Breaking News
Home / ਦੇਸੀ ਨੁਸਖੇ / ਜੇਕਰ ਤੁਹਾਨੂੰ ਰਾਤ ਨੂੰ ਚੰਗੀ ਨੀਦ ਨਾ ਆਵੇ ਜਾ ਫਿਰ ਰਾਤ ਨੂੰ ਵਾਰ ਵਾਰ ਨੀਦ ਖੁੱਲ੍ਹਦੀ ਹੋਵੇ ਤਾ ਜਲਦੀ ਦੇਖੋ !

ਜੇਕਰ ਤੁਹਾਨੂੰ ਰਾਤ ਨੂੰ ਚੰਗੀ ਨੀਦ ਨਾ ਆਵੇ ਜਾ ਫਿਰ ਰਾਤ ਨੂੰ ਵਾਰ ਵਾਰ ਨੀਦ ਖੁੱਲ੍ਹਦੀ ਹੋਵੇ ਤਾ ਜਲਦੀ ਦੇਖੋ !

ਦੋਸਤੋ ਅਸੀ ਅਕਸਰ ਹੀ ਨੋਟ ਕੀਤਾ ਹੈ ਕਿ ਕਈ ਲੋਕਾਂ ਨੂੰ ਰਾਤ ਦੇ ਸਮੇਂ ਨੀਂਦ ਨਹੀਂ ਆਉਂਦੀ ਹੈ।ਜੇਕਰ ਨੀਂਦ ਆ ਵੀ ਜਾਵੇ ਤਾਂ ਉਹਨਾਂ ਦੀ ਨੀਂਦ ਖੁੱਲ੍ਹ ਜਾਂਦੀ ਹੈ। ਦੋਸਤੋ ਇਸ ਨੂੰ ਅਸੀ ਅਨੀਂਦਰੇ ਦੀ ਸਮੱਸਿਆ ਵੀ ਕਹਿ ਸਕਦੇ ਹਾਂ।ਦੋਸਤੋ ਇਸ ਸਮੱਸਿਆ ਕਾਰਨ ਸਰੀਰ ਦੇ

ਵਿੱਚ ਸੁਸਤੀ ਅਤੇ ਕਮਜ਼ੋਰੀ ਦੀ ਸਥਿਤੀ ਬਣੀ ਰਹਿੰਦੀ ਹੈ।ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਨੁਸਖਾ ਦਸਾਂਗੇ ਜਿਸ ਦਾ ਇਸਤੇਮਾਲ ਕਰਨ ਤੇ ਰਾਤ ਨੂੰ ਵਧੀਆ ਨੀਂਦ ਆਵੇਗੀ।ਦੋਸਤੋ ਸਭ ਤੋਂ ਪਹਿਲਾਂ ਤੁਸੀਂ ਇੱਕ ਤਸਲੇ ਦੇ ਵਿੱਚ ਇੱਕ ਗਲਾਸ ਪਾਣੀ ਲੈ ਲਵੋ ਅਤੇ ਉਸ ਨੂੰ ਗਰਮ ਕਰੋ।

ਇਸ ਵਿੱਚ ਇੱਕ ਚਮਚ ਸ਼ਹਿਦ ਪਾ ਕੇ ਇਸ ਪਾਣੀ ਨੂੰ ਤੁਸੀਂ ਚੰਗੀ ਤਰ੍ਹਾਂ ਉਬਾਲ ਲਓ।ਜਦੋਂ ਪਾਣੀ ਇੱਕ ਚੌਥਾਈ ਹਿੱਸਾ ਰਹਿ ਜਾਵੇ ਤਾਂ ਤੁਸੀਂ ਇੱਕ ਗਿਲਾਸ ਗਰਮ ਦੁੱਧ ਦੇ ਵਿੱਚ ਇਸ ਪਾਣੀ ਨੂੰ ਛਾਣ ਕੇ ਚੰਗੀ ਤਰ੍ਹਾਂ ਮਿਕਸ ਕਰ ਲਵੋ। ਇਸ ਵਿੱਚ ਤੁਸੀਂ ਇੱਕ ਚੱਮਚ ਦੇਸੀ ਘਿਓ ਤੇ

ਸੁਆਦ ਅਨੁਸਾਰ ਮਿਸ਼ਰੀ ਮਿਲਾ ਲਵੋ ਅਤੇ ਇਹ ਸਾਡਾ ਨੁਸਖੇ ਤਿਆਰ ਹੋ ਜਾਵੇਗਾ। ਇਸ ਦਾ ਇਸਤੇਮਾਲ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਕਰਨਾ ਹੈ। ਸਰਦੀਆਂ ਦੇ ਵਿੱਚ ਇਸ ਦਾ ਇਸਤੇਮਾਲ ਅਸੀਂ ਰੋਜ਼ਾਨਾ ਕਰ ਸਕਦੇ ਹਾਂ।ਪਰ ਗਰਮੀਆਂ ਦੇ ਵਿੱਚ ਅਸੀਂ ਇੱਕ ਦਿਨ ਛੱਡ ਕੇ

ਇਸ ਨੁਸਖੇ ਨੂੰ ਵਰਤ ਸਕਦੇ ਹਾਂ।ਇਸ ਨੁਸਖ਼ੇ ਦਾ ਇਸਤੇਮਾਲ ਕਰਕੇ ਅਸੀਂ ਨੀਂਦ ਨਾ ਆਉਣ ਦੀ ਸਮੱਸਿਆ ਤੋਂ ਬਚ ਜਾਵਾਂਗੇ ਅਤੇ ਸਾਡਾ ਸਰੀਰ ਤੰਦਰੁਸਤ ਅਤੇ ਚੁਸਤ ਹੋ ਜਾਵੇਗਾ।ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ

ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਚੁਟਕੀ ਭਰ ਇਹ ਚੀਜ ਦੁੱਧ ਵਿਚ ਮਿਲਾਕੇ ਪੀਲਓ ਹੱਡੀਆ ਲੋਹੇ ਤੋ ਮਜਬੂਤ ਅਤੇ ਨਾ ਕਦੇ ਥਕਾਵਟ ਨੀਦ ਨਾ ਆਉਣ ਸੱਮਸਿਆ ਦੂਰ !

ਦੋਸਤੋ ਸਾਡੀ ਰਸੋਈ ਘਰ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹਨ ਜੋ ਸਾਡੀ ਸਿਹਤ ਦੇ …

Leave a Reply

Your email address will not be published.

error: Content is protected !!