Breaking News

ਅੱਖਾਂ ਦੀ ਰੌਸਨੀ ਵਧਾਉਣ ਤੇ ਐਨਕ ਲਹਾਉਣ ਦਾ ਰਾਮਬਾਣ ਤਰੀਕਾ !

ਅੱਜਕਲ ਅੱਖਾਂ ਦੀ ਰੋਸ਼ਨੀ ਦਿਨੋ ਦਿਨ ਘਟਦੀ ਜਾ ਰਹੀ ਹੈ। ਬਜ਼ੁਰਗਾਂ ਵਿੱ ਚ ਤਾਂ ਇਹ ਸਮੱਸਿਆ ਆਮ ਮੰਨੀ ਜਾ ਸਕਦੀ ਹੈ ਪਰ ਅੱਜਕਲ ਦੀ ਨੌਜਵਾਨ ਪੀੜ੍ਹੀ ਵੀ ਇਸ ਸਮੱਸਿਆ ਤੋਂ ਗ੍ਰਸਤ ਹੋ ਰਹੀ ਹੈ। ਦੋਸਤੋ ਅੱਖਾਂ ਤੇ ਜ਼ਿਆਦਾ ਦਬਾਅ ਪੈਣ ਦੇ ਕਾਰਨ ਅੱਖਾਂ ਦੀ ਰੋ ਸ਼ ਨੀ ਕਮਜ਼ੋਰ ਹੁੰਦੀ ਹੈ।

ਅੱਜ ਕੱਲ ਦੇ ਬੱਚਿਆਂ ਨੂੰ ਵੱਡੇ-ਵੱਡੇ ਚਸ਼ਮੇ ਲੱਗੇ ਹੋਏ ਹਨ।ਅ ਜਿ ਹਾ ਇਸ ਲਈ ਹੁੰਦਾ ਹੈ ਕਿਉਂਕਿ ਉਹ ਪੜ੍ਹਾਈ ਦੇ ਨਾਲ-ਨਾਲ tv ਅਤੇ ਮੋਬਾਈਲ ਆਦਿ ਦਾ ਵੀ ਇਸਤੇਮਾਲ ਕਰਦੇ ਹਨ।ਸੋ ਦੋਸਤੋ ਅੱਜ ਅਸੀਂ ਅੱਖਾਂ ਦੀ ਰੌਸ਼ਨੀ ਨੂੰ ਤੇਜ ਕਰਨ ਦਾ ਇੱਕ ਘ ਰੇ ਲੂ ਨੁਸਕਾ ਤੁਹਾਨੂੰ ਦੱਸਣ ਜਾ ਰਹੇ ਹਾਂ।

ਇਸ ਨੁਸਖੇ ਦੇ ਇਸਤੇਮਾਲ ਦੇ ਨਾਲ ਤੁਹਾਡੀ ਅੱਖਾਂ ਦੀ ਰੌਸ਼ਨੀ ਤੇ ਜ਼ ਹੋਣੀ ਸ਼ੁਰੂ ਹੋ ਜਾਵੇਗੀ ਅਤੇ ਜੇਕਰ ਤੁਹਾਨੂੰ ਚਸ਼ਮਾ ਲੱਗਾ ਹੋਇਆ ਹੈ ਤਾਂ ਉਹ ਵੀ ਉੱਤਰ ਜਾਵੇਗਾ।ਸੋ ਦੋਸਤੋ ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲੀ ਚੀਜ਼ ਸਾਨੂੰ ਚਾਹੀਦੀ ਹੈ ਮਿੱਠੀ ਸੌਫ਼।ਦੋਸਤੋ ਇਸ ਵਿੱਚ ਬਹੁਤ ਸਾਰੇ ਪੋ ਸ਼ ਕ ਤੱਤ ਹੁੰਦੇ ਹਨ

ਜੋ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ।ਮਿੱਠੀ ਸੋਫ ਅੱ ਖਾਂ ਦੇ ਲਈ ਬਹੁਤ ਹੀ ਫਾਇਦੇਮੰਦ ਮੰਨੀ ਜਾਂਦੀ ਹੈ।ਦੂਸਰੀ ਚੀਜ਼ ਜੋ ਸਾਨੂੰ ਚਾਹੀਦੀ ਹੈ ਉਹ ਹੈ ਬਦਾਮ।ਬਦਾਮ ਬਹੁਤ ਹੀ ਗੁਣਕਾਰੀ ਚੀਜ਼ ਹਨ ਅਤੇ ਇਸ ਦੇ ਨਾਲ ਅੱਖਾਂ ਦੀ ਰੋਸ਼ਨੀ ਵਿੱਚ ਵਾਧਾ ਹੁੰਦਾ ਹੈ।ਇਸ ਤੋਂ ਅਗਲੀ ਚੀ ਜ਼ ਸਾਨੂੰ ਚਾਹੀਦੀ ਹੈ

