ਦੋਸਤੋ ਤਿਉਹਾਰਾਂ ਦਾ ਸਮਾਂ ਚੱਲ ਰਿਹਾ ਹੈ ਅਤੇ ਇਸ ਸਮੇਂ ਦੇ ਵਿੱਚ ਹਰ ਕੋਈ ਖੂਬਸੂਰਤ ਦਿਖਣ ਦੇ ਲਈ ਬਹੁਤ ਸਾਰੇ ਮਹਿੰਗੇ ਮਹਿੰਗੇ ਫੇਸ਼ੀਅਲ ਕਰਵਾਉਂਦਾ ਹੈ।ਜੋ ਕਿ ਸਾਡੇ ਚਿਹਰੇ ਤੇ ਸਾਈਡ ਇਫੈਕਟ ਕਰਦੀਆਂ ਹਨ।ਦੋਸਤੋ ਅੱਜ ਤੁਹਾਡੇ ਲਈ ਅਜਿਹੀ night ਕਰੀਮ ਅਤੇ ਫੇਸ ਪੈਕ
ਲੈ ਕੇ ਆਏ ਹਾਂ ਜੋ ਤੁਹਾਡੇ ਚਿਹਰੇ ਤੇ ਇੱਕ ਗਲੋ ਪੈਦਾ ਕਰੇਗਾ।ਇਸ ਨੂੰ ਤਿਆਰ ਕਰਨ ਦੇ ਲਈ ਤੁਸੀਂ ਤਿੰਨ ਚਮਚ ਪੀਲੀ ਸਰੋ ਲੈ ਲਵੋ।ਇਸ ਨੂੰ ਤੁਸੀਂ ਚੰਗੀ ਤਰ੍ਹਾਂ ਸਾਫ਼ ਪਾਣੀ ਦੇ ਨਾਲ ਧੋ ਲਵੋ ਅਤੇ ਫਿਰ ਇਸ ਦੇ ਵਿੱਚ ਗੁਲਾਬਜਲ ਪਾ ਕੇ ਤਿੰਨ ਘੰਟੇ ਦੇ ਲਈ ਇਸ ਨੂੰ ਭਿਉਂ ਕੇ ਰੱਖ ਲਵੋ।
ਜਦੋਂ ਇਹ ਚੰਗੀ ਤਰ੍ਹਾਂ ਸਾਫਟ ਹੋ ਜਾਵੇ ਤਾਂ ਮਿਕਸੀ ਦੀ ਸਹਾਇਤਾ ਦੇ ਨਾਲ ਇਸ ਦਾ ਪੇਸਟ ਤਿਆਰ ਕਰ ਲਵੋ। ਹੁਣ ਦੋਸਤੋ ਇਸਨੂੰ ਕਿਸੇ ਸਾਫ਼ ਕੜਾਹੀ ਦੇ ਵਿੱਚ ਪਾ ਕੇ ਇਸ ਨੂੰ ਗਰਮ ਕਰ ਲਵੋ ਅਤੇ ਗਰਮ ਕਰਕੇ ਇਸ ਨੂੰ ਠੰਡਾ ਕਰ ਲਵੋ।ਆਖਿਰ ਵਿੱਚ ਤੁਸੀਂ ਇਸ ਵਿੱਚ ਇੱਕ ਚੱਮਚ
ਐਲੋਵੇਰਾ ਜੈਲ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵੋ।ਇਹ ਸਾਡਾ ਫੇਸ ਪੈਕ ਅਤੇ night cream ਬਣ ਕੇ ਤਿਆਰ ਹੋ ਜਾਵੇਗੀ।ਇਸ ਨੂੰ ਤੁਸੀਂ ਕਿਸੇ ਬਰਤਨ ਦੇ ਵਿੱਚ ਪਾ ਕੇ ਸਟੋਰ ਕਰ ਲਵੋ।ਆਪਣੇ ਸਾਫ-ਸੁਥਰੇ ਚਿਹਰੇ ਤੇ ਇਸ ਨੂੰ ਲਗਾ ਲਵੋ ਅਤੇ ਕਰੀਬ 10 ਮਿੰਟ ਦੇ
ਲਈ ਲੱਗਾ ਰਹਿਣ ਦੇਵੋ।ਬਾਅਦ ਵਿੱਚ ਤੁਸੀਂ ਹਲਕੇ ਗੁਣਗੁਣੇ ਪਾਣੀ ਦੇ ਨਾਲ ਆਪਣਾ ਚਿਹਰਾ ਧੋ ਲੈਣਾ ਹੈ ਅਤੇ ਐਲੋਵੇਰਾ ਜੈੱਲ ਲਗਾ ਲੈਣੀ ਹੈ।ਅਜਿਹਾ ਜੇਕਰ ਤੁਸੀਂ ਲਗਾਤਾਰ ਕਰਦੇ ਹੋ ਤਾਂ ਤੁਹਾਡੇ ਚਿਹਰੇ ਤੇ ਬਹੁਤ ਹੀ ਵਧੀਆ ਇਫ਼ੈਕਟ ਦੇਖਣ ਨੂੰ ਮਿਲੇਗਾ।ਇਸ ਦੇ ਨਾਲ
ਤੁਹਾਡੇ ਚਿਹਰੇ ਤੇ ਨਿਖਾਰ ਪੈਦਾ ਹੋਵੇਗਾ ਅਤੇ ਬਹੁਤ ਸਾਰੀਆਂ ਸਮੱਸਿਆਵਾਂ ਖ਼ਤਮ ਹੋ ਜਾਣਗੀਆਂ।ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਜ਼ਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।