Breaking News

ਵਿਦੇਸਾ ਤੋ ਵੀ ਲੋਕ ਆ ਰਹੇ ਨੇ ਇਲਾਜ ਕਰਵਾਉਣ ਇਸ ਡਾਕਟਰ ਕੋਲ !

ਅੱਖਾਂ ਵਿਅਕਤੀ ਦੇ ਲਈ ਇੱਕ ਅਨਮੋਲ ਖ਼ਜ਼ਾਨੇ ਤੋਂ ਘੱਟ ਨਹੀਂ ਹਨ। ਇਸ ਨਾ ਲ ਵਿਅਕਤੀ ਪੂਰੀ ਦੁਨੀਆ ਦੇ ਰੰਗਾਂ ਨੂੰ ਮਾਣਦਾ ਹੈ।ਪਰ ਅੱਜਕਲ੍ਹ ਦੀ ਨੌਜਵਾਨ ਪੀੜ੍ਹੀ ਦੀਆਂ ਅੱਖਾਂ ਖਰਾਬ ਹੋਣੀਆਂ ਸ਼ੁਰੂ ਹੋ ਰਹੀਆਂ ਹਨ।ਕਿਉਂਕਿ ਅੱਜਕਲ ਦੀ ਨੌਜਵਾਨ ਪੀੜ੍ਹੀ ਫਾਸਟ ਫੂਡ ਵੱਲ ਜ਼ਿਆਦਾ ਧਿਆਨ ਦਿੰਦੀ ਹੈ।ਜਿਸ ਨਾਲ ਸਰੀਰ ਨੂੰ ਕਈ ਸਮੱਸਿਆਵਾਂ ਦਾ ਸਾ ਹ ਮ ਣਾ ਕਰਨਾ ਪੈਂਦਾ ਹੈ।

ਅੱਖਾਂ ਦੇ ਮਾਹਰ ਆਯੁਰਵੇਦ ਡਾਕਟਰ ਵਿਕਰਮਜੀਤ ਵਿਰਕ ਜੀ ਨੇ ਅੱ ਖਾਂ ਦੀਆਂ ਕਈ ਬਿਮਾਰੀਆਂ ਨੂੰ ਸਪਸ਼ਟ ਕੀਤਾ ਹੈ। ਉਹਨਾਂ ਦੱਸਿਆ ਕਿ ਜਦੋਂ ਅੱਖ ਦੇ ਲੈੱਨਜ਼ ਉੱਤੇ ਦਬਾਓ ਵਧ ਜਾਂਦਾ ਹੈ ਤਾਂ ਉਸ ਸਮੇਂ ਕਾਲਾ ਮੋਤੀਆ ਬਿੰਦ ਦੀ ਸਮੱਸਿਆ ਪੈਦਾ ਹੁੰਦੀ ਹੈ।ਇਸ ਸਮੱਸਿਆ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਅੱਜ-ਕੱਲ੍ਹ ਦੀ ਪੀੜ੍ਹੀ ਅੱਖਾਂ ਦੀ ਸਾਂ ਭ ਸੰਭਾਲ ਨਹੀਂ ਕਰਦੀ ਅਤੇ ਪੋਸ਼ਟਿਕ ਭੋਜਨ

ਖਾਣ ਦੀ ਬਜਾਏ ਫਾਸਟ ਫੂਡ ਵੱਲ ਧਿਆਨ ਦਿੰਦੀ ਹੈ। ਜਿਸ ਕਾ ਰ ਨ ਅੱਖ ਵਿਚਲਾ ਕੁਦਰਤੀ ਤਰਲ ਵਧਣ ਲੱਗਦਾ ਹੈ ਜਿਸ ਨਾਲ ਲੈੱਨਜ਼ ਉੱਤੇ ਦਬਾਓ ਪੈਦਾ ਹੁੰਦਾ ਹੈ। ਜਿਸ ਕਾਰਣ ਕਾਲਾ ਮੋਤੀਆ ਬਿੰਦ ਦੀ ਸਮੱਸਿਆ ਪੈਦਾ ਹੁੰਦੀ ਹੈ।ਇਸ ਸਮੱਸਿਆ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ।ਐਲੋਪੈਥੀ ਦੇ ਵਿੱਚ ਕਾਲੇ ਮੋ ਤੀ ਆਂ ਦਾ ਕੋਈ ਸਟੀਕ ਇਲਾਜ਼ ਨਹੀਂ ਹੈ।ਡਾਕਟਰਾਂ ਦੁਆਰਾ

