Home / ਦੇਸੀ ਨੁਸਖੇ / ਸਿਰਫ ਵੀਹ ਮਿੰਟ ਪਹਿਲਾ ਲਗਾਲੋ ਚਿਹਰੇ ਦਾ ਕਾਲਾਪਣ ਛਾਈਆ ਝੁਰੜੀਆ ਤੋ ਛੁਟਕਾਰਾ !

ਸਿਰਫ ਵੀਹ ਮਿੰਟ ਪਹਿਲਾ ਲਗਾਲੋ ਚਿਹਰੇ ਦਾ ਕਾਲਾਪਣ ਛਾਈਆ ਝੁਰੜੀਆ ਤੋ ਛੁਟਕਾਰਾ !

ਦੋਸਤੋ ਚਿਹਰੇ ਤੇ ਮੌਜੂਦ ਕਾਲੇ ਦਾਗ ਧੱਬੇ ਦੇਖਣ ਨੂੰ ਬਿਲਕੁੱਲ ਵੀ ਚੰਗੇ ਨਹੀਂ ਲੱਗਦੇ। ਮਆਪਣੇ ਚਿਹਰੇ ਨੂੰ ਖੂਬਸੂਰਤ ਬਣਾਉਣ ਦੇ ਲਈ ਲੋਕ ਬਿਊਟੀ ਪਾਰਲਰ ਦਾ ਸਹਾਰਾ ਲੈਂਦੇ ਹਨ।ਅੱਜ ਅਸੀਂ ਇੱੱਕ ਬਹੁਤ ਹੀ ਕਾਰਗਰ ਨੁਸਖਾ ਤੁਹਾਨੂੰ ਦੱਸਾਂਗੇ।ਇਸ ਨੁਸਖ਼ੇ ਦਾ

ਇਸਤੇਮਾਲ ਤੁਸੀਂ ਪਾਰਟੀ ਜਾਂ ਫਿਰ ਵਿਆਹ ਤੇ ਜਾਣ ਤੋਂ ਪਹਿਲਾਂ ਵੀ ਕਰ ਸਕਦੇ ਹੋ।ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਇੱਕ ਆਲੂ ਲੈ ਲਵੋ।ਇਸ ਨੂੰ ਛਿੱਲ ਕੇ ਕੱਦੂਕਸ ਕਰੋ ਅਤੇ ਇਸ ਦਾ ਰਸ ਕੱਢ ਲਵੋ।ਦੋ ਚਮਚ ਆਲੂ ਦੇ ਰਸ ਵਿੱਚ 1 ਚਮਚ ਨਿੰਬੂ

ਦਾ ਰਸ ਮਿਲਾ ਲਵੋ।ਹੁਣ ਅਸੀਂ 2 ਚਮਚ ਚਾਵਲ ਦਾ ਆਟਾ ਲੈ ਲਵਾਂਗੇ।ਇਸ ਵਿੱਚ ਦੋ ਚਮਚ ਟਮਾਟਰ ਦਾ ਪੇਸਟ ਪਾ ਦੇਵਾਂਗੇ। ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵੋ।ਸਭ ਤੋਂ ਪਹਿਲਾਂ ਤੁਸੀਂ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ ਕਰ ਲਓ।ਇਸ ਤੋਂ ਬਾਅਦ ਇਸ

ਪੇਸਟ ਨੂੰ ਆਪਣੇ ਚਿਹਰੇ ਤੇ ਲਗਾ ਲਵੋ।ਥੋੜ੍ਹੀ ਜਿਹੀ ਮਸਾਜ ਕਰਨ ਤੋਂ ਬਾਅਦ ਇਸ ਨੂੰ ਲੱਗੇ ਰਹਿਣ ਦਿਓ।ਕਰੀਬ ਅੱਧਾ ਘੰਟਾ ਤੁਸੀਂ ਇਸ ਨੂੰ ਰੱਖੋ ਅਤੇ ਫਿਰ ਸਾਫ਼ ਪਾਣੀ ਦੇ ਨਾਲ ਆਪਣਾ ਚਿਹਰਾ ਧੋ ਲਵੋ।ਇਸ ਤੋਂ ਬਾਅਦ ਤੁਸੀਂ ਕੋਈ ਵੀ ਨਾਇਟ ਕਰੀਮ ਦਾ ਇਸਤੇਮਾਲ

ਕਰੋ।ਤੁਹਾਨੂੰ ਬਹੁਤ ਹੀ ਵਧੀਆ ਰਿਜਲਟ ਦੇਖਣ ਨੂੰ ਮਿਲਣਗੇ।ਸੋ ਦੋਸਤੋ ਇਸ ਦਾ ਇਸਤੇਮਾਲ ਜ਼ਰੂਰ ਕਰਕੇ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ

ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਹੋ ਜਿਹਾ ਵੀ ਹੋਵੇ ਮੋਟਾਪਾ ਦਸ ਦਿਨਾ ਚ ਪੰਜ ਕਿੱਲੋ ਤੱਕ ਘਟਾਏਗਾ !

ਦੋਸਤੋ ਅੱਜ ਕੱਲ੍ਹ ਮੋਟਾਪੇ ਦੀ ਸਮੱਸਿਆ ਕਾਫੀ ਜ਼ਿਆਦਾ ਵਧ ਗਈ ਹੈ।ਜਦੋਂ ਮੋਟਾਪਾ ਸਰੀਰ ਦੇ ਵਿੱਚ …

Leave a Reply

Your email address will not be published.

error: Content is protected !!