ਦੋਸਤੋ ਅੱਜ ਕੱਲ ਦੇ ਸਮੇਂ ਦੇ ਵਿੱਚ ਇਨਸਾਨ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ।ਦੋਸਤੋ ਮੌਸਮ ਬਦਲਣ ਦੇ ਨਾਲ ਸਾਡੇ ਸਰੀਰ ਦੇ ਵਿੱਚ ਕਈ ਤਰ੍ਹਾਂ ਦੇ ਬਦਲਾਅ ਆਉਂਦੇ ਹਨ ਅਤੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਵੀ ਸਾਨੂੰ ਲੱਗ
ਜਾਂਦੀਆਂ ਹਨ।ਸਰਦੀਆਂ ਦੇ ਸ਼ੁਰੂਆਤ ਵਿੱਚ ਜੇਕਰ ਅਸੀਂ ਫਰਸ਼ ਉੱਤੇ ਨੰਗੇ ਪੈਰੀਂ ਤੁਰਦੇ ਹਾਂ ਤਾਂ ਸਾਨੂੰ ਬਹੁਤ ਹੀ ਜਲਦੀ ਸਰਦੀ-ਜ਼ੁਕਾਮ ਦੀ ਸਮੱਸਿਆ ਆ ਜਾਂਦੀ ਹੈ।ਜੇਕਰ ਅਸੀਂ ਪੈਰਾਂ ਦੇ ਤਲੀਆਂ ਵੱਲ ਧਿਆਨ ਦੇਈਏ ਤਾਂ ਸਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ
ਮਿਲ ਸਕਦਾ ਹੈ।ਰਾਤ ਸੌਣ ਤੋਂ ਪਹਿਲਾਂ ਅਸੀਂ 10 ਮਿੰਟ ਆਪਣੇ ਪੈਰਾਂ ਦੇ ਤਲਵਿਆਂ ਦੀ ਮਾਲਿਸ਼ ਕਰਨੀ ਹੈ।ਇਸ ਦੇ ਨਾਲ ਸਾਡੇ ਸਰੀਰ ਦੇ ਵਿੱਚੋ ਕਈ ਤਰ੍ਹਾਂ ਦੇ ਰੋਗ ਖਤਮ ਹੋ ਜਾਂਦੇ ਹਨ।ਜਿਵੇਂ ਕੇ ਦੋਸਤੋ ਇਸ ਦੇ ਨਾਲ ਸਾਡਾ ਬਲੱਡ ਸਰਕੂਲੇਸ਼ਨ ਸਹੀ ਰਹਿੰਦਾ ਹੈ।ਸਾਡਾ
ਮੈਟਾਬੋਲਿਜ਼ਮ ਵੀ ਸਹੀ ਹੁੰਦਾ ਹੈ ਅਤੇ ਪੇਟ ਨਾਲ ਸੰਬੰਧਿਤ ਕੋਈ ਵੀ ਸਮੱਸਿਆ ਨਹੀਂ ਆਉਂਦੀ।ਜੇਕਰ ਅਸੀਂ ਪੈਰਾਂ ਦੀਆਂ ਤਲੀਆਂ ਦੀ ਮਸਾਜ ਕਰਦੇ ਹਾਂ ਤਾਂ ਸਾਡਾ ਮੋਟਾਪਾ ਵੀ ਜਲਦੀ ਹੀ ਘਟਣਾ ਸ਼ੁਰੂ ਹੋ ਜਾਂਦਾ ਹੈ।ਇਸ ਦੇ ਨਾਲ ਸਾਡੇ ਸਰੀਰ ਦੇ ਵਿੱਚ ਬਲੱਡ ਸਰਕੂਲੇਸ਼ਨ
ਸਹੀ ਰਹਿੰਦਾ ਹੈ ਤੇ ਕਈ ਸਮੱਸਿਆਵਾਂ ਵੀ ਖਤਮ ਹੁੰਦੀਆਂ ਹਨ।ਪੈਰਾਂ ਅਤੇ ਤਲੀਆਂ ਦੀ ਮਸਾਜ ਕਰਨ ਨਾਲ ਰਾਤ ਨੂੰ ਵਧੀਆ ਨੀਂਦ ਆਉਂਦੀ ਹੈ।ਇਸ ਤਰ੍ਹਾਂ ਦੋਸਤੋ ਸਾਨੂੰ ਆਪਣੇ ਪੈਰਾਂ ਦੀ ਮਸਾਜ਼ ਜ਼ਰੂਰ ਕਰਨੀ ਚਾਹੀਦੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ
ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।