦੀ ਹੈ
ਭਾਵ ਉਸ ਦਾ ਬੱਚਿਆਂ ਦੇ ਨਾਲ ਕਿੰਨਾ ਮੋਹ ਹੈ। ਘਰ ਵਾਲਿਆਂ ਦੀ ਨਾ ਲ ਕਿੰਨਾ ਮੋਹ ਹੈ ਯਾ ਫਿਰ ਭਗਵਾਨ ਨਾਲ ਉਸ ਦਾ ਕਿੰਨਾ ਮੋਹ ਹੈ। ਦੋਸਤੋ ਜੇਕਰ ਕੋਈ ਵੀ ਔਰਤ ਆਪਣੇ ਸਹੁਰੇ ਸੱਸ ਨੂੰ ਮਾਤਾ ਪਿਤਾ ਨਹੀਂ ਸਮਝਦੀ ਤਾਂ ਉਹ ਕਦੀ ਖੁਸ਼ ਨਹੀਂ ਰਹਿ ਸਕਦੀ। ਅਤੇ ਜੇਕਰ ਕੋਈ ਵੀ ਔਰਤ ਸਵੇਰੇ ਉੱਠ ਕੇ ਨਹਾ ਧੋ ਕੇ ਭਗਵਾਨ ਦੀ ਪੂਜਾ ਯਾ ਫਿ ਰ ਭਗਵਾਨ ਨੂੰ ਯਾਦ ਨਹੀਂ ਕਰਦੀ
ਤਾਂ ਉਹ ਵੀ ਕੀਤੀ ਚੰਗੀ ਤਰ੍ਹਾਂ ਨਹੀਂ ਵੱਸ ਪਾਉਂਦੀ। ਦੋਸਤੋ ਦੂ ਸ ਰੇ ਨੰਬਰ ਉੱਤੇ ਇੱਕ ਦੂਸਰੀ ਦੇ ਯਕੀਨ ਦੋਸਤੋ ਜੇਕਰ ਤੁਹਾਡੀ ਪਤਨੀ ਤੁਹਾਡੇ ਤੇ ਬਹੁਤ ਯਕੀਨ ਕਰਦੀ ਹੈ ਤਾਂ ਤੁਸੀਂ ਇਸ ਯਕੀਨ ਨੂੰ ਕਦੀ ਵੀ ਟੁੱਟਣ ਨਾ ਦੇਵੋ। ਅਤੇ ਹਮੇਸ਼ ਉਸ ਨੇ ਖ਼ੁਸ਼ ਰੱਖੋ ਤਾਂ ਜੋ ਉਸ ਦਾ ਯਕੀਨ ਤੁਹਾਡੇ ਉੱਤੇ ਬਣਿਆ ਰਹੇ। ਦੋਸਤੋ ਤੀਸਰੇ ਨੰਬਰ ਤੇ ਜੇਕਰ ਕੋ ਈ ਵੀ ਔਰਤ ਦਾ ਸੁਭਾਅ ਬਹੁਤ ਚੰਗਾ ਹੈ।
ਅਤੇ ਉਹ ਕਿਸੇ ਗੱਲੋਂ ਵੀ ਆਪਣੇ ਪਤੀ ਜਾਂ ਫਿਰ ਕਿਸੇ ਹੋਰ ਮੈਂ ਬ ਰ ਨਾਲ ਨਹੀਂ ਲੜਦੀ ਤਾਂ ਇਸ ਪ੍ਰਕਾਰ ਦੀਆਂ ਔਰਤਾਂ ਵੀ ਕਿਸੇ ਕਿਸੇ ਨੂੰ ਹੀ ਮਿਲਦੀਆਂ ਹਨ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱ ਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁ ਹਾ ਡੇ ਤੱਕ ਪਹੁੰਚਦੀ ਹੋ ਸਕੇ।