Breaking News
Home / ਦੇਸੀ ਨੁਸਖੇ / ਬਿਨਾ ਦਵਾਈ ਤੁਰੰਤ ਠੀਕ ਕਰੋ ਸਰਦੀ ਖਾਸੀ ਜੁਕਾਮ ਤੋ ਮਿਲੇਗਾ ਤੁਰੰਤ ਆਰਾਮ !

ਬਿਨਾ ਦਵਾਈ ਤੁਰੰਤ ਠੀਕ ਕਰੋ ਸਰਦੀ ਖਾਸੀ ਜੁਕਾਮ ਤੋ ਮਿਲੇਗਾ ਤੁਰੰਤ ਆਰਾਮ !

ਦੋਸਤੋ ਸਰਦੀ ਖਾਂਸੀ ਦੀ ਸਮੱਸਿਆ ਕਾਰਨ ਸਰੀਰ ਵਿੱਚ ਬਲਗ਼ਮ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ।ਸਰਦੀਆਂ ਦੇ ਮੌਸਮ ਵਿੱਚ ਇਹ ਆਮ ਤੌਰ ਤੇ ਹੁੰਦੀ ਰਹਿੰਦੀ ਹੈ।ਜਦੋਂ ਅਸੀ ਸਰਦੀ ਬੁਖਾਰ ਜੁਕਾਮ ਦੀ ਦਵਾਈ ਖਾਂਦੇ ਹਾਂ ਤਾਂ ਉਸਦੇ ਨਾਲ ਬਲਗ਼ਮ ਪੈਦਾ ਹੋ ਜਾਂਦੀ ਹੈ।ਅੱਜ ਅਸੀਂ ਤੁਹਾਨੂੰ

ਇੱਕ ਅਜਿਹਾ ਕਾੜਾ ਬਣਾ ਕੇ ਦਸਾਂਗੇ ਜਿਸਦਾ ਇਸਤੇਮਾਲ ਕਰਕੇ ਸਰਦੀ ਜ਼ੁਕਾਮ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।ਸਭ ਤੋਂ ਪਹਿਲਾਂ ਇੱਕ ਤਸੱਲੇ ਦੇ ਵਿੱਚ ਦੋ ਗਿਲਾਸ ਪਾਣੀ ਲੈ ਲਵੋ।ਇਸ ਵਿੱਚ ਦੋ ਕਾਲੀਆਂ ਮਿਰਚਾਂ,ਦੋ ਲੌਂਗ,ਦੋ ਹਰੀ ਇਲਾਇਚੀ,ਇੱਕ

ਚਮਚ ਅਜਵਾਇਣ,ਤੁਲਸੀ ਦੇ ਪੱਤੇ,ਕੱਦੂਕਸ ਕੀਤਾ ਹੋਇਆ ਅਦਰਕ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਉਬਾਲ ਲਵਾਂਗੇ। ਹੁਣ ਤੁਸੀਂ ਇਸ ਨੂੰ ਛਾਣ ਕੇ ਗਿਲਾਸ ਵਿੱਚ ਕੱਢ ਲਵੋ।ਜੇਕਰ ਤੁਸੀਂ ਇਸ ਵਿੱਚ ਗੁੜ ਪਾਉਣਾ ਚਾਹੁੰਦੇ ਹੋ ਤਾਂ ਪਾ ਸਕਦੇ ਹੋ।ਇਸ ਦਾ ਸੇਵਨ ਤੁਸੀਂ ਤਿੰਨ

ਵਾਰ ਕਰਨਾ ਹੈ ਤੁਹਾਡੀ ਸਾਰੀ ਸਮੱਸਿਆ ਖਤਮ ਹੋ ਜਾਵੇਗੀ।ਇਸ ਦਾ ਇਸਤੇਮਾਲ ਕਰਕੇ ਸਰਦੀ ਖਾਂਸੀ ਅਤੇ ਬਲਗਮ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ।ਇਸ ਦਾ ਇਸਤੇਮਾਲ ਜ਼ਰੂਰ ਕਰਕੇ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ

ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੁੱਧ ਚ ਇਹ ਚੀਜ ਮਿਲਾਕੇ ਪੀਓ ਦਿਮਾਗ ਐਨਾ ਤੇਜ ਹੋਜੇਗਾ ਕਿ ਪਿਛਲਾ ਜਨਮ ਯਾਦ ਆਜੂ !

ਦੋਸਤੋ ਇਨਸਾਨ ਦੀ ਯਾਦ ਸ਼ਕਤੀ ਵਧਾਉਣ ਦੇ ਲਈ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਨੁਸਖ਼ਾ ਦੱਸਾਂਗੇ …

Leave a Reply

Your email address will not be published. Required fields are marked *

error: Content is protected !!