ਅੱਖਾਂ ਦੇ ਵਿੱਚ ਪਾਉਣ ਵਾਲੀ ਦਵਾਈ ਅਤੇ ਖਾਣ ਦੀਆਂ ਦ ਵਾ ਈ ਆਂ ਦੇ ਨਾਲ ਇਸ ਬਿਮਾਰੀ ਨੂੰ ਠੀਕ ਕਰਨ ਦੇ ਯਤਨ ਕੀਤੇ ਜਾਂਦੇ ਹਨ।ਪਰ ਜਦੋਂ ਕੋਈ ਵੀ ਫ਼ਰਕ ਨਹੀਂ ਪੈਂਦਾ ਤਾਂ ਸਰਜਰੀ ਦਾ ਸਹਾਰਾ ਲੈਣਾ ਪੈਂਦਾ ਹੈ। ਆਯੁਰਵੈਦ ਵਿੱਚ ਇਨ੍ਹਾਂ ਬਿਮਾਰੀਆਂ ਨੂੰ ਠੀਕ ਕਰਨ ਲਈ ਮਰੀਜ਼ਾਂ ਨੂੰ ਹਰੀਆਂ ਸਬਜ਼ੀਆਂ ਖਾਣ ਦੀ ਸਲਾਹ ਦਿੱਤੀ ਜਾਂ ਦੀ ਹੈ।ਅੱਖਾਂ ਦੀ ਰੋਸ਼ਨੀ ਵਧਾਉਣ ਲਈ ਆਮਲੇ ਦਾ

ਇਸਤੇਮਾਲ ਕਰਨਾ ਚਾਹੀਦਾ ਹੈ। ਆਲੂ ਵੀਦੀ ਵਿਚ ਅ ਜਿ ਹੇ ਮਰੀਜ਼ਾਂ ਨੂੰ ਆਸਣ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।ਪਰਮਾਤਮਾ ਦੇ ਸਿਮਰਨ ਦੇ ਨਾਲ-ਨਾਲ ਦਵਾਈ ਦਿੱਤੀ ਜਾਂਦੀ ਹੈ ਜਿਸ ਨਾਲ ਇਸ ਸਮੱਸਿਆ ਤੋਂ ਰਾਹਤ ਮਿਲਦੀ ਹੈ।ਇਸ ਲਈ ਹਰੀਆਂ ਸਬਜ਼ੀਆਂ ਅਤੇ ਕਸਰਤ ਨੂੰ ਜ਼ਰੂਰ ਕਰਨਾ ਚਾਹੀਦਾ ਹੈ।ਜਿਸ ਨਾਲ ਅੱਖਾਂ ਦੀ ਰੌਸ਼ਨੀ ਵ ਧ ਦੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇ ਅ ਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁ ਹਾ ਡੇ ਤੱਕ ਪਹੁੰਚਦੀ ਹੋ ਸਕੇ।

About admin

Check Also

20 ਸਾਲ ਪੁਰਾਣੀ ਬਵਾਸੀਰ ਤੋ ਛੁਟਕਾਰਾ ਪਾਉਣ ਦਾ ਘਰੇਲੂ ਅਸਰਦਾਰ ਤਰੀਕਾ !

ਬਵਾਸੀਰ ਦੀ ਸਮੱਸਿਆ ਕਾਫ਼ੀ ਪਰੇਸ਼ਾਨੀ ਪੈਦਾ ਕਰਦੀ ਹੈ। ਜ਼ਿ ਆ ਦਾ ਦਿਨਾਂ ਤੱਕ ਪੇਟ ਦੇ …

Leave a Reply

Your email address will not be published. Required fields are marked *