Breaking News

ਡੋ੍ਨ ਕੈਮਰੇ ਵਿੱਚ ਕੈਦ ਹੋਈ ਪੇ੍ਮੀ ਜੋੜੇ ਦੀ ਸਰਮਨਾਕ ਹਰਕਤ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁਝ ਅ ਜਿ ਹੀ ਆਂ ਘਟਨਾਵਾਂ ਜੋ ਕਿ ਡ੍ਰੋਨ ਕੈਮਰਿਆਂ ਦੇ ਵਿੱਚ ਰਿਕਾਰਡ ਹੋ ਚੁੱਕੀਆਂ ਸਨ ਅਤੇ ਬਹੁਤ ਹੀ ਜ਼ਿਆਦਾ ਮਜ਼ੇਦਾਰ ਹਨ। ਦੋਸਤ ਤੁਹਾਨੂੰ ਪਤਾ ਹੀ ਹੋਵੇਗਾ ਕਿ ਭਾਰਤ ਵਿੱਚ ਕੋਰੋਨਾ ਵਾਇਰਸ ਦੇ ਚਲਦਿਆਂ ਲੌਹਡਾ ਨੂੰ ਹੋਇਆ ਸੀ। ਅਤੇ ਇਸੇ ਪ੍ਰਕਾਰ ਚੌਦਾਂ ਅਪ੍ਰੈਲ ਵਾਲੇ ਦਿਨ ਤਾਮਿਲਨਾਡੂ ਦੇ ਇ ਕ ਪਿੰਡ ਦੇ ਵਿਚ ਇਕ

ਸੁੰਨਸਾਨ ਇਲਾਕੇ ਵਿੱਚ ਇੱਕ ਦਰੱਖਤ ਹੇਠਾਂ ਕੁਝ ਮੁੰਡਿਆਂ ਨੇ ਮ ਹਿ ਫ਼ਿ ਲ ਲਗਾਈ ਹੋਈ ਸੀ। ਅਤੇ ਉਥੇ ਕੈਰਮ ਬੋਰਡ ਖੇਡ ਰਹੇ ਸਨ ਲਾਗੇ ਹੀ ਇਕ ਸਕੂਟਰੀ ਵੀ ਖੜ੍ਹੀ ਹੋਈ ਸੀ। ਅਤੇ ਜਿਵੇਂ ਹੀ ਉਨ੍ਹਾਂ ਸਾਰਿਆਂ ਨੇ ਡਰੋਨ ਕੈਮਰਾ ਦੇਖਿਆ ਉਹ ਸਭ ਭੱਜ ਗਏ। ਅਤੇ ਉਨ੍ਹਾਂ ਨੇ ਕੈਰਮ ਬੋਰਡ ਦੀ ਸਕੂਟਰੀ ਉੱਤੇ ਹੀ ਛੱਡ ਦਿੱਤੀ। ਇਸ ਤੋਂ ਬਾਅਦ ਕੁਝ ਤਿੰ ਨ ਚਾਰ ਮੁੰਡੇ ਹੁੰਦੇ ਹਨ

ਅਤੇ ਸਕੂਟਰੀ ਅਤੇ ਕੈਰੋਂ ਮੁੜ ਲੈ ਕੇ ਦੌੜ ਪੈਂਦੇ ਹਨ। ਇ ਸ ਤੋਂ ਬਾਅਦ ਰਸਤੇ ਵਿੱਚ ਜਾਂਦਿਆਂ ਜਾਂਦਿਆਂ ਜੋ ਮੁੰਡਾ ਕੈਰਮ ਬੋਰਡ ਚੁੱਕ ਕੇ ਭੱਜ ਰਿਹਾ ਸੀ ਉਸ ਦੀ ਲੂੰਗੀ ਡਿੱਗ ਜਾਂਦੀ ਹੈ। ਜਿਸ ਕਾਰਨ ਉਹ ਲੂੰਗੀ ਨੂੰ ਛੱਡ ਕੇ ਭੱਜਦਾ ਰਹਿੰਦਾ ਅਤੇ ਰਸਤੇ ਵਿੱਚ ਉਸ ਨੂੰ ਕੈਰਮਬੋਰਡ ਭਾਰੀ ਲੱਗਦਾ ਹੈ। ਜਿਸ ਕਾਰਨ ਕੈਰਮਬੋਰਡ ਛੱਡ ਕੇ ਉੱ ਥੋਂ ਭੱਜ ਜਾਂਦਾ ਹੈ।

