ਚਿਹਰੇ ਤੇ ਮੁਹਾਸੇ ਅਤੇ ਪਿੰਪਲਸ ਬਹੁਤ ਪਰੇਸ਼ਾਨੀ ਪੈਦਾ ਕ ਰ ਦੇ ਹਨ। ਜੇਕਰ ਚਿਹਰੇ ਤੇ ਬਹੁਤ ਸਾਰੇ ਦਾਗ਼ ਧੱਬੇ ਹੋਣ ਤਾਂ ਸਾਡੀ ਪਰਸਨੈਲਿਟੀ ਨੂੰ ਖ਼ਰਾਬ ਕਰਦੇ ਹਨ।ਬਹੁਤ ਸਾਰੇ ਲੋਕ ਇਨ੍ਹਾਂ ਸਮਸਿਆਵਾਂ ਨੂੰ ਖਤਮ ਕਰਨ ਲਈ ਕਾਫੀ ਸਾਰੇ ਪ੍ਰੋਡਕਟਸ ਦਾ ਇਸਤੇਮਾਲ ਕਰਦੇ ਹਨ।ਪਰ ਇਨ੍ਹਾਂ ਵਿੱਚ ਕੈਮੀਕਲ ਹੋਣ ਕਾਰਨ ਚਿਹਰਾ ਹੋਰ ਵੀ ਜ਼ਿ ਆ ਦਾ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ।
ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ਜਿ ਨ੍ਹਾਂ ਦੀ ਸਹਾਇਤਾ ਨਾਲ ਮੁਹਾਸੇ ਅਤੇ ਦਾਗ ਧੱਬੇ ਚਿਹਰੇ ਤੋਂ ਗਾਇਬ ਹੋ ਜਾਣਗੇ।ਦੋਸਤੋ ਪਹਿਲੇ ਤਰੀਕੇ ਅਨੁਸਾਰ,ਆਪਣੇ ਪੂਰੇ ਤੇ ਨਾਰੀਅਲ ਦਾ ਤੇਲ ਲਗਾਇਆ ਜਾਵੇ।ਇਸਨੂੰ ਤੁਸੀਂ ਰਾਤ ਦੇ ਸਮੇਂ ਲਗਾ ਲਵੋ ਅਤੇ ਸਵੇਰੇ ਤੁਸੀਂ ਆਪਣੇ ਚਿਹਰੇ ਨੂੰ ਸਾ ਫ ਕਰ ਲਵੋ।
ਇਸਨੂੰ ਕਰੀਬ ਤੁਸੀਂ ਇੱਕ ਮਹੀਨੇ ਤੱਕ ਲਗਾਤਾਰ ਇ ਸ ਤੇ ਮਾ ਲ ਕਰੋ।ਤੁਹਾਡੇ ਮੁਹਾਸੇ ਹਲਕੇ ਹੋ ਕੇ ਖ਼ਤਮ ਹੋ ਜਾਣਗੇ।ਦੂਜੇ ਨੁਸਖੇ ਅਨੁਸਾਰ,ਦੋਸਤੋ ਚਿਹਰੇ ਉੱਤੇ ਜਿੱਥੇ ਵੀ ਪਿੰਪਲ ਹਨ ਉਨ੍ਹਾਂ ਉੱਪਰ ਰਿੰਗਕਟਰ ਲਗਾਉ।ਰਿੰਗਕਟਰ ਦੀ ਮੋਟੀ ਪਰਤ ਪਿੰਪਲਸ ਦੇ ਉਪਰ ਲਗਾ ਲਵੋ।ਦੋਸਤੋ ਇਸਨੂੰ ਤੁਸੀਂ ਰਾਤ ਦੇ ਸਮੇਂ ਲਗਾਉ ਅਤੇ ਸਵੇਰੇ ਆਪਣੇ ਚਿ ਹ ਰੇ ਨੂੰ ਸਾਫ ਕਰ ਲਵੋ।
ਦੋਸਤੋ ਯਾਦ ਰੱਖੋ ਕਿ ਰਿੰਗਕਟਰ ਕੇਵਲ ਪਿੰਪਲਸ ਤੇ ਹੀ ਲ ਗਾ ਉ ਣਾ ਹੈ।ਇਸ ਨੁਸਖ਼ੇ ਨੂੰ ਕਰੀਬ ਇੱਕ ਮਹੀਨੇ ਤੱਕ ਲਗਾਤਾਰ ਇਸਤੇਮਾਲ ਕਰੋ।ਇਸ ਨਾਲ ਤੁਹਾਡੇ ਪਿੰਪਲਸ ਅਤੇ ਮੁਹਾਸੇ ਦੂਰ ਹੋ ਜਾਣਗੇ।ਸੋ ਦੋਸਤੋ ਇਸ ਨੁਸਖੇ ਨੂੰ ਜ਼ਰੂਰ ਅਜ਼ਮਾਓ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬ ਣਾ ਉ ਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰ ਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾ ਣ ਕਾ ਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।