Home / ਵਾਇਰਲ / ਹੁਣੇ ਮੁੱਖ ਮੰਤਰੀ ਚੰਨੀ ਨੇ ਕਰਤਾ ਵੱਡਾ ਐਲਾਨ !

ਹੁਣੇ ਮੁੱਖ ਮੰਤਰੀ ਚੰਨੀ ਨੇ ਕਰਤਾ ਵੱਡਾ ਐਲਾਨ !

ਪੰਜਾਬ ਨਿਊਜ਼ ਪੰਜਾਬ ਨਿਊਜ਼ ਟੂਡੇ ਲੀਵ ਇਹ ਮਾਮਲਾ ਕੁਝ ਇਸ ਤਰ੍ਹਾਂ ਦਾ ਸਾਹਮਣੇ ਐ ਜਿੱਥੇ ਕਿ ਚਰਨਜੀਤ ਚੰਨੀ ਨੇ ਬਿਜਲੀ ਪ੍ਰਤੀ ਲੋਕਾਂ ਨੂੰ ਰਾਹਤ ਦਿੱਤੀ ਹੈ ਉੱਥੇ ਹੀ ਚਰਨਜੀਤ ਚੰਨੀ ਨੇ ਵੀ ਕਿਹਾ ਹੈ ਕਿ ਹੁਣ ਲੋਕਾਂ ਨੂੰ ਬਿਜਲੀ ਦੇ ਵਿਚ ਕਟੌਤੀ ਨਜ਼ਰ ਆਵੇਗੀ ਕਿਉਂਕਿ ਬਿਜਲੀ

ਪ੍ਰਤੀ ਘੱਟ ਕਰਨ ਦਾ ਐਲਾਨ ਕੀਤਾ ਗਿਆ ਹੈ ਉੱਥੇ ਹੀ ਚਰਨਜੀਤ ਚੰਨੀ ਨੇ ਵੀ ਕਿਹਾ ਹੈ ਕਿ ਹੁਣ ਲੋਕਾਂ ਨੂੰ ਦੀਵਾਲੀ ਦਾ ਤੋਹਫਾ ਦਿੰਦੇ ਹੋਏ ਇਹ ਵੀ ਨਾਲ ਕਿਹਾ ਗਿਆ ਹੈ ਕਿ ਮੁਲਾਜ਼ਮਾਂ ਪ੍ਰਤੀ ਵੀ ਉਨ੍ਹਾਂ ਨੇ ਝਾੜ ਪਾਈ ਹੈ ਕਿ ਮੁਲਾਜ਼ਮਾਂ ਵੱਲ ਵੀ ਧਿਆਨ ਦਿੱਤਾ ਜਾਵੇਗਾ

ਅਤੇ ਜੋ ਵੀ ਮੁਲਾਜ਼ਮਾਂ ਦੀਆਂ ਪ੍ਰੇਸ਼ਾਨੀਆਂ ਅਤੇ ਵੀ ਵਿਧਾਵਾਂ ਹਨ ਉਨ੍ਹਾਂ ਨੂੰ ਹੱਲ ਕੀਤਾ ਜਾਵੇਗਾ ਨਾਲ ਹੀ ਚਰਨਜੀਤ ਚੰਨੀ ਨੇ ਵੀ ਕਿਹਾ ਕਿ ਲੋਕਾਂ ਨੂੰ ਪੈਨਸ਼ਨਾਂ ਪ੍ਰਤੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਨ੍ਹਾਂ ਨੂੰ ਵੀ ਜਲਦ ਹੀ ਹੱਲ ਕੀਤਾ ਜਾਵੇਗਾ ਤੇ ਮੁਲਾਜ਼ਮਾਂ ਨੌੰ ਅੱਸੀ

ਪ੍ਰਤੀਸ਼ਤ ਲਾਭ ਦਿੱਤਾ ਜਾਵੇਗਾ ਕਿ ਉਨ੍ਹਾਂ ਦੀ ਕਟੌਤੀ ਘੱਟ ਨੇ ਵਿੱਚ ਵੀ ਰਾਹਤ ਦਿੱਤੀ ਜਾਵੇਗੀ ਮੁਲਾਜ਼ਮਾਂ ਦੇ ਹਿੱਤ ਵਿੱਚ ਵੀ ਚਰਨਜੀਤ ਚੰਨੀ ਨੇ ਕਿਹਾ ਹੈ ਕਿ ਜੋ ਵੀ ਮੁਲਾਜ਼ਮ ਨਾਰਾਜ਼ ਹਨ ਸਰਕਾਰ ਪ੍ਰਤੀ ਉਹ ਆਪਣੀਆਂ ਮੁਸ਼ਕਲਾਂ ਨੂੰ ਸਾਡੇ ਅੱਗੇ ਰੱਖੇ ਸੂਬਾ ਸਰਕਾਰ

ਵੱਲੋਂ ਉਨ੍ਹਾਂ ਦੀਆਂ ਇਨ੍ਹਾਂ ਮੁਸ਼ਕਲਾਂ ਨੂੰ ਸੁਣਿਆ ਜਾਵੇਗਾ ਅਤੇ ਫਿਰ ਉਸ ਨੂੰ ਹੱਲ ਕਰਿਆ ਜਾਵੇਗਾ ਨਾਲ ਹੀ ਸੂਬਾ ਸਰਕਾਰ ਬਿਜਲੀ ਲਈ ਜੋ ਸਹੂਲਤ ਲੈ ਕੇ ਆਈ ਹੈ ਲੋਕਾਂ ਲਈ ਉਨ੍ਹਾਂ ਨੂੰ ਬਿਜਲੀ ਪ੍ਰਤੀ ਰਾਹਤ ਦਿੱਤੀ ਜਾਵੇਗੀ ਬਿਲ ਉਨ੍ਹਾਂ ਦੇ ਜੋ ਜ਼ਿਆਦਾ

ਆ ਰਹੇ ਸਨ ਉਨ੍ਹਾਂ ਵਿੱਚ ਕਟੌਤੀ ਕਰ ਕੇ ਤਿੰਨ ਉਨ੍ਹਾਂ ਤੱਕ ਉਨ੍ਹਾਂ ਨੂੰ ਰਾਹਤ ਦਿੱਤੀ ਜਾਵੇਗੀ ਤਾਂ ਕਿ ਉਨ੍ਹਾਂ ਦੇ ਬੋਲਾਂ ਵਿੱਚ ਘਟਾ ਕੀਤਾ ਜਾਵੇ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਹਨਾ ਲੋਕਾ ਲਈ ਆਈ ਇਹ ਖਬਰ !

ਦੋਸਤੋ ਬਹੁਤ ਸਾਰੇ ਲੋਕਾਂ ਦੇ ਪਰਲ ਕੰਪਨੀ ਦੇ ਵਿੱਚ ਪੈਸੇ ਫੱਸੇ ਹੋਏ ਹਨ।ਤੁਹਾਨੂੰ ਦੱਸ ਦਈਏ …

Leave a Reply

Your email address will not be published.

error: Content is protected !!