Breaking News
Home / ਵਾਇਰਲ / ਸਾੜੀ ਪਹਿਨਕੇ ਇਹ ਮਹਿਲਾ ਕਮਾ ਰਹੀ ਹੈ ਐਨੇ ਪੈਸੇ ਦੇਖ ਦਿਮਾਗ ਘੁੰਮ ਜਾਵੇਗਾ !

ਸਾੜੀ ਪਹਿਨਕੇ ਇਹ ਮਹਿਲਾ ਕਮਾ ਰਹੀ ਹੈ ਐਨੇ ਪੈਸੇ ਦੇਖ ਦਿਮਾਗ ਘੁੰਮ ਜਾਵੇਗਾ !

ਦੋਸਤੋ ਸਾੜੀ ਪਹਿਨਣਾ ਭਾਰਤੀ ਮਹਿਲਾ ਦੀ ਪਹਿਚਾਣ ਹੁੰਦੀ ਹੈ।ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਮਹਿਲਾ ਬਾਰੇ ਦੱਸਾਂਗੇ ਜਿਸ ਨੇ ਸਾੜੀ ਨੂੰ ਪਹਿਨਾਉਣਾ ਦਾ ਬਿਜ਼ਨੈੱਸ ਸ਼ੁਰੂ ਕੀਤਾ ਹੋਇਆ ਹੈ।ਉਸ ਮਹਿਲਾ ਦੇ ਨਾਲ ਇੱਕ ਹੀ ਸਾੜੀ ਨੂੰ ਅਲੱਗ ਅਲੱਗ ਢੰਗ ਦੇ ਨਾਲ

ਪਹਿਨਣ ਦਾ ਰਿਕਾਰਡ ਦਰਜ ਹੈ।ਇਹ ਮਹਿਲਾ ਬੰਗਲੌਰ ਦੀ ਰਹਿਣ ਵਾਲੀ ਹੈ ਅਤੇ ਇਸ ਦਾ ਨਾਮ ਡਾਲੀ ਜੈਨ ਹੈ।ਅੱਜ ਤੱਕ ਇਹ ਬਹੁਤ ਸਾਰੇ ਵੱਡੇ ਵੱਡੇ ਅਦਾਕਾਰਾਂ ਨੂੰ ਸਾੜ੍ਹੀ ਪਹਿਨਾ ਚੁੱਕੀ ਹੈ।ਦੱਸਿਆ ਜਾਂਦਾ ਹੈ ਕਿ ਇਹ ਸਾੜੀ ਪਹਿਨਾਉਣ ਦਾ ਇੱਕ ਲੱਖ ਤੋਂ ਵੱਧ ਰੁਪਏ ਚਾਰਜ

ਕਰਦੀ ਹੈ।ਜਦੋਂ ਇਹ ਮਹਿਲਾ ਕੁਆਰੀ ਸੀ ਤਾਂ ਇਸ ਨੂੰ ਸਾੜੀ ਬਿਲਕੁਲ ਵੀ ਨਹੀਂ ਸੀ ਪਹਿਨਣੇ ਆਉਂਦੀ।ਵਿਆਹ ਤੋਂ ਬਾਅਦ ਅਨੁਮਤੀ ਨਾ ਮਿਲਣ ਕਾਰਨ ਇਸ ਨੂੰ ਸਾੜ੍ਹੀ ਪਹਿਨਣੀ ਪੈਂਦੀ ਸੀ।ਇਸ ਨੇ ਹੌਲੀ ਹੌਲੀ ਸਾੜੀ ਨੂੰ ਅਲੱਗ ਅਲੱਗ ਢੰਗ ਦੇ ਨਾਲ ਪਹਿਨਣਾ ਸ਼ੁਰੂ ਕਰ

ਦਿੱਤਾ।ਇਸ ਤੋਂ ਬਾਅਦ ਸਾੜੀ ਪਹਿਨਾਉਣਾ ਉਸ ਨੇ ਪ੍ਰੋਫੈਸ਼ਨਲੀ ਹੀ ਸ਼ੁਰੂ ਕਰ ਦਿੱਤਾ।ਸਭ ਤੋਂ ਪਹਿਲਾਂ ਉਸ ਨੇ ਸ਼੍ਰੀ ਦੇਵੀ ਨੂੰ ਸਾੜੀ ਪਹਿਨਾਈ,ਜਿਸ ਤੋਂ ਬਾਅਦ ਉਸ ਨੇ ਬਹੁਤ ਸਾਰੇ ਵੱਡੇ ਵੱਡੇ ਅਦਾਕਾਰਾਂ ਨੂੰ ਸਾੜ੍ਹੀ ਪਹਿਨੀ ਅਤੇ ਉਸ ਦੀ ਬਹੁਤ ਜ਼ਿਆਦਾ ਤਾਰੀਫ ਕੀਤੀ ਜਾਂਦੀ ਸੀ।

ਹੁਣ ਉਸ ਨੇ ਇਸ ਕੰਮ ਨੂੰ ਪ੍ਰੋਫੈਸ਼ਨਲੀ ਸ਼ੁਰੂ ਕਰ ਦਿੱਤਾ ਹੈ।ਇਹ ਮਹਿਲਾ 12 ਸਾਲ ਤੋਂ ਇਹ ਕੰਮ ਕਰਦੀ ਆ ਰਹੀ ਹੈ।ਇਸ ਤਰ੍ਹਾਂ ਦੋਸਤੋ ਇਹ ਮਹਿਲਾ ਸਾੜੀ ਪਹਿਨਾਉਣ ਦੇ ਵਿੱਚ ਮਾਹਿਰ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ

ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਅੱਧੀ ਰਾਤ ਨੂੰ ਜੰਗਲ ਚ ਫੜੀ ਗਈ ਕੁੜੀ ਕਰਦੀ ਸੀ ਇਹ ਕੰਮ !

ਦੋਸਤੋ ਇਸ ਵੇਲੇ ਦੀ ਖਬਰ ਸਾਹਮਣੇ ਆ ਰਹੀ ਹੈ ਕਿ ਭਨੌੜਾ ਰੇਲਵੇ ਸਟੇਸ਼ਨ ਤੇ ਇੱਕ …

Leave a Reply

Your email address will not be published. Required fields are marked *

error: Content is protected !!