ਧਾਗੇ ਵਾਲੀ ਮਿਸ਼ਰੀ।ਮਿਸ਼ਰੀ ਦੋ ਰੂਪ ਵਿੱਚ ਸਾਨੂੰ ਮਿਲਦੀ ਹੈ ਇੱਕ ਤਾਂ ਛੋ ਟੀ ਮਿਸ਼ਰੀ ਅਤੇ ਇੱਕ ਵੱਡੀ ਜਾਂ ਫਿਰ ਧਾਗੇ ਵਾਲੀ ਮਿਸ਼ਰੀ।ਜੇਕਰ ਤੁਹਾਨੂੰ ਧਾਗੇ ਵਾਲੀ ਮਿਸ਼ਰੀ ਮਿਲਾ ਜਾਵੇ ਤਾਂ ਉਹ ਜ਼ਿਆਦਾ ਵਧੀਆ ਹੋਵੇਗਾ।ਦੋਸਤੋ ਮਿਸ਼ਰੀ ਅਤੇ ਮਿੱਠੀ ਸੌਫ਼ ਅਸੀਂ ਬਰਾਬਰ ਮਾਤਰਾ ਦੇ ਵਿੱ ਚ ਲੈਣੀ ਹੈ

ਅਤੇ ਬਦਾਮ ਅਸੀਂ ਇਹਨਾਂ ਦੋਹਾਂ ਤੋਂ ਘੱਟ ਮਾਤਰਾ ਵਿੱਚ ਲੈਣੇ ਹਨ।ਇ ਨ੍ਹਾਂ ਤਿੰਨਾਂ ਚੀਜ਼ਾਂ ਨੂੰ ਇੱਕ ਮਿਕਸੀ ਜਾਰ ਦੇ ਵਿੱਚ ਪਾ ਕੇ ਇਨ੍ਹਾਂ ਦਾ ਪਾਊਡਰ ਬਣਾ ਲਵੋ।ਦੋਸਤੋ ਇਸ ਪਾਊਡਰ ਦਾ 1 ਚੱਮਚ ਅਸੀਂ ਲੈਣਾ ਹੈ ਅਤੇ ਦੋ ਟਾਈਮ ਹੀ ਅਸੀਂ ਇਸ ਨੂੰ ਦੁੱਧ ਦੇ ਨਾਲ ਸੇ ਵ ਨ ਕਰਨਾ ਹੈ।

ਰਾਤ ਨੂੰ ਸੌਣ ਤੋਂ ਪਹਿਲਾਂ ਅਸੀਂ ਇਸ ਦਾ ਇੱਕ ਚੱਮਚ ਦੁੱਧ ਦੇ ਨਾਲ ਸੇ ਵ ਨ ਕਰਨਾ ਹੈ ਅਤੇ ਸਵੇਰੇ ਅਸੀਂ ਇੱਕ ਚਮਚ ਇਸ ਦਾ ਦੁੱਧ ਨਾਲ ਇਸਤੇਮਾਲ ਕਰਨਾ ਹੈ।ਸੋ ਦੋਸਤੋ ਇਸ ਦੇ ਲਗਾਤਾਰ ਤਿੰਨ ਮਹੀਨਿਆਂ ਦੇ ਇਸਤੇਮਾਲ ਨਾਲ ਤੁਹਾਨੂੰ ਬਹੁਤ ਜ਼ਿਆਦਾ ਫ਼ਰਕ ਦੇਖਣ ਨੂੰ ਮਿ ਲੇ ਗਾ।

ਸੋ ਦੋਸਤੋ ਇਸ ਘਰੇਲੂ ਨੁਸਖੇ ਨੂੰ ਜ਼ਰੂਰ ਅਜ਼ਮਾਓ ਅਤੇ ਆ ਪ ਣੀ ਅੱਖਾਂ ਦੀ ਰੌਸ਼ਨੀ ਨੂੰ ਤੇਜ਼ ਕਰ ਲਓ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾ ਣ ਕਾ ਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

20 ਸਾਲ ਪੁਰਾਣੀ ਬਵਾਸੀਰ ਤੋ ਛੁਟਕਾਰਾ ਪਾਉਣ ਦਾ ਘਰੇਲੂ ਅਸਰਦਾਰ ਤਰੀਕਾ !

ਬਵਾਸੀਰ ਦੀ ਸਮੱਸਿਆ ਕਾਫ਼ੀ ਪਰੇਸ਼ਾਨੀ ਪੈਦਾ ਕਰਦੀ ਹੈ। ਜ਼ਿ ਆ ਦਾ ਦਿਨਾਂ ਤੱਕ ਪੇਟ ਦੇ …

Leave a Reply

Your email address will not be published. Required fields are marked *