ਦੋਸਤੋ ਅੱਜ ਕੱਲ੍ਹ ਸਰਦੀਆਂ ਦਾ ਮੌਸਮ ਚੱਲ ਰਿਹਾ ਹੈ ਅਤੇ ਇਸ ਮੌਸਮ ਦੇ ਵਿੱਚ ਨੱਕ ਬੰਦ ਹੋਣਾ ਸਰਦੀ ਖਾਂਸੀ ਜ਼ੁਕਾਮ ਆਦਿ ਦੀ ਸਮੱਸਿਆ ਬਹੁਤ ਜ਼ਿਆਦਾ ਹੁੰਦੀ ਹੈ।ਜੇਕਰ ਤੁਸੀਂ ਸਰਦੀ-ਖਾਂਸੀ ਨੂੰ ਖ਼ਤਮ ਕਰਨ ਦੇ ਲਈ ਦਵਾਈ ਖਾਂਦੇ ਹਾਂ ਤਾਂ ਉਸ ਦੇ ਨਾਲ ਬਲਗ਼ਮ ਪੈਦਾ ਹੋਣੀ ਸ਼ੁਰੂ ਹੋ
ਜਾਂਦੀ ਹੈ।ਬੰਦ ਨੱਕ ਨੂੰ ਖੋਲਣ ਦੇ ਲਈ ਅਤੇ ਸਰਦੀ ਖਾਂਸੀ ਨੂੰ ਖ਼ਤਮ ਕਰਨ ਦੇ ਲਈ ਅੱਜ ਅਸੀਂ ਤੁਹਾਨੂੰ ਇੱਕ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ।ਦੋਸਤੋ ਸਭ ਤੋਂ ਪਹਿਲਾਂ ਤੁਸੀਂ ਇੱਕ ਚਮਚ ਰਾਗੀ ਲੈ ਲਵੋ ਅਤੇ ਉਸ ਨੂੰ ਦੋ ਚਮਚ ਸ਼ਹਿਦ ਦੇ ਵਿੱਚ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰ
ਲਵੋ।ਹੁਣ ਦੋਸਤੋ ਇਸ ਦੀ ਖੁਸ਼ਬੂ ਤੁਸੀਂ ਲੰਬੇ ਲੰਬੇ ਸਾਹ ਦੇ ਨਾਲ ਆਪਣੇ ਅੰਦਰ ਖਿੱਚਣੀ ਹੈ।ਇਸ ਦੀ ਖੁਸ਼ਬੂ ਦੇ ਨਾਲ ਬੰਦ ਨੱਕ ਜਲਦੀ ਹੀ ਖੁੱਲ੍ਹ ਜਾਵੇਗਾ ਅਤੇ ਲੰਬੇ ਲੰਬੇ ਸਾਹ ਲੈਣ ਦੇ ਨਾਲ ਸਾਹ ਨਲੀ ਵੀ ਖੁਲ ਜਾਵੇਗੀ।ਰਾਗੀ ਦੇ ਵਿੱਚ ਕੁੱਝ ਅਜਿਹੇ ਪੋਸ਼ਕ ਤੱਤ ਪਾਏ ਜਾਂਦੇ ਹਨ
ਜੋ ਇਹਨਾ ਸਮੱਸਿਆਵਾਂ ਨੂੰ ਖਤਮ ਕਰਨ ਵਿੱਚ ਸਹਾਇਤਾ ਕਰਦੇ ਹਨ।ਸੋ ਦੋਸਤੋ ਜਦੋਂ ਵੀ ਤੁਹਾਨੂੰ ਅਜਿਹੀ ਸਮੱਸਿਆ ਆਉਂਦੀ ਹੈ ਤਾਂ ਤੁਸੀਂ ਇਸ ਘਰੇਲੂ ਨੁਸਖ਼ੇ ਦਾ ਇਸਤੇਮਾਲ ਕਰ ਸਕਦੇ ਹੋ। ਮਇਸ ਦਾ ਕੋਈ ਵੀ ਸਾਈਡ ਇਫੈਕਟ ਵੀ ਨਹੀਂ ਹੋਵੇਗਾ।ਸੋ ਦੋਸਤੋ ਇਸ ਘਰੇਲੂ
ਨੁਸਖ਼ੇ ਦਾ ਇਸਤੇਮਾਲ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।