ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਕਿ ਸਾ ਨੀ ਮੋਰਚੇ ਨਾਲ ਜੁਡ਼ਿਆ ਹੋਇਆ। ਇੱਕ ਹੋਰ ਨਵਾਂ ਮਾਮਲਾ ਜਿਸ ਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਇੱਕ ਥਾਂ ਤੇ ਕਿਸਾਨਾਂ ਤੇ ਪੁਲੀਸ ਦੇ ਵਿੱਚ ਜਦੋਂ ਝੜਪ ਹੋਈ ਸੀ ਤਾਂ ਉਨ੍ਹਾਂ ਨੇ ਬਜ਼ੁਰਗਾਂ ਤੇ ਵੀ ਲਾਠੀਚਾਰਜ ਕੀਤਾ ਸੀ। ਇਸ ਤੋਂ ਬਾਅਦ ਜਦੋਂ ਉ ਹ ਉੱਥੇ ਹੀ ਰਾਤ ਹੋ ਗਈ
ਤਾਂ ਕਿਸਾਨਾਂ ਨੇ ਉੱਥੇ ਹੀ ਆਪਣਾ ਭੋਜਨ ਤਿਆਰ ਕਰਨਾ ਸ਼ੁ ਰੂ ਕਰ ਦਿੱਤਾ। ਇਸ ਤੋਂ ਵੱਧ ਭੋਜਨ ਤਿਆਰ ਕਰ ਕੇ ਉਨ੍ਹਾਂ ਨੇ ਇਲਾਕੇ ਦੇ ਸਾਰੇ ਪੁਲੀਸ ਵਾਲਿਆਂ ਨੂੰ ਵੀ ਦਿੱਤਾ ਅਤੇ ਜਿਸ ਪੁਲੀਸ ਵਾਲੇ ਨੇ ਉਸ ਤੇ ਲਾਠੀਚਾਰਜ ਕੀਤਾ ਸੀ। ਉਸ ਨੂੰ ਵੀ ਖਾਣਾ ਦਿੰਦੇ ਹਨ। ਪਰ ਪੁਲੀਸ ਵਾ ਲਾ ਕਹਿੰਦਾ ਹੈ
ਕਿ ਮੈਂ ਤਾਂ ਤੁਹਾਡੇ ਤੇ ਲਾਠੀਚਾਰਜ ਕੀਤਾ ਹੀ ਸੀ ਫਿਰ ਵੀ ਮੈ ਨੂੰ ਖਾਣਾ ਦੇ ਰਹੇ ਹੋ ਤਾਂ ਇਕ ਬਜ਼ੁਰਗ ਨੇ ਕਿਹਾ ਕਿ ਹੀ ਤੇਰਾ ਕੰਮ ਹੈ ਅਤੇ ਇਹ ਸਾਡਾ ਕੰਮ ਹੈ। ਕਿਉਂਕਿ ਕਿਰਤ ਸਾਡਾ ਕੰਮ ਹੈ ਅਤੇ ਸਿੰਘ ਕਿਰਤ ਹੀ ਹੁਣ ਕਰ ਰਹੇ ਹਾਂ। ਜੇਕਰ ਤੁਸੀਂ ਕਿਸਾਨਾਂ ਨਾਲ ਹੋ ਤਾਂ ਉਹ ਕੰਮ ਜ਼ਰੂਰ ਕਰੋ ਜਿਸ ਨਾਲ ਕਿਸਾਨਾਂ ਨੂੰ ਫਾ ਇ ਦਾ ਹੋਵੇ।
ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇ ਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁ ਹਾ ਡੇ ਤੱਕ ਪਹੁੰਚਦੀ ਹੋ ਸਕੇ।