Breaking News
Home / ਵਾਇਰਲ / ਚੰਨੀ ਸਰਕਾਰ ਦਾ ਨਵਾ ਐਲਾਨ ਸੁਣ ਮਹਿਲਾਵਾ ਚ ਛਾਈ ਖੁਸੀ ਦੀ ਲਹਿਰ !

ਚੰਨੀ ਸਰਕਾਰ ਦਾ ਨਵਾ ਐਲਾਨ ਸੁਣ ਮਹਿਲਾਵਾ ਚ ਛਾਈ ਖੁਸੀ ਦੀ ਲਹਿਰ !

ਦੋਸਤੋ ਪੰਜਾਬ ਦੀ ਨਵੀਂ ਸੀਐਮ ਚਰਨਜੀਤ ਸਿੰਘ ਚੰਨੀ ਪੰਜਾਬ ਦੀ ਭਲਾਈ ਲਈ ਇੰਨਾ ਜ਼ਿਆਦਾ ਕੰਮ ਕਰਦੇ ਜਾ ਰਹੇ ਹਨ। ਕਿ ਪੰਜਾਬ ਦੇ ਲਈ ਸ਼ਾਇਦ ਉਨ੍ਹਾਂ ਨੂੰ ਭੁੱਲਣਾ ਵੀ ਮੁਸ਼ਕਲ ਹੋ ਗਿਆ ਹੈ। ਦੋਸਤੋ ਹੁਣ ਵੀ ਪੰਜਾਬ ਦੇ ਨਵੇਂ ਸੀਐਮ ਚਰਨਜੀਤ ਸਿੰਘ ਚੰਨੀ ਨੇ ਕੁਝ

ਅਜਿਹੇ ਐਲਾਨ ਕੀਤੇ ਹਨ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਅਤੇ ਦੋਸਤੋ ਇਹ ਐਲਾਨ ਸੁਣ ਕੇ ਘਰ ਦੀਆਂ ਕਈ ਔਰਤਾਂ ਬਾਹਰ ਆ ਕੇ ਨੱਚ ਰਹੀਆਂ ਹਨ। ਕਿਉਂਕਿ ਦੋਸਤੋ ਪੰਜਾਬ ਨੂੰ ਚਿੱਟੇ ਵਰਗੀ ਇੱਕ ਭਿਆਨਕ ਬਿਮਾਰੀ ਘੇਰਾ ਪਾ ਚੁੱਕੀ ਹੈ। ਜਿਸ ਦੀ ਸ਼ਿਕਾਰ

ਨੌਜਵਾਨ ਪੀੜ੍ਹੀ ਦੇ ਬੱਚੇ ਬਣ ਰਹੇ ਹਨ ਹਰ ਰੋਜ਼ ਇਹ ਖ਼ਬਰਾਂ ਆਉਂਦੀਆਂ ਹਨ। ਕਿ ਬਹੁਤ ਸਾਰੇ ਲੋਕ ਚਿੱਟੇ ਦੀ ਓਵਰਡੋਜ਼ ਕਾਰਨ ਮਰ ਰਹੇ ਹਨ ਪਰ ਚਰਨਜੀਤ ਸਿੰਘ ਚੰਨੀ ਨੇ ਹੁਣ ਚਿੱਟੇ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ ਹੈ। ਅਤੇ ਇਸ ਦੇ ਲਈ ਉਹ ਕਈ ਕੈਂਪ

ਸ਼ੁਰੂ ਕਰਨਗੇ। ਜਿਨ੍ਹਾਂ ਦੇ ਵਿੱਚ ਸਿਰਫ ਛੇ ਮਹੀਨੇ ਦੇ ਅੰਦਰ ਹੀ ਨਸ਼ਾ ਛੁਡਵਾ ਦਿੱਤਾ ਜਾਵੇਗਾ ਅਤੇ ਕਈ ਟੌਲ ਫ੍ਰੀ ਨੰਬਰ ਵੀ ਜਾਰੀ ਕਰਨਗੇ। ਜਿਸ ਦੇ ਉੱਤੇ ਕੋਈ ਵੀ ਕਾਲ ਕਰ ਸਕਦਾ ਹੈ ਅਤੇ ਬਿਨਾਂ ਪਹਿਚਾਣ ਤੋਂ ਉਸ ਦੀ ਗੱਲ ਉੱਤੇ ਗੌਰ ਕਰਕੇ ਕਾਰਵਾਈ ਕੀਤੀ ਜਾਵੇਗੀ।

ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਹਨਾ ਚੋ ਚੁਣੋ ਇੱਕ ਨੰਬਰ ਮਿਲੇਗੀ ਤੁਹਾਨੂੰ ਵੱਡੀ ਖੁਸਖਬਰੀ !

ਦੋਸਤੋ ਅੱਜ ਅਸੀਂ ਤੁਹਾਨੂੰ ਕਾਰਡ ਦੀ ਸਹਾਇਤਾ ਦੇ ਨਾਲ ਆਉਣ ਵਾਲੇ ਭਵਿੱਖ ਬਾਰੇ ਦੱਸਣ ਜਾ …

Leave a Reply

Your email address will not be published. Required fields are marked *

error: Content is protected !!