ਦੇਖੋ ਕੋਲਗੇਟ ਦਾ ਕਮਾਲ ਫਾਇਦੇ ਦੇਖ ਹੈਰਾਨ ਰਹਿ ਜਾਉਗੇ !

ਦੇਖੋ ਕੋਲਗੇਟ ਦਾ ਕਮਾਲ ਫਾਇਦੇ ਦੇਖ ਹੈਰਾਨ ਰਹਿ ਜਾਉਗੇ !

ਦੋਸਤੋ ਚਿਹਰੇ ਤੇ ਤੇਲ ਰਿਲੀਜ਼ ਹੋਣ ਦੇ ਨਾਲ ਨੱਕ ਦੇ ਕੋਲ ਧੂੜ ਮਿੱਟੀ ਜ ਮ੍ਹਾਂ ਹੋਣੀ ਸ਼ੁਰੂ ਹੋ ਜਾਂਦੀ ਹੈ।ਜਿਸ ਕਾਰਨ ਨੱਕ ਦੇ ਆਲੇ-ਦੁਆਲੇ ਕਾਲੇ ਨਿਸ਼ਾਨ ਪੈਣੇ ਸ਼ੁਰੂ ਹੋ ਜਾਂਦੇ ਹਨ।ਇਹਨਾਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਅੱਜ ਅਸੀਂ ਬਹੁਤ ਆਸਾਨ ਟ੍ਰਿਕ ਤੁਹਾਨੂੰ ਦ ਸ ਣ ਜਾ ਰਹੇ ਹਾਂ।

ਦੋਸਤੋ ਇਸ ਨੂੰ ਤਿਆਰ ਕਰਨ ਦੇ ਲਈ ਅਸੀਂ ਸਫੇਦ ਰੰਗ ਦੀ ਟੁਥ ਪੇ ਸ ਟ ਦਾ ਇਸਤੇਮਾਲ ਕਰਨਾ ਹੈ।ਇੱਕ ਖਾਲੀ ਕਟੋਰੀ ਵਿੱਚ ਇੱਕ ਚਮਚ ਇਸ ਟੁੱਥਪੇਸਟ ਦਾ ਲਵੋ ਅਤੇ ਉਸ ਵਿੱਚ ਇੱਕ ਚਮਚ ਪੀਸੀ ਹੋਈ ਦਰਦਰੀ ਚੀ ਨੀ ਦਾ ਲੈ ਲਵੋ।

ਇਸ ਦੇ ਨਾਲ ਅਗਲੀ ਚੀਜ਼ ਅਸੀਂ ਇਸ ਵਿੱਚ ਨਾਰੀਅਲ ਦੇ ਤੇ ਲ ਦੀਆਂ ਦਸ ਬੂੰਦਾਂ ਮਿਲਾਵਾਂਗੇ।ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਲਾ ਕੇ ਇੱਕ ਪੇਸਟ ਤਿਆਰ ਕਰ ਲਵੋ।ਉਸ ਤੋਂ ਬਾਅਦ ਇੱਕ ਕਟੋਰੀ ਅਸੀਂ ਗੁਣਗੁਣੇ ਪਾਣੀ ਦੀ ਲੈ ਕੇ ਆਪਣੇ ਪੂਰੇ ਚਿਹਰੇ ਨੂੰ ਪ ਹਿ ਲਾਂ ਸਾਫ ਕਰਨਾ ਹੈ।

ਜਦੋਂ ਚਿਹਰਾ ਪੂਰੀ ਤਰ੍ਹਾਂ ਸਾਫ਼ ਹੋ ਜਾਦੇ ਤਾਂ ਇੱਕ ਬੁਰਸ਼ ਦੀ ਸ ਹਾ ਇ ਤਾ ਦੇ ਨਾਲ ਆਪਣੇ ਨੱਕ ਦੇ ਕੋਲ ਇਸ ਪੂਰੇ ਪੇਸਟ ਲਗਾ ਲਓ। ਇਸ ਪੇਸਟ ਨੂੰ ਸੁਕਣ ਦਵੋ।ਜਦੋਂ ਇਹ ਪੇਸਟ ਸੁੱਕ ਜਾਵੇ ਤਾਂ ਇਸ ਨੂੰ ਬੁਰਸ਼ ਦੀ ਸਹਾਇਤਾ ਦੇ ਨਾਲ ਰਗੜ ਰਗੜ ਕੇ ਉਤਾਰ ਲ ਵੋ।

ਯਾਦ ਰੱਖੋ ਕਿ ਤੁਸੀਂ ਹਲਕੇ ਹੱਥਾਂ ਦੇ ਨਾਲ ਹੀ ਰਗੜਨਾ ਹੈ।ਇਸ ਨੁ ਸ ਖੇ ਦੇ ਇਸਤੇਮਾਲ ਤੋਂ ਬਾਅਦ ਤੁਹਾਡੇ ਨੱਕ ਦੀ ਗਹਿਰਾਈ ਤੋਂ ਸਫ਼ਾਈ ਹੋਵੇਗੀ।ਹਫ਼ਤੇ ਵਿੱਚ ਇਸ ਨੂੰ 3 ਵਾਰ ਇਸਤੇਮਾਲ ਕਰੋ।ਇਸ ਤਰ੍ਹਾਂ ਤੁਹਾਡੇ ਚਿਹਰੇ ਤੇ ਇਹ ਕਾਲੇ ਧੱਬਿਆਂ ਦੀ ਸਮੱਸਿਆ ਦੂਰ ਹੋ ਜਾ ਵੇ ਗੀ

ਅਤੇ ਮੁਲਾਇਮ ਚਮੜੀ ਦੇਖਣ ਨੂੰ ਮਿਲੇਗੀ।ਸੋ ਇਸ ਨੁਸਖੇ ਨੂੰ ਜ਼ਰੂਰ ਅ ਜ਼ ਮਾ ਓ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰ ਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

ਦੇਸੀ ਨੁਸਖੇ