ਅੱਜ ਕੱਲ ਇਮਾਨਦਾਰੀ ਬਹੁਤ ਹੀ ਘੱਟ ਦੇਖਣ ਨੂੰ ਮਿਲਦੀ ਹੈ। ਪ ਰ ਮੱਧ ਪ੍ਰਦੇਸ਼ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ।ਜਿਸ ਨੂੰ ਸੁਣ ਤੁਸੀਂ ਵੀ ਇਮਾਨਦਾਰੀ ਤੇ ਯਕੀਨ ਕਰਨਾ ਸ਼ੁਰੂ ਕਰ ਦੇਵੋਗੇ।ਦਰਅਸਲ ਮੱਧ ਪ੍ਰਦੇਸ਼ ਦੀ ਰੀਤਾ ਨਾਮ ਦੀ ਲੜਕੀ ਨੂੰ ਬੱਸ ਸਟੈਂਡ ਤੇ ਇੱਕ ਲਾਵਾਰਿਸ ਬੈਗ ਮਿਲਿਆ। ਜਦੋਂ ਉਸਨੇ ਉਸ ਬੈਗ ਨੂੰ ਖੋਲ੍ਹ ਕੇ ਦੇਖਿਆ ਤਾਂ ਉਸ ਵਿੱ ਚ 1 ਲੱਖ 20 ਹਜ਼ਾਰ ਰੁਪਏ ਦੀ
ਨਕਦੀ ਮੌਜੂਦ ਸੀ।ਇਸ ਤੋਂ ਬਾਅਦ ਉਸ ਨੇ ਬਿਨਾਂ ਦੇਰੀ ਕੀਤੀ ਹੈ ਪੁ ਲਿ ਸ ਸਟੇਸ਼ਨ ਜਾ ਕੇ ਇਸ ਦੀ ਖਬਰ ਦਿੱਤੀ।ਪੁਲਿਸ ਨੇ ਕਾਰਵਾਈ ਕਰਕੇ ਉਸ ਬੈਂਗ ਦੇ ਮਾਲਿਕ ਨੂੰ ਲੱਭਿਆ।ਦਰਅਸਲ ਉਹ ਬੈਗ ਇੱਕ ਕਿਸਾਨ ਦਾ ਸੀ ਜੋ ਕਿ ਆਪਣੀ ਗੋਭੀ ਦੀ ਫ਼ਸਲ ਵੇਚ ਕੇ ਇਸ ਰਕਮ ਨੂੰ ਘਰ ਲੈ ਜਾ ਰਿਹਾ ਸੀ। ਪਰ ਗਲਤੀ ਦੇ ਨਾਲ ਉਸ ਕਿਸਾਨ ਤੋਂ ਇਹ ਬੈਕ ਗੁੰ ਮ ਗਿਆ ਸੀ ਜਿਸ ਤੋਂ ਬਾਅਦ ਦੇ
ਹੱਥ ਲੱਗ ਗਿਆ।ਰੀਤਾਂ ਨੇ ਆਪਣੀ ਇਮਾਨਦਾਰੀ ਦਿਖਾਉਂਦੇ ਹੋ ਏ ਪੁਲਿਸ ਦੀ ਸਹਾਇਤਾ ਦੇ ਨਾਲ ਰਕਮ ਨੂੰ ਸਹੀ ਮਾਲਕ ਤੱਕ ਪਹੁੰਚਾਇਆ। ਰੀਤ ਨੇ ਇੱਕ ਵਾਰ ਪਹਿਲਾਂ ਵੀ ਆਪਣੀ ਇਮਾਨਦਾਰੀ ਦਿਖਾਉਂਦੇ ਹੋਏ ਗੁੰਮ ਹੋਏ ਪੈਸੇ ਵਾਪਸ ਕੀਤੇ ਸਨ।ਜਿਸ ਕਾਰਨ ਇਸ ਮਾਮਲੇ ਤੋਂ ਬਾਅਦ ਪੁਲਿਸ ਕਰਮੀਆਂ ਨੇ ਰੀਤਾ ਦੀ ਇਮਾਨਦਾਰੀ ਦੇ ਕਾ ਰ ਣ ਉਸਦੀ ਸਰਾਹਨਾ ਕੀਤੀ।ਇਸ
ਮਾਮਲੇ ਤੋਂ ਸਾਨੂੰ ਇਹ ਪਤਾ ਚਲਦਾ ਹੈ ਕਿ ਦੁਨੀਆਂ ਵਿੱਚ ਹਾਲੇ ਵੀ ਕਿ ਤੇ ਨਾ ਕਿਤੇ ਇਮਾਨਦਾਰ ਲੋਕ ਮੌਜੂਦ ਹਨ।ਇਸ ਲਈ ਹਰ ਵਿਅਕਤੀ ਨੂੰ ਸਾਵਧਾਨ ਅਤੇ ਇਮਾਨਦਾਰ ਹੋਣ ਦੀ ਲੋੜ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱ ਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।