ਖੇਤ ਵਿੱਚ ਖੱਡੇ ਚੋ ਆ ਰਹੀਆਂ ਸੀ ਅਜੀਬ ਆਵਾਜਾਂ ਜਦ ਪਿੰਡ ਵਾਸੀਆਂ ਨੇ ਕੋਲ ਜਾਕੇ ਦੇਖਿਆ ਤਾਂ ਉੱਡੇ ਹੋਸ !

ਅੰਬੋੜੀ ਪਿੰਡ ਤੋਂ ਇੱਕ ਬੇਹੱਦ ਹੈਰਾਨੀ ਵਾਲਾ ਮਾਮਲਾ ਸਾ ਹ ਮ ਣੇ ਆਇਆ ਹੈ ਜਿਸ ਨੂੰ ਸੁਣ ਤੁਹਾਡੀ ਵੀ ਦਿਲ ਦਹਿਲ ਜਾਣਗੇ।ਦਰਅਸਲ ਇਸ ਇਲਾਕੇ ਵਿੱਚ ਬਹੁਤ ਸਾਰੇ ਕਿਸਾਨ ਖੇਤਾਂ ਵਿੱਚ ਕੰਮ ਕਰ ਰਹੇ ਸਨ।ਉਸੇ ਦੌਰਾਨ ਦੂਸਰੀ ਜਗ੍ਹਾ ਤੋਂ ਇੱਕ ਬੱਚੇ ਦੀ ਰੋਣ ਦੀ ਅਵਾਜ਼ ਆਉਣੀ ਸ਼ੁਰੂ ਹੋ ਗਈ।ਜਿਸ ਤੋਂ ਬਾਅਦ ਇੱਕ ਕਿਸਾਨ ਉਸ ਜ ਗ੍ਹਾ ਤੇ ਦੇਖਣ ਲਈ ਗਿਆ

ਅਤੇ ਜੋ ਉਸਨੇ ਦੇਖਿਆ ਉਹ ਬਹੁਤ ਹੀ ਜ਼ਿਆਦਾ ਹੈਰਾਨੀ ਵਾ ਲਾ ਸੀ।ਦਰਅਸਲ ਦੋ ਵਿਅਕਤੀ ਇੱਕ ਨਵਜਾਤ ਬੱਚੇ ਨੂੰ ਮਿੱਟੀ ਦੇ ਵਿੱਚ ਦਫ਼ਨਾ ਰਹੇ ਸਨ।ਜਿਸ ਕਾਰਨ ਬੱਚਾ ਜੋਰ ਜੋਰ ਦੀ ਰੋ ਰਿਹਾ ਸੀ।ਉਹ ਵਿਅਕਤੀ ਉਸ ਬੱਚੇ ਨੂੰ ਅੱਧਾ ਦਫਨਾ ਚੁੱਕੇ ਸਨ।ਜਿਸ ਤੋਂ ਬਾਅਦ ਉਹ ਕਿਸਾਨ ਉਹਨਾਂ ਦੇ ਕੋਲ ਗਿਆ ਅਤੇ ਹੱਥੋਪਾਈ ਵੀ ਕੀਤੀ।ਇਸ ਤੋਂ ਬਾ ਅ ਦ ਉਹ ਦੋਵੇਂ ਵਿਅਕਤੀ

ਉਸ ਬੱਚੇ ਨੂੰ ਉਥੇ ਹੀ ਛੱਡ ਕੇ ਫਰਾਰ ਹੋ ਗਏ।ਇਸ ਤੋਂ ਬਾਅਦ ਨ ਵ ਜਾ ਤ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਉਸ ਦਾ ਇਲਾਜ ਚੱਲ ਰਿਹਾ ਹੈ।ਪੁਲਿਸ ਦੁਆਰਾ ਇਸ ਮਾਮਲੇ ਨੂੰ ਦਰਜ ਕਰ ਲਿਆ ਗਿਆ ਹੈ ਤੇ ਆਪਣੀ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਸੀਸੀਟੀਵੀ ਕੈਮਰੇ ਦੇ ਵਿੱਚ ਉਹਨਾਂ ਵਿਅਕਤੀਆਂ ਦੇ ਮੋਟਰਸਾਈਕਲ ਦੇ ਨੰ ਬ ਰ ਨੂੰ ਦੇਖਿਆ ਗਿਆ

ਅਤੇ ਉਸ ਦੀ ਜਾਂਚ ਚੱਲ ਰਹੀ ਹੈ।ਹੁਣ ਦੇਖਣਾ ਇਹ ਹੋਵੇਗਾ ਕਿ ਪੁ ਲਿ ਸ ਕਿੰਨੀ ਜਲਦੀ ਉਹਨਾਂ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈਦੀ ਹੈ ਅਤੇ ਉਨ੍ਹਾਂ ਨੂੰ ਸਜ਼ਾ ਦਿੰਦੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱ ਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱ ਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਵਿਆਹੀ ਕੁੜੀ ਨੇ ਪਤੀ ਦੀ ਗੈਰਹਾਜਰੀ ਵਿੱਚ ਬੁਲਾਇਆ ਆਸਿਕ ਨੂੰ ਪਰ ਉੱਪਰੋ ਪਹੁੰਚ ਗਿਆ ਪਤੀ !

ਦੋਸਤੋ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇਕ ਅਜਿਹੀ ਕਹਾਣੀ ਜਿ ਸ ਦੇ ਵਿਚ ਇੱਕ …

Leave a Reply

Your email address will not be published. Required fields are marked *