ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਚਾਚੇ ਦੁਆਰਾ ਹੀ ਭਤੀਜੀ ਦੇ ਨਾਲ ਗਲਤ ਕੰਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਮਾਮਲਾ ਕੁਝ ਇਸ ਤਰ੍ਹਾਂ ਦਾ ਸਾਹਮਣੇ ਐ ਜਿੱਥੇ ਕਿ ਇਕ ਭਤੀਜੀ ਜੋ ਕਿ ਚੌਦਾਂ ਸਾਲ ਦੀ ਹੁੰਦੀ ਹੈ ਤੇ ਉਹ ਮਾਂ ਬੇਟੀ ਇਹ ਘਰ
ਵਿੱਚ ਰਹਿੰਦੇ ਹਨ ਮਾਂ ਜੋ ਕਿ ਸਵੇਰ ਤੋਂ ਕੰਮ ਕਰਨ ਦੇ ਲਈ ਇਕ ਕੰਪਨੀ ਵਿਚ ਲੱਗੀ ਦੀਏ ਤੇ ਚਲੀ ਜਾਂਦੀ ਹੈ ਸ਼ਾਮ ਨੂੰ ਘਰ ਵਾਪਸ ਆਉਂਦੀ ਹੈ ਇਸ ਦੇ ਚੱਲਦਿਆਂ ਰੋਜ਼ਾਨਾ ਇਸ ਤਰ੍ਹਾਂ ਹੀ ਹੁੰਦਾ ਹੈ ਤੇ ਇਕ ਦਿਨ ਮਾਂ ਨੂੰ ਬੁਖਾਰ ਹੋ ਜਾਂਦਾ ਹੈ ਤੇ ਉਹ ਘਰ ਵਿੱਚ ਰਹਿਣ ਲੱਗ ਪੈਂਦੀ ਹੈ
ਤੇ ਉਸ ਨੂੰ ਕੰਪਨੀ ਵੱਲੋਂ ਛੁੱਟੀ ਦਿੱਤੀ ਹੁੰਦੀ ਹੈ ਜਦੋਂ ਮਾਂ ਦੇ ਦੀਏ ਕਿ ਬੇਟੀ ਦਾ ਪੇਟ ਭਰਿਆ ਹੋਇਆ ਹੈ ਤਾਂ ਉਹ ਡਾਕਟਰ ਦੇ ਕੋਲ ਆਪਣੀ ਬੇਟੀ ਨੂੰ ਲੈ ਕੇ ਜਾਂਦੀ ਏ ਚ ਚੈੱਕ ਕੀਤਾ ਜਾਂਦਾ ਹੈ ਤਾਂ ਪਤਾ ਚਲਦਾ ਹੈ ਕਿ ਬੇਟੀ ਤਾਂ ਗਰਭਵਤੀ ਹੈ ਫਿਰ ਉਹ ਇਹ ਗੱਲ ਸੁਣ ਕੇ ਕਾਫ਼ੀ ਜ਼ਿਆਦਾ
ਹੈਰਾਨ ਹੋ ਜਾਂਦੀ ਹੈ ਤੇ ਰੋਣ ਲੱਗ ਪੈਂਦੀ ਹੈ ਇਸ ਦੁਆਰਾ ਪਿਆਰ ਦੇ ਨਾਲ ਬੱਚੀ ਨੂੰ ਪੁੱਛਿਆ ਜਾਂਦਾ ਹੈ ਕਿ ਆਖਿਰ ਇਸ ਤਰ੍ਹਾਂ ਕਿਸ ਨੇ ਕੀਤਾ ਹੈ ਤੇ ਬੇਟੀ ਨੇ ਕਿਹਾ ਜਦੋਂ ਮੰਮਾ ਤੁਸੀਂ ਕੰਮ ਨੂੰ ਚਲ ਜਾਂਦੇ ਸੀ ਤਾਂ ਚਾਚਾ ਜੀ ਆਉਂਦੇ ਸੀ ਤੇ ਉਹ ਮੇਰੇ ਨਾਲ ਜ਼ਬਰਦਸਤੀ ਕਰ ਕੇ ਇਸ ਤਰ੍ਹਾਂ ਦਾ
ਗਲਤ ਕੰਮ ਕਰਦੇ ਸਨ ਤੇ ਇਹ ਗੱਲ ਸੁਣ ਕੇ ਮਾਂ ਬੜੀ ਦੁਖੀ ਹੁੰਦੀ ਹੈ ਤੇ ਫਿਰ ਇਸ ਬਾਰੇ ਉਹ ਪੁਲਿਸ ਥਾਣੇ ਦੱਸਦੀ ਹੈ ਤੇ ਤੁਰੰਤ ਚਾਚੇ ਨੂੰ ਗਿ੍ਰਫ਼ਤਾਰ ਕਰ ਲਿਆ ਜਾਂਦਾ ਹੈ ਮਿੱਟੀ ਦਾ ਕਹਿਣਾ ਸੀ ਕਿ ਮਾਂ ਜਦੋਂ ਤੁਸੀਂ ਡਿਊਟੀ ਤੇ ਜਾਂਦੇ ਸੀ ਤੇ ਮਗਰੋਂ ਚ ਜਾਂਦੇ ਸੀ ਤੇ ਮੈਨੂੰ ਗ਼ਲਤ
ਕੰਮ ਕਰ ਕੇ ਕਹਿੰਦੇ ਸੀ ਜੇਕਰ ਤੂੰ ਦੱਸਿਆ ਦਾ ਤੇਰੀ ਮਾਂ ਨੂੰ ਤੇ ਤੈਨੂੰ ਮਾਰ ਦਿੱਤਾ ਜਾਵੇਗਾ ਇਸ ਚੀਰ ਵਿੱਚ ਮੈਂ ਆਪਣੀ ਮਾਂ ਨੂੰ ਇਹ ਦੁੱਖ ਨਾ ਦੱਸ ਸਕੀ ਚ ਜੀਅ ਵਾਰੇ ਵਾਰੇ ਏ ਮੇਰੇ ਨਾਲ ਗਲਤ ਕੰਮ ਕਰ ਰਹੇ ਸਨ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ
ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।