Home / ਵਾਇਰਲ / ਦੀਵਾਲੀ ਦਾ ਤੋਹਫਾ ਅੱਧੇ ਰੇਟ ਤੇ ਮਿਲਣਗੀਆ ਇਹ ਚੀਜਾ !

ਦੀਵਾਲੀ ਦਾ ਤੋਹਫਾ ਅੱਧੇ ਰੇਟ ਤੇ ਮਿਲਣਗੀਆ ਇਹ ਚੀਜਾ !

ਦੋਸਤੋ ਦੋ ਚੰਨੀ ਸਰਕਾਰ ਦਾ ਕਾਰਜਕਾਲ ਸ਼ੁਰੂ ਹੋਇਆ ਹੈ ਉਦੋਂ ਤੂੰ ਬਹੁਤ ਜ਼ਿਆਦਾ ਕੰਮ ਸਿਰੇ ਚੜ੍ਹਾਏ ਗਏ ਹਨ। ਪੰਜਾਬ ਦੀ ਭਲਾਈ ਤੇ ਬਹੁਤ ਸਾਰੇ ਅਜਿਹੇ ਕੰਮ ਜਿਨ੍ਹਾਂ ਦੀ ਪੰਜਾਬ ਨੂੰ ਬਹੁਤ ਜ਼ਿਆਦਾ ਜ਼ਰੂਰਤ ਸੀ ਚੀਨੀ ਸਰਕਾਰ ਨੇ ਪੂਰੇ ਕੀਤੇ ਹਨ ।ਅਤੇ ਅੱਜ ਵੀ

ਅਸੀਂ ਦੌਰਾਨ ਚੰਨੀ ਸਰਕਾਰ ਦੁਆਰਾ ਕੀਤੀ ਗਈ ਇਕ ਅਜਿਹੇ ਐਲਾਨ ਬਾਰੇ ਦੱਸਣ ਜਾ ਰਹੇ ਹਨ। ਜਿਸ ਬਾਰੇ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਦੋਸਤੋ ਤੁਹਾਨੂੰ ਪਤਾ ਹੋਵੇਗਾ ਕਿ ਦੀਵਾਲੀ ਦਾ ਮੌਸਮ ਹੈ। ਤਿਉਹਾਰਾਂ ਦਾ ਮੌਸਮ ਇਹ ਇਸ ਲਈ ਚੀਨੀ ਸਰਕਾਰ ਨੇ

ਆਪਣੀ ਲੋਕਾਂ ਨੂੰ ਇਹ ਤੋਹਫਾ ਦਿੱਤਾ ਹੈ। ਕਿ ਚੀਨੀ ਸਰਕਾਰ ਇਕ ਦਿਨ ਲਈ ਸਾਰੇ ਟੈਕਸ ਮੁਆਫ਼ ਕਰੇਗੀ ਉਸ ਦਿਨ ਤੁਸੀਂ ਕੋਈ ਵੀ ਵਾਹਨ ਜਾਂ ਫਿਰ ਕੁਝ ਵੀ ਖ਼ਰੀਦੋਗੇ ਥਾਂ ਦੇਣ ਨੂੰ ਕੁਝ ਵੀ ਟੈਕਸ ਨਹੀਂ ਲੱਗੇਗਾ; ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ

ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਰਹੋ ਹਮੇਸਾ ਸਾਵਧਾਨ ਕਿਤੇ ਤੁਹਾਡੇ ਨਾਲ ਨਾ ਅਜਿਹਾ ਹੋਜੇ .. !

ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਹੁਣ …

Leave a Reply

Your email address will not be published.

error: Content is protected !!