ਦੋਸਤੋ ਅੱਜ ਵੀ ਤਾਜ਼ਾ ਖ਼ਬਰ ਸਾਹਮਣੇ ਆ ਰਹੀ ਹੈ, ਗੁ ਰੂ ਰਾ ਨੀ ਪਿੰਡ ਤੋਂ ਜਿਸ ਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਇਕ ਵਿਧਵਾ ਔਰਤ ਜੋ ਕਿ ਪਿੰਡ ਦੇ ਕਪੂਰ ਸਿੰਘ ਨਾਂ ਦੇ ਵਿਅਕਤੀ ਦੇਖ ਭਤੀਜੇ ਨੂੰ ਪੈਂਤੀ ਹਜ਼ਾਰ ਰੁਪਏ ਉਧਾਰ ਦਿੰਦੀ ਹੈ। ਇਸ ਤੋਂ ਬਾਅਦ ਇੱਕ ਦਿਨ ਉਨ੍ਹਾਂ ਦੇ ਘਰੋਂ ਫੋਨ ਆਇਆ ਅਤੇ ਉਸ ਔ ਰ ਤ ਨੂੰ ਕਿਹਾ ਜਾਂਦਾ ਹੈ।
ਕਿ ਉਹ ਆ ਕੇ ਆਪਣੇ ਪੈਸੇ ਲੈ ਜਾਵੇ ਪਰ ਜਦੋਂ ਭੇਜੀ ਲੈਣ ਜਾਂ ਦੀ ਹੈ ਤਾਂ ਉਸ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਅਤੇ ਪੁਲੀਸ ਦੁਆਰਾ ਉਸ ਦੀ ਜੰਮ ਕੇ ਜਾਨਵਰਾਂ ਵਾਂਗੂ ਕੁੱਟਮਾਰ ਕੀਤੀ ਜਾਂਦੀ ਹੈ। ਪੁਲੀਸ ਉਸ ਦੇ ਹੱਥਾਂ ਪੈਰਾਂ ਤਲੀਆਂ ਮੂੰਹ ਲੱਤ ਅਤੇ ਪਿਛਲੇ ਸਰੀਰ ਉੱਤੇ ਬਹੁਤ ਜ਼ਿਆਦਾ ਲਾਠੀਚਾਰਜ ਕ ਰ ਦੀ ਹੈ।
ਇਸ ਤੋਂ ਬਾਅਦ ਹੁਣ ਉਸ ਕੁੜੀ ਦਾ ਸਰਕਾਰੀ ਹ ਸ ਪ ਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਉਸ ਦੀ ਮਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਇਸ ਖ਼ਬਰ ਨੂੰ ਗਹਿਰਾਈ ਨਾਲ ਜਾਨਣ ਲਈ ਹੇਠ ਦਿੱਤੀ ਵੀਡੀਓ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁ ਹਾ ਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱ ਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕ ਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।