ਦੋਸਤੋ ਚੌਵੀ ਅਪ੍ਰੈਲ ਵਾਲੇ ਦਿਨ ਇਕ ਪ੍ਰੇਮੀ ਜੋੜਾ ਜੋ ਕਿ ਇ ਕ ਸੁੰਨਸਾਨ ਇਲਾਕੇ ਵਿੱਚ ਇੱਕ ਦਰੱਖਤ ਹੇਠਾਂ ਲੰਮੇ ਪੈ ਕੇ ਸੁਸਤਾ ਰਿਹਾ ਸੀ। ਅਤੇ ਇਸੇ ਸਮੇਂ ਜਿਵੇਂ ਹੀ ਉਹ ਡਰੋਨ ਨੂੰ ਦੇਖਦੇ ਹਨ ਤਾਂ ਉਹ ਆਪਣੀ ਬਾਈਕ ਤੇ ਭੱਜਣ ਲੱਗਦੇ ਹਨ। ਪਰ ਕੈਮਰੇ ਦੀ ਵਿੱਚ ਮੋਟਰਸਾਈਕਲ ਦਾ ਨੰਬਰ ਆ ਗਿਆ ਸੀ। ਇਸ ਕਾਰਨ ਪੁਲੀਸ ਨੇ ਉਨ੍ਹਾਂ ਦੋਵਾਂ ਨੂੰ ਸੌ ਖੇ ਤਰੀਕੇ ਨਾਲ ਫੜ ਲਿਆ

ਅਤੇ ਉਨ੍ਹਾਂ ਨੂੰ ਲਾਊਡ ਡੌਨ ਨਾ ਪਾਲਣ ਕਰਨ ਕ ਰ ਕੇ ਜੁਰਮਾਨਾ ਭਰਨਾ ਪਿਆ। ਦੋਸਤੋ ਤੀਸਰੇ ਨੰਬਰ ਉੱਤੇ ਇੱਕ ਆਦਮੀ ਜੋ ਕਿ ਆਪਣਾ ਡਰੋਨ ਕੈਮਰਾ ਚਲਾ ਰਿਹਾ ਸੀ। ਡਰੋਨ ਬਹੁਤ ਮਹਿੰਗਾ ਸੀ ਅਤੇ ਜਿਵੇਂ ਹੀ ਉਸ ਦੀ ਬੈਟਰੀ ਖ਼ਤਮ ਹੋ ਕੇ ਉਹ ਪਾਣੀ ਵਿੱਚ ਡਿੱਗਣ ਲੱਗਦਾ ਹੈ ਤਾਂ ਸਿਆਲਾਂ ਦੇ ਦਿਨਾਂ ਵਿੱ ਚ ਜੋ ਲਗਪਗ ਦੋ

ਡਿਗਰੀ ਸੈਲਸੀਅਸ ਦੀ ਪਾਣੀ ਵਿਚ ਛਾਲ ਮਾਰ ਕੇ ਡ ਰੋ ਨ ਕੈਮਰੇ ਨੂੰ ਬਚਾ ਲੈਂਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰ ਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾ ਣ ਕਾ ਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕੁੱਤੇ ਨੂੰ ਇਹ ਹਰਕਤ ਕਰਦਾ ਦਿਖਾਈ ਦਿੱਤਾ ਇਹ ਬਜੁਰਗ ਪਰ ਸੱਚਾਈ ਜਾਣ ਸਭ ਹੈਰਾਨ ਰਹਿ ਗਏ !

ਕੀ ਤੁਸੀਂ ਕਦੇ ਸੁਣਿਆ ਹੈ ਕਿ ਆਪਣੀ ਜਾਇਦਾਦ ਦਾ ਅੱ ਧਾ ਹਿੱਸਾ ਪਾਲਤੂ ਕੁੱਤੇ ਨੂੰ …

Leave a Reply

Your email address will not be published. Required fields are